Site icon Geo Punjab

ਸਿਮਰਨਜੀਤ ਸਿੰਘ ਮਾਨ ⋆ D5 News

<p> <br &sol;>&NewLine;<&sol;p>&NewLine;<p>&Tab;&Tab;&Tab;ਸੰਗਰੂਰ&comma; 1 ਫਰਵਰੀ  ਸ਼੍ਰੋਮਣੀ ਅਕਾਲੀ ਦਲ &lpar;ਅੰਮਿ੍ਤਸਰ&rpar; ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ&period; ਸਿਮਰਨਜੀਤ ਸਿੰਘ ਮਾਨ ਨੇ ਆਪਣੇ ਐਮ&period;ਪੀ&period; ਦਫਤਰ ਸੰਗਰੂਰ ਤੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਸਮਾਜ ਸੇਵੀ ਭਾਨਾ ਸਿੱਧੂ ਦੇ ਹੱਕ ਵਿੱਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਲਈ ਪਹੁੰਚੇ ਸ਼੍ਰੋਮਣੀ ਅਕਾਲੀ ਦਲ &lpar;ਅੰਮਿ੍ਤਸਰ&rpar; ਦੇ ਜੁਝਾਰੂ ਆਗੂਆਂ&comma; ਵਰਕਰਾਂ ਅਤੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਦੇ ਅੱਤਿਆਚਾਰਾਂ ਵਿਰੁੱਧ ਇਨਸਾਫ ਲਈ ਸੰਘਰਸ਼ ਜਾਰੀ ਰਹੇਗਾ &vert; ਸ&period; ਮਾਨ ਨੇ ਅੱਜ ਦੇ ਸੰਘਰਸ਼ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਸੇਵੀ ਭਾਨਾ ਸਿੱਧੂ ਦੇ ਹੱਕ ਵਿੱਚ ਕਿਸਾਨ ਜਥੇਬੰਦੀਆਂ ਅਤੇ ਸ਼੍ਰੋਮਣੀ ਅਕਾਲੀ ਦਲ &lpar;ਅੰਮਿ੍ਤਸਰ&rpar; ਵੱਲੋਂ ਉਲੀਕੇ ਜਾਣ ਵਾਲੇ ਸੰਘਰਸ਼ ਦੇ ਪ੍ਰੋਗਰਾਮਾਂ ਵਿੱਚ ਕੋਈ ਫਰਕ ਨਹੀਂ ਹੈ &vert; ਭਾਨਾ ਸਿੱਧੂ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ &lpar;ਅੰਮਿ੍ਤਸਰ&rpar; ਅਤੇ ਕਿਸਾਨਾਂ ਵੱਲੋਂ ਦੋ ਭਾਗਾਂ ਵਿੱਚ ਮੋਰਚਾ ਲਗਾਇਆ ਜਾ ਰਿਹਾ ਹੈ ਪਰ ਦੋਵਾਂ ਦੀ ਲੜੀ ਇੱਕੋ ਹੀ ਹੈ&comma; ਜਿਸਦਾ ਉਦੇਸ਼ ਭਾਨਾ ਸਿੱਧੂ ਉਪਰ ਦਰਜ ਝੂਠੇ ਕੇਸਾਂ ਨੂੰ  à¨°à©±à¨¦ ਕਰਵਾ ਕੇ ਉਸ ਨੂੰ  à¨°à¨¿à¨¹à¨¾à¨… ਕਰਵਾਉਣਾ ਹੈ &vert;ਸ&period; ਮਾਨ ਨੇ ਦੱਸਿਆ ਕਿ ਬੀਤੀ 29 ਜਨਵਰੀ ਨੂੰ  à¨•ੋਟਦੂਨਾ ਵਿਖੇ ਬਹੁਤ ਵੱਡਾ ਇਕੱਠ ਹੋਇਆ ਸੀ&comma; ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ &lpar;ਅੰਮਿ੍ਤਸਰ&rpar;&comma; ਕਿਸਾਨ ਜਥੇਬੰਦੀਆਂ ਸਮੇਤ ਹੋਰਨਾਂ ਪਾਰਟੀਆਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਸੀ &vert; ਉੱਥੇ ਫੈਸਲਾ ਕੀਤਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ &lpar;ਅੰਮਿ੍ਤਸਰ&rpar; ਧੂਰੀ ਵਿਖੇ ਵੱਡਾ ਇਕੱਠ ਕਰੇਗਾ ਅਤੇ ਕਿਸਾਨ ਜਥੇਬੰਦੀਆਂ ਵੱਡਾ ਇਕੱਠ ਕਰਕੇ ਸੀ&period;ਐਮ&period; ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਨਗੀਆਂ &vert; ਅੱਜ ਦੇ ਧੂਰੀ ਵਿਖੇ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਵਿੱਚ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਵੱਲੋਂ ਸਾਡਾ ਸਮਰੱਥਨ ਕੀਤਾ ਗਿਆ ਹੈ&comma; ਉਸੇ ਤਰ੍ਹਾਂ ਕਿਸਾਨ ਵੱਲੋਂ ਉਲੀਕੇ ਜਾਣ ਵਾਲੇ ਸੰਘਰਸ਼ ਦੇ ਪ੍ਰੋਗਰਾਮਾਂ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ &lpar;ਅੰਮਿ੍ਤਸਰ&rpar; ਵੱਲੋਂ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ &vert; ਸ&period; ਮਾਨ ਨੇ ਕਿਹਾ ਕਿ ਸਰਕਾਰ ਚਾਹੇ ਕਿੰਨਾ ਵੀ ਜਬਰ ਜੁਲਮ ਕਰ ਲਵੇ ਪਰ ਇਨਸਾਫ ਮਿਲਣ ਤੱਕ ਉਹ ਆਪਣੇ ਫੈਸਲੇ &OpenCurlyQuote;ਤੇ ਅਟਲ ਰਹਿਣਗੇ &vert;<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version