Site icon Geo Punjab

ਵੀਡੀਓ ਵਾਇਰਲ ਹੋਣ ਤੋਂ ਬਾਅਦ ਪਟਿਆਲਾ ਦੇ 2 ਪੁਲਿਸ ਅਧਿਕਾਰੀ ਮੁਅੱਤਲ

<p> <br &sol;>&NewLine;<&sol;p>&NewLine;<p>&Tab;&Tab;ਵੀਡੀਓ ਵਾਇਰਲ ਹੋਣ ਤੋਂ ਬਾਅਦ ਪਟਿਆਲਾ ਦੇ 2 ਪੁਲਿਸ ਮੁਲਾਜ਼ਮ ਮੁਅੱਤਲ ਰਾਤ 8 ਵਜੇ ਪ੍ਰਤਾਪ ਨਗਰ ਮੁੱਖ ਸੜਕ &&num;8216&semi;ਤੇ ਇੱਕ ਨੌਜਵਾਨ ਸਾਈਕਲ ਚਲਾ ਰਿਹਾ ਸੀ। ਸਕੂਟੀ ਸਵਾਰ ਵਿਅਕਤੀ ਪਿੱਛੇ ਤੋਂ ਆਏ&comma; ਸਕੂਟੀ ਸਵਾਰਾਂ ਨੇ ਪਹਿਲਾਂ ਉਸ ਦੇ ਗਲੇ ਦੀ ਚੇਨ ਤੋੜਨ ਦੀ ਕੋਸ਼ਿਸ਼ ਕੀਤੀ। ਚੋਰ ਫਿਰ ਮੋਬਾਈਲ ਖੋਹਣ ਦੀ ਘਟਨਾ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਨੌਜਵਾਨ ਨੇ ਰੌਲਾ ਪਾ ਕੇ ਉਨ੍ਹਾਂ ਦਾ ਪਿੱਛਾ ਕਰਦਿਆਂ ਸਕੂਟੀ ਨੂੰ ਪਿੱਛੇ ਤੋਂ ਫੜ ਕੇ ਹੇਠਾਂ ਸੁੱਟ ਦਿੱਤਾ। ਫਿਰ ਆਸਪਾਸ ਦੇ ਲੋਕਾਂ ਨੇ ਉਸ ਨੂੰ ਘੇਰ ਲਿਆ। ਆਪਣੇ ਆਪ ਨੂੰ ਘਿਰਿਆ ਦੇਖ ਕੇ ਦੋਸ਼ੀ ਸਕੂਟਰ ਮੌਕੇ &&num;8216&semi;ਤੇ ਛੱਡ ਕੇ ਫ਼ਰਾਰ ਹੋ ਗਏ। ਸਕੂਟਰ ਪੁਲੀਸ ਹਵਾਲੇ ਕਰ ਦਿੱਤਾ ਗਿਆ। ਨੌਜਵਾਨਾਂ ਨੇ ਕੰਟਰੋਲ ਰੂਮ &&num;8216&semi;ਚ ਸ਼ਿਕਾਇਤ ਦਰਜ ਕਰਵਾਈ। ਚੌਕੀ ਮਾਡਲ ਟਾਊਨ ਵਿਖੇ ਡਿਊਟੀ &&num;8216&semi;ਤੇ ਤਾਇਨਾਤ ਏ&period;ਐਸ&period;ਆਈ ਸੁਖਦੇਵ ਸਿੰਘ ਅਤੇ ਸਾਥੀ ਕਾਂਸਟੇਬਲ ਕੁਲਦੀਪ ਸਿੰਘ ਮੌਕੇ &&num;8216&semi;ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ &vert; ਲੋਕਾਂ ਅਨੁਸਾਰ ਦੋਵੇਂ ਮੁਲਾਜ਼ਮ ਸ਼ਰਾਬੀ ਸਨ। ਭੀੜ ਨੇ ਸਾਰੀ ਘਟਨਾ ਦੀ ਫਿਲਮ ਬਣਾਉਣੀ ਸ਼ੁਰੂ ਕਰ ਦਿੱਤੀ। ਦੱਸਿਆ ਜਾਂਦਾ ਹੈ ਕਿ ਇਹ ਵੀਡੀਓ ਐਸ&period;ਐਸ&period;ਪੀ&period; ਮਾਮਲੇ ਦੀ ਜਾਂਚ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਵੀਡੀਓ<br &sol;>&NewLine;<br &sol;><&sol;p>&NewLine;

Exit mobile version