Site icon Geo Punjab

ਵਿਸ਼ਵ ਕੱਪ ਫੁੱਟਬਾਲ: ਅਰਜਨਟੀਨਾ ਨੇ ਮੈਕਸੀਕੋ ਨੂੰ 2-0 ਨਾਲ ਹਰਾਇਆ

<p> <br &sol;>&NewLine;<&sol;p>&NewLine;<p>ਲਿਓਨਲ ਮੇਸੀ ਦੇ ਗੋਲ ਦੀ ਬਦੌਲਤ ਅਰਜਨਟੀਨਾ ਨੇ ਇੱਥੇ ਮੈਕਸੀਕੋ ਨੂੰ 2-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਦੇ ਨਾਕਆਊਟ ਗੇੜ ਲਈ ਕੁਆਲੀਫਾਈ ਕਰਨ ਦੀਆਂ ਆਪਣੀਆਂ ਉਮੀਦਾਂ ਨੂੰ ਜਿਉਂਦਾ ਰੱਖਿਆ। ਮੇਸੀ ਨੇ 64ਵੇਂ ਮਿੰਟ &&num;8216&semi;ਚ 25 ਗਜ਼ ਤੋਂ ਏਂਜਲ ਡੀ ਮਾਰੀਆ ਦੇ ਪਾਸ &&num;8216&semi;ਤੇ ਗੋਲ ਕੀਤਾ। ਬਦਲਵੇਂ ਖਿਡਾਰੀ ਐਂਜੋ ਫਰਨਾਂਡੀਜ਼ ਨੇ 87ਵੇਂ ਮਿੰਟ ਵਿੱਚ ਟੀਮ ਲਈ ਦੂਜਾ ਗੋਲ ਕੀਤਾ। ਅਰਜਨਟੀਨਾ ਨੂੰ ਪਹਿਲੇ ਮੈਚ ਵਿੱਚ ਸਾਊਦੀ ਅਰਬ ਤੋਂ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।<br &sol;>&NewLine;<br &sol;><&sol;p>&NewLine;

Exit mobile version