Site icon Geo Punjab

ਸਿਮਰਨਜੀਤ ਸਿੰਘ ਮਾਨ ⋆ D5 News

<p> <br &sol;>&NewLine;<br &sol;>ਧਨੌਲਾ&sol;ਬਰਨਾਲਾ&comma; 20 ਫਰਵਰੀ  ਬੀਤੇ ਦਿਨ ਕਥਿਤ ਤੌਰ &OpenCurlyQuote;ਤੇ ਪੁਲਿਸ ਐਨਕਾਉਂਟਰ ਵਿੱਚ ਮਾਰੇ ਗਏ ਗੁਰਮੀਤ ਸਿੰਘ ਮਾਨ ਉਰਫ ਕਾਲਾ ਧਨੌਲਾ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਸ਼੍ਰੋਮਣੀ ਅਕਾਲੀ ਦਲ &lpar;ਅੰਮਿ੍ਤਸਰ&rpar; ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ&period; ਸਿਮਰਨਜੀਤ ਸਿੰਘ ਮਾਨ ਨੇ ਉਪਰੋਕਤ ਮਾਮਲੇ ਨੂੰ  à¨¸à¨¼à©±à¨•à©€ ਕਰਾਰ ਦਿੰਦਿਆਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ &vert; ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਐਮ&period;ਪੀ&period; ਸ&period; ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਕਾਲਾ ਨੂੰ  à¨«à©‡à¨• ਐਨਕਾਉਂਟਰ ਵਿੱਚ ਮਾਰਿਆ ਗਿਆ ਹੈ &vert; ਪੁਲਿਸ ਵੱਲੋਂ ਉਸ ਨੂੰ  à¨ªà¨¹à¨¿à¨²à¨¾ ਫੜ੍ਹ ਲਿਆ ਗਿਆ ਸੀ ਅਤੇ ਇਹ ਵੀ ਪਤਾ ਲੱਗਾ ਹੈ ਕਿ ਜਦੋਂ ਕਾਲਾ ਧਨੌਲਾ ਨੂੰ  à¨˜à©‡à¨°à¨¾ ਪਾਇਆ ਗਿਆ ਤਾਂ ਉਸਨੇ ਦੋਵੇਂ ਹੱਥ ਉੱਪਰ ਕਰਕੇ ਸਰੇਂਡਰ ਕਰ ਦਿੱਤਾ ਸੀ ਪਰ ਪੁਲਿਸ ਨੇ ਫਿਰ ਵੀ ਕਾਇਰਤਾ ਦਿਖਾਉਂਦੇ ਹੋਏ ਉਸ ਉੱਪਰ ਗੋਲੀ ਚਲਾ ਦਿੱਤੀ &vert; ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣ ੀ ਚਾਹੀਦੀ ਹੈ &vert;<br &sol;>&NewLine;ਸ&period; ਮਾਨ ਨੇ ਕਿਹਾ ਕਿ ਗੁਰਮੀਤ ਸਿੰਘ ਕਾਲਾ ਮਾਨ ਨਾਲ ਪਿਛਲੇ ਦਿਨੀਂ ਉਸ ਵੱਲੋਂ ਰੱਖੇ ਖੂਨਦਾਨ ਕੈਂਪ ਮੌਕੇ ਮੁਲਾਕਾਤ ਹੋਈ ਸੀ &vert; ਉਹ ਨਸ਼ਾ ਵਿਰੋਧੀ ਸੋਚ ਦਾ ਮਾਲਕ ਸੀ ਅਤੇ ਪਰਮਿੰਦਰ ਸਿੰਘ ਝੋਟੇ ਵਾਂਗ ਪਿੰਡ ਪਿੰਡ ਜਾ ਕੇ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਦੀ ਸੋਚ ਰੱਖਦਾ ਸੀ &vert; ਸ&period; ਮਾਨ ਨੇ ਕਿਹਾ ਕਿ ਜਦੋਂ ਪਰਮਿੰਦਰ ਸਿੰਘ ਝੋਟੇ ਨੇ ਨਸ਼ਿਆਂ ਵਿਰੁੱਧ ਆਵਾਜ ਉਠਾਈ ਤਾਂ ਪੁਲਿਸ ਨੇ ਉਸ ਨੂੰ  à¨µà©€ ਫੜ੍ਹ ਕੇ ਅੰਦਰ ਦੇ ਦਿੱਤਾ ਸੀ &vert; ਇਸ ਲਈ ਸਮਝ ਤੋਂ ਬਾਹਰ ਹੈ ਕਿ ਸਰਕਾਰ ਨਸ਼ਿਆਂ ਨੂੰ  à¨–ਤਮ ਕਰਨਾ ਚਾਹੁੰਦੀ ਹੈ ਜਾਂ ਨਸ਼ਿਆਂ ਨੂੰ  à¨µà¨§à¨¾à¨‰à¨£à¨¾ ਚਾਹੁੰਦੀ ਹੈ &vert;<br &sol;>&NewLine;ਸ&period; ਮਾਨ ਨੇ ਕਿਹਾ ਕਿ ਝੂਠੇ ਐਨਕਾਉਂਟਰਾਂ ਵਿੱਚ ਨੌਜਵਾਨਾਂ ਨੂੰ  à¨®à¨¾à¨°à¨¨ ਦੀ ਇਹ ਪਹਿਲੀ ਘਟਨਾ ਨਹੀਂ ਹੈ &vert; ਇਸ ਤੋਂ ਪਹਿਲਾਂ ਜੰਡਿਆਲਾ&comma; ਤਰਤਾਰਨ ਤੇ ਫਿਰੋਜਪੁਰ ਦੇ ਤਲਵੰਡੀ ਖੇਤਰ ਵਿੱਚ ਇਸੇ ਤਰ੍ਹਾਂ ਝੂਠੇ ਐਨਕਾਉਂਟਰ ਕੀਤੇ ਗਏ &vert; ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਕੇਂਦਰ ਦੀ ਮੋਦੀ ਸਰਕਾਰ ਦੇ ਰਾਹ &OpenCurlyQuote;ਤੇ ਤੁਰ ਪਈ ਹੈ &vert; ਸੂਬੇ ਅਤੇ ਦੇਸ਼ ਵਿਚਲੇ ਡਰ ਅਤੇ ਸਹਿਮ ਦੇ ਮਾਹੌਲ ਕਰਕੇ ਸਾਡੇ ਸਿੱਖਾਂ ਦਾ ਬੱਚੇ ਖੁਦ ਨੂੰ  à¨¸à©à¨°à©±à¨–ਿਅਤ ਮਹਿਸੂਸ ਨਹੀਂ ਕਰ ਰਹੇ&comma; ਜਿਸ ਕਾਰਨ ਜਿਆਦਾਤਰ ਬੱਚੇ ਵਿਦੇਸ਼ਾਂ ਵੱਲ ਮੂੰਹ ਕਰ ਰਹੇ ਹਨ &vert; ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸਾਡੀ ਸਿੱਖਾਂ ਦੀ ਸੁਰੱਖਿਆ ਹੁਣ ਖਤਰੇ ਵਿੱਚ ਹੈ ਅਤੇ ਕਿਸੇ ਵੇਲੇ ਵੀ ਸਾਨੂੰ ਮਾਰ ਦਿੱਤਾ ਜਾ ਸਕਦਾ ਪਰ ਮੈਨੂੰ ਡਰ ਨਹੀਂ ਲੱਗਦਾ ਕਿਉਂਕਿ ਜੇ ਮੈਨੂੰ ਮਾਰ ਦਿੱਤਾ ਤਾਂ ਖਾਲਿਸਤਾਨ ਦੀ ਮੰਜਿਲ ਨੇੜੇ ਆ ਜਾਵੇਗੀ &vert; ਉਨ੍ਹਾਂ ਕਿਹਾ ਕਿ ਸਿੱਖ  à¨•ੌਮ ਕਦੇ ਜੁਲਮਾਂ ਨੂੰ ਭੁੱਲਦੀ ਨਹੀਂ &vert; ਜੇ ਸਰਕਾਰਾਂ ਆਪਣੀਆਂ ਸਿੱਖ ਕੌਮ ਵਿਰੋਧੀ ਹਰਕਤਾਂ ਤੋਂ ਬਾਜ ਨਾ ਆਈਆਂ ਇਸਦੇ ਨਤੀਜੇ ਭੁਗਤਣ ਲਈ ਵੀ ਤਿਆਰ ਰਹਿਣ&comma; ਕਿਉਂਕਿ ਸਿੱਖ ਕੌਮ ਜਬਰ ਜੁਲਮ ਦਾ ਜਵਾਬ ਜਰੂਰ ਦਿੰਦੀ ਹੈ &vert; ਸ&period; ਮਾਨ ਨੇ ਪਰਿਵਾਰ ਵੱਲੋਂ ਗੁਰਮੀਤ ਸਿੰਘ ਕਾਲਾ ਦੇ ਦੁਬਾਰਾ ਪੋਸਟ ਮਾਰਟਮ ਦੀ ਕੀਤੀ ਜਾ ਰਹੀ ਮੰਗ ਨੂੰ  à¨µà©€ ਜਾਇਜ ਠਹਿਰਾਇਆ ਅਤੇ ਕਿਹਾ ਕਿ ਸਰਕਾਰ ਨੂੰ  à¨¨à¨¿à¨°à¨ªà©±à¨– ਜਾਂਚ ਕਰਵਾ ਕੇ ਪਰਿਵਾਰ ਨੂੰ  à¨‡à¨¨à¨¸à¨¾à¨« ਦੇਣਾ ਚਾਹੀਦੀ ਹੈ &vert;<br &sol;>&NewLine;ਇਸ ਮੌਕੇ ਗੁਰਪ੍ਰੀਤ ਸਿੰਘ ਸਿੱਧੂ&comma; ਜਥੇਦਾਰ ਜਗਤਾਰ ਸਿੰਘ ਦਾਨਗੜ੍ਹ&comma; ਡਾ&period; ਸੁਰਜੀਤ ਸਿੰਘ&comma; ਅਮਨਦੀਪ ਸਿੰਘ&comma; ਮਹਿੰਦਰ ਸਿੰਘ ਸਰਾਓ&comma; ਪਰਮਜੀਤ ਸਿੰਘ ਜਟਾਣਾ&comma; ਕੋਮਲਦੀਪ ਸਿੰਘ ਢਿੱਲੋਂ&comma; ਐਡਵੋਕੇਟ ਪਰਮਜੀਤ ਸਿੰਘ ਦਿਓਲ&comma; ਸੁਖਪਾਲ ਸਿੰਘ ਸਰਪੰਚ ਛੰਨਾ&comma; ਗੁਰਤੇਜ ਸਿੰਘ ਅਸਪਾਲ&comma; ਪਰਮਪਾਲ ਸਿੰਘ ਭੀਖੀ&comma; ਸੁਖਪ੍ਰੀਤ ਸਿੰਘ ਸੁੱਖੀ&comma; ਗੁਰਜੰਟ ਸਿੰਘ ਕੱਟੂ&comma; ਉਪਿੰਦਰਪ੍ਰਤਾਪ ਸਿੰਘ ਸਮੇਤ ਪਾਰਟੀ ਦੇ ਹੋਰ ਆਗੂ ਅਤੇ ਵਰਕਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ &vert;<&sol;p>&NewLine;&NewLine;

Exit mobile version