ਯੂਪੀ ਦੇ ਲਾੜੇ ਨੂੰ ਵਿਆਹ ਦੇ ਤੋਹਫ਼ੇ ਵਜੋਂ ਬੁਲਡੋਜ਼ਰ ਮਿਲਿਆ ਹਮੀਰਪੁਰ ਜ਼ਿਲ੍ਹੇ ਵਿੱਚ ਇੱਕ ਅਨੋਖਾ ਵਿਆਹ ਸਮਾਗਮ ਹੋਇਆ, ਜਿਸ ਵਿੱਚ ਯੋਗੀ ਨਾਮ ਦੇ ਲਾੜੇ ਨੂੰ ਦਾਜ ਦੇ ਤੋਹਫ਼ੇ ਵਜੋਂ ਬੁਲਡੋਜ਼ਰ ਮਿਲਿਆ ਹੈ। ਦਾਜ ਲਈ ਲਾੜੇ ਨੂੰ ਦਿੱਤੇ ਬੁਲਡੋਜ਼ਰ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਜ਼ਿਲ੍ਹੇ ਵਿੱਚ ਦਾਜ ਵਜੋਂ ਕਿਸੇ ਨੂੰ ਬੁਲਡੋਜ਼ਰ ਮਿਲਣ ਦਾ ਇਹ ਪਹਿਲਾ ਮਾਮਲਾ ਹੈ।
