Site icon Geo Punjab

ਵਿਸ਼ਵ ਕੱਪ ‘ਚੋਂ ਪਾਕਿਸਤਾਨ ਬਾਹਰ, ਸੈਮੀਫਾਈਨਲ ‘ਚ ਭਾਰਤ-ਨਿਊਜ਼ੀਲੈਂਡ ਵਿਚਾਲੇ ਹੋਵੇਗਾ ਮੁਕਾਬਲਾ

<p> <br &sol;>&NewLine;<&sol;p>&NewLine;<p>&Tab;&Tab;&Tab;ਪਾਕਿਸਤਾਨ ਦੀ ਟੀਮ ਆਖਿਰਕਾਰ ਵਿਸ਼ਵ ਕੱਪ ਤੋਂ ਬਾਹਰ ਹੋ ਗਈ। ਕੋਲਕਾਤਾ ਦੇ ਈਡਨ ਗਾਰਡਨ &OpenCurlyQuote;ਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਉਸ ਨੇ 50 ਓਵਰਾਂ ਵਿੱਚ ਨੌਂ ਵਿਕਟਾਂ ਤੇ 337 ਦੌੜਾਂ ਬਣਾਈਆਂ। ਪਾਕਿਸਤਾਨ ਨੂੰ ਸੈਮੀਫਾਈਨਲ &OpenCurlyQuote;ਚ ਪਹੁੰਚਣ ਲਈ ਇਹ ਮੈਚ 6&period;2 ਓਵਰਾਂ &lpar;38 ਗੇਂਦਾਂ&rpar; &OpenCurlyQuote;ਚ ਜਿੱਤਣਾ ਸੀ। ਇਹ ਉਸ ਲਈ ਅਸੰਭਵ ਕੰਮ ਸੀ। ਬਾਬਰ ਆਜ਼ਮ ਦੀ ਟੀਮ ਅਜਿਹਾ ਨਹੀਂ ਕਰ ਸਕੀ ਅਤੇ ਟੂਰਨਾਮੈਂਟ ਤੋਂ ਬਾਹਰ ਹੋ ਗਈ। ਪਾਕਿਸਤਾਨ ਨੇ 6&period;4 ਓਵਰਾਂ ਤੋਂ ਬਾਅਦ ਦੋ ਵਿਕਟਾਂ &OpenCurlyQuote;ਤੇ ਸਿਰਫ਼ 30 ਦੌੜਾਂ ਬਣਾਈਆਂ ਸਨ।<br &sol;>&NewLine;ਪਾਕਿਸਤਾਨ ਦੇ ਬਾਹਰ ਹੋਣ ਨਾਲ ਸੈਮੀਫਾਈਨਲ ਲਈ ਚਾਰ ਟੀਮਾਂ ਦਾ ਫੈਸਲਾ ਹੋ ਗਿਆ ਹੈ। ਅੰਕ ਸੂਚੀ &OpenCurlyQuote;ਚ ਪਹਿਲੇ ਸਥਾਨ &OpenCurlyQuote;ਤੇ ਮੌਜੂਦ ਭਾਰਤ ਤੋਂ ਇਲਾਵਾ ਦੱਖਣੀ ਅਫਰੀਕਾ&comma; ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਆਖਰੀ-4 &OpenCurlyQuote;ਚ ਜਗ੍ਹਾ ਬਣਾਈ ਹੈ। ਪਾਕਿਸਤਾਨ ਦੇ ਬਾਹਰ ਹੋਣ ਨਾਲ ਨਿਊਜ਼ੀਲੈਂਡ ਦੀ ਟੀਮ ਸੈਮੀਫਾਈਨਲ &OpenCurlyQuote;ਚ ਪਹੁੰਚ ਗਈ ਹੈ। ਬੈਂਗਲੁਰੂ &OpenCurlyQuote;ਚ ਸ਼੍ਰੀਲੰਕਾ ਖਿਲਾਫ ਜਿੱਤ ਤੋਂ ਬਾਅਦ ਆਖਰੀ-4 &OpenCurlyQuote;ਚ ਇਕ ਪੈਰ ਜਮਾਇਆ ਸੀ। ਹੁਣ ਬਾਬਰ ਆਜ਼ਮ ਦੀ ਟੀਮ ਦੀ ਹਾਰ ਨਾਲ ਕੀਵੀ ਟੀਮ ਦੀ ਜਗ੍ਹਾ ਪੱਕੀ ਹੋ ਗਈ ਹੈ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version