Site icon Geo Punjab

ਹਾਫਿਜ਼ ਸਈਦ ਦੇ ਸਾਲੇ ਮੱਕੀ ਨੂੰ ਐਲਾਨਿਆ ਗਲੋਬਲ ਅੱਤਵਾਦੀ, ਕਸ਼ਮੀਰ ਹਮਲਿਆਂ ਦਾ ਮਾਸਟਰਮਾਈਂਡ

<p> <br &sol;>&NewLine;<br &sol;>&NewLine;ਸੰਯੁਕਤ ਰਾਸ਼ਟਰ ਨੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਉਪ ਮੁਖੀ ਅਬਦੁਲ ਰਹਿਮਾਨ ਮੱਕੀ ਦਾ ਨਾਂ ਕੌਮਾਂਤਰੀ ਅੱਤਵਾਦੀਆਂ ਦੀ ਕਾਲੀ ਸੂਚੀ &&num;8216&semi;ਚ ਪਾ ਦਿੱਤਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਅਲ-ਕਾਇਦਾ ਪਾਬੰਦੀ ਕਮੇਟੀ ਨੇ ਮੱਕੀ ਦਾ ਨਾਂ ਆਪਣੀ ਪਾਬੰਦੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਇਸ ਸੂਚੀ &&num;8216&semi;ਚ ਸ਼ਾਮਲ ਲੋਕਾਂ ਦੀ ਜਾਇਦਾਦ ਜ਼ਬਤ ਕਰਨ&comma; ਯਾਤਰਾ &&num;8216&semi;ਤੇ ਪਾਬੰਦੀ ਅਤੇ ਹਥਿਆਰਾਂ &&num;8216&semi;ਤੇ ਰੋਕ ਲਗਾਉਣ ਦੀ ਵਿਵਸਥਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ &lpar;UNSC&rpar; ਨੇ ਸੋਮਵਾਰ ਨੂੰ ਅਬਦੁਲ ਰਹਿਮਾਨ ਮੱਕੀ ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕੀਤਾ। ਅਬਦੁਲ ਰਹਿਮਾਨ ਮੱਕੀ ਭਾਰਤ ਵਿੱਚ 26&sol;11 ਦੇ ਹਮਲਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦਾ ਜੀਜਾ ਹੈ। ਸੰਯੁਕਤ ਰਾਸ਼ਟਰ &lpar;ਯੂ&period; ਐੱਨ&period;&rpar; ਨੇ ਆਪਣੇ ਬਿਆਨ &&num;8216&semi;ਚ ਕਿਹਾ ਕਿ ਸੁਰੱਖਿਆ ਪ੍ਰੀਸ਼ਦ ਦੀ ਕਮੇਟੀ ਨੇ ਅਬਦੁਲ ਰਹਿਮਾਨ ਮੱਕੀ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਦਿੱਤਾ ਹੈ। ISIL &lpar;Daesh&rpar; ਅਤੇ ਅਲ-ਕਾਇਦਾ ਪਾਬੰਦੀ ਕਮੇਟੀ। ਨੂੰ ਅੱਤਵਾਦੀ ਐਲਾਨ ਦਿੱਤਾ। ਇਸ ਤੋਂ ਬਾਅਦ ਅੱਤਵਾਦੀ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਜਾਵੇਗਾ&comma; ਉਸ ਦੀ ਯਾਤਰਾ &&num;8216&semi;ਤੇ ਪਾਬੰਦੀ ਲਗਾ ਦਿੱਤੀ ਜਾਵੇਗੀ। ਸੰਯੁਕਤ ਰਾਸ਼ਟਰ &&num;8216&semi;ਚ ਭਾਰਤ ਦੇ ਰਾਜਦੂਤ ਨੇ ਕਿਹਾ- ਹੁਣ ਇਸ ਸੂਚੀ &&num;8216&semi;ਚ ਹੋਰ ਅੱਤਵਾਦੀ ਸ਼ਾਮਲ ਹੋਣਗੇ। ਮੱਕੀ ਨੂੰ ਗਲੋਬਲ ਅੱਤਵਾਦੀ ਐਲਾਨਣ ਤੋਂ ਬਾਅਦ ਉਸ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। &period; ਉਨ੍ਹਾਂ ਕਿਹਾ ਕਿ ਇਸ ਕਾਰਨ ਦੁਨੀਆ ਵਿਚ ਇਹ ਸਮਝ ਹੈ ਕਿ ਚੀਨ ਭਾਰਤ ਨੂੰ ਨਹੀਂ ਰੋਕ ਸਕਦਾ। ਭਾਰਤ ਦੇ ਲੋਕਾਂ ਦੀ ਨਿਆਂ ਦੀ ਮੰਗ ਵਿੱਚ ਚੀਨ ਨੇ ਰੁਕਾਵਟਾਂ ਖੜ੍ਹੀਆਂ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਅਜਿਹੇ ਹੋਰ ਵੀ ਕਈ ਹਨ ਜਿਨ੍ਹਾਂ ਨੂੰ ਗਲੋਬਲ ਅੱਤਵਾਦੀ ਐਲਾਨਿਆ ਜਾਣਾ ਹੈ। ਅਬਦੁਲ ਰਹਿਮਾਨ ਨੂੰ ਗਲੋਬਲ ਅੱਤਵਾਦੀ ਐਲਾਨ ਕਰਨ ਵਾਲੀ ਕਮੇਟੀ ਨੇ ਉਸ ਨੂੰ ਭਾਰਤ ਵਿੱਚ ਕਈ ਹਮਲਿਆਂ ਲਈ ਜ਼ਿੰਮੇਵਾਰ ਠਹਿਰਾਇਆ ਹੈ। 22 ਦਸੰਬਰ 2000 ਨੂੰ ਲਾਲ ਕਿਲ੍ਹੇ &&num;8216&semi;ਤੇ ਹਮਲਾ ਵੀ ਸ਼ਾਮਲ ਹੈ।ਲਸ਼ਕਰ-ਏ-ਤੋਇਬਾ ਦੇ 6 ਅੱਤਵਾਦੀ ਲਾਲ ਕਿਲ੍ਹੇ &&num;8216&semi;ਚ ਦਾਖ਼ਲ ਹੋਏ ਅਤੇ ਸੁਰੱਖਿਆ ਬਲਾਂ &&num;8216&semi;ਤੇ ਗੋਲੀਬਾਰੀ ਕੀਤੀ। ਇਸ ਹਮਲੇ &&num;8216&semi;ਚ ਫੌਜ ਦੇ ਦੋ ਜਵਾਨਾਂ ਸਮੇਤ ਤਿੰਨ ਲੋਕ ਮਾਰੇ ਗਏ ਸਨ।<br &sol;>&NewLine;<br &sol;><&sol;p>&NewLine;

Exit mobile version