Site icon Geo Punjab

ਸਾਹਿਬਗੰਜ ‘ਚ ਬਿਨਾਂ ਇੰਜਣ ਦੇ ਚੱਲੀ ਰੇਲ, ਵੱਡਾ ਹਾਦਸਾ ਟਲਿਆ ⋆ D5 News

<p> <br &sol;>&NewLine;<&sol;p>&NewLine;<p>&Tab;&Tab;&Tab;ਸਾਹਿਬਗੰਜ ਦੇ ਬਰਹਰਵਾ ਰੇਲਵੇ ਸਟੇਸ਼ਨ ਦੇ ਰੇਲਵੇ ਸਾਈਡਿੰਗ ਪੁਆਇੰਟ ਦੇ ਵਿਚਕਾਰੋਂ ਕੁਝ ਬੋਗੀਆਂ ਖੁੱਲ੍ਹੀਆਂ ਅਤੇ ਟਰੈਕ &OpenCurlyQuote;ਤੇ ਚਲਦੀਆਂ ਹੋਈਆਂ ਇਕ ਨੰਬਰ ਪਲੇਟਫਾਰਮ &OpenCurlyQuote;ਤੇ ਪਹੁੰਚ ਗਈਆਂ। ਹਾਲਾਂਕਿ ਖੁਸ਼ਕਿਸਮਤੀ ਦੀ ਗੱਲ ਇਹ ਰਹੀ ਕਿ ਇਸ ਦੌਰਾਨ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ ਅਤੇ ਲੋਕ ਵਾਲ-ਵਾਲ ਬਚ ਗਏ। ਪਰ ਜੇਕਰ ਰੇਲਗੱਡੀ ਰੇਲਵੇ ਸਾਈਡਿੰਗ ਤੋਂ ਗਰਜਦੀ ਹੋਈ ਉਸ ਟ੍ਰੈਕ ਤੋਂ ਲੰਘਦੀ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।ਬਿਨਾਂ ਇੰਜਣ ਚੱਲਦੀ ਰੇਲ ਗੱਡੀ ਨੂੰ ਦੇਖ ਕੇ ਆਸ-ਪਾਸ ਦੇ ਪਿੰਡ ਵਾਸੀਆਂ ਦੀ ਭੀੜ ਮੌਕੇ &OpenCurlyQuote;ਤੇ ਇਕੱਠੀ ਹੋ ਗਈ। ਜਿਵੇਂ ਹੀ ਇਸ ਘਟਨਾ ਦੀ ਸੂਚਨਾ ਸਟੇਸ਼ਨ ਮੈਨੇਜਰ ਨੂੰ ਮਿਲੀ ਤਾਂ ਉਨ੍ਹਾਂ ਤੁਰੰਤ ਰੇਲਵੇ ਮੁਲਾਜ਼ਮਾਂ ਦੇ ਨਾਲ ਪਲੇਟਫ਼ਾਰਮ ਨੰਬਰ ਇਕ ਨੂੰ ਜੰਗੀ ਪੱਧਰ &OpenCurlyQuote;ਤੇ ਸਾਫ਼ ਕਰਨਾ ਸ਼ੁਰੂ ਕਰ ਦਿੱਤਾ &vert; ਪਰ&comma; ਸਵਾਲ ਇਹ ਪੈਦਾ ਹੁੰਦਾ ਹੈ ਕਿ ਇੰਨੀ ਵੱਡੀ ਗਲਤੀ ਕਿਵੇਂ ਹੋ ਗਈ&quest; ਅਜਿਹੇ &OpenCurlyQuote;ਚ ਰੇਲਵੇ ਕਰਮਚਾਰੀਆਂ ਦੀ ਲਾਪਰਵਾਹੀ &OpenCurlyQuote;ਤੇ ਵੱਡਾ ਸਵਾਲ ਉੱਠਦਾ ਹੈ। ਇਸ ਮਾਮਲੇ ਵਿੱਚ ਰੇਲਵੇ ਦਾ ਕੋਈ ਵੀ ਮੁਲਾਜ਼ਮ ਕੁਝ ਵੀ ਕਹਿਣ ਤੋਂ ਬਚਦਾ ਨਜ਼ਰ ਆ ਰਿਹਾ ਹੈ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version