Site icon Geo Punjab

ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਤੇ ਵਧਿਆ ਅਸਤੀਫ਼ੇ ਦਾ ਦਬਾਅ, ਜਿਣਸੀ ਸੋਸ਼ਣ ਦਾ ਦੋਸ਼

<p> <br &sol;>&NewLine;<&sol;p>&NewLine;<p>ਚੰਡੀਗੜ੍ਹ ਪੁਲੀਸ ਨੇ ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕਰ ਦਿੱਤੀ ਹੈ। ਇਸ ਮਾਮਲੇ &OpenCurlyQuote;ਚ ਉਸ &OpenCurlyQuote;ਤੇ ਜੂਨੀਅਰ ਮਹਿਲਾ ਕੋਚ &OpenCurlyQuote;ਤੇ ਛੇੜਛਾੜ ਕਰਨ ਦਾ ਦੋਸ਼ ਹੈ। ਇਸ ਤੋਂ ਬਾਅਦ ਉਨ੍ਹਾਂ &OpenCurlyQuote;ਤੇ ਅਸਤੀਫੇ ਦਾ ਦਬਾਅ ਵਧ ਗਿਆ ਹੈ। ਉਨ੍ਹਾਂ ਦੇ ਅਸਤੀਫੇ ਨੂੰ ਲੈ ਕੇ ਸਰਕਾਰ &OpenCurlyQuote;ਤੇ ਵੀ ਦਬਾਅ ਵਧ ਗਿਆ ਹੈ।ਇੱਥੇ ਸੰਦੀਪ ਸਿੰਘ ਨੇ ਇਸ ਮਾਮਲੇ &OpenCurlyQuote;ਚ ਆਪਣੀ ਚੁੱਪੀ ਤੋੜੀ ਹੈ&comma; ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ &OpenCurlyQuote;ਚ ਚਾਰਜਸ਼ੀਟ ਦੇਖਣ ਤੋਂ ਬਾਅਦ ਹੀ ਕੁਝ ਕਹਿ ਸਕਣਗੇ। ਹਾਲਾਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਸੋਮਵਾਰ ਨੂੰ ਉਨ੍ਹਾਂ ਦੇ ਅਸਤੀਫੇ ਨੂੰ ਲੈ ਕੇ ਵੱਡਾ ਫੈਸਲਾ ਆ ਸਕਦਾ ਹੈ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version