Site icon Geo Punjab

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਵੀਂ ਉਦਯੋਗਿਕ ਨੀਤੀ ਜਲਦੀ ਹੀ ਉਦਯੋਗਾਂ ਨੂੰ ਸਮਰਪਿਤ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ –

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਵੀਂ ਉਦਯੋਗਿਕ ਨੀਤੀ ਜਲਦੀ ਹੀ ਉਦਯੋਗਾਂ ਨੂੰ ਸਮਰਪਿਤ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ –

<p> <br &sol;>&NewLine;<&sol;p>&NewLine;<div id&equals;"the-post">&NewLine;<p><&excl;-- &period;entry-header-outer &sol;--><&sol;p>&NewLine;<div class&equals;"featured-area">&NewLine;<div class&equals;"featured-area-inner">&NewLine;<figure class&equals;"single-featured-image"><img src&equals;"data&colon;image&sol;gif&semi;base64&comma;R0lGODlhAQABAIAAAAAAAP&sol;&sol;&sol;ywAAAAAAQABAAACAUwAOw&equals;&equals;" fifu-lazy&equals;"1" fifu-data-sizes&equals;"auto" fifu-data-srcset&equals;"https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;02&sol;image3-1&period;jpeg&quest;ssl&equals;1&w&equals;75&resize&equals;75&ssl&equals;1 75w&comma; https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;02&sol;image3-1&period;jpeg&quest;ssl&equals;1&w&equals;100&resize&equals;100&ssl&equals;1 100w&comma; https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;02&sol;image3-1&period;jpeg&quest;ssl&equals;1&w&equals;150&resize&equals;150&ssl&equals;1 150w&comma; https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;02&sol;image3-1&period;jpeg&quest;ssl&equals;1&w&equals;240&resize&equals;240&ssl&equals;1 240w&comma; https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;02&sol;image3-1&period;jpeg&quest;ssl&equals;1&w&equals;320&resize&equals;320&ssl&equals;1 320w&comma; https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;02&sol;image3-1&period;jpeg&quest;ssl&equals;1&w&equals;500&resize&equals;500&ssl&equals;1 500w&comma; https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;02&sol;image3-1&period;jpeg&quest;ssl&equals;1&w&equals;640&resize&equals;640&ssl&equals;1 640w&comma; https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;02&sol;image3-1&period;jpeg&quest;ssl&equals;1&w&equals;800&resize&equals;800&ssl&equals;1 800w&comma; https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;02&sol;image3-1&period;jpeg&quest;ssl&equals;1&w&equals;1024&resize&equals;1024&ssl&equals;1 1024w&comma; https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;02&sol;image3-1&period;jpeg&quest;ssl&equals;1&w&equals;1280&resize&equals;1280&ssl&equals;1 1280w&comma; https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;02&sol;image3-1&period;jpeg&quest;ssl&equals;1&w&equals;1600&resize&equals;1600&ssl&equals;1 1600w" width&equals;"500" height&equals;"325" fifu-data-src&equals;"https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;02&sol;image3-1&period;jpeg&quest;ssl&equals;1" class&equals;"attachment-jannah-image-post size-jannah-image-post wp-post-image" alt&equals;"" decoding&equals;"async" is&lowbar;main&lowbar;img&equals;"1" srcset&equals;"https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;02&sol;image3-1&period;jpeg&quest;ssl&equals;1 500w&comma; https&colon;&sol;&sol;updatepunjab&period;com&sol;wp-content&sol;uploads&sol;2023&sol;02&sol;image3-1-300x195&period;jpeg 300w" sizes&equals;"&lpar;max-width&colon; 500px&rpar; 100vw&comma; 500px"&sol;><&sol;figure>&NewLine;<&sol;div>&NewLine;<&sol;div>&NewLine;<div class&equals;"entry-content entry clearfix">&NewLine;<p align&equals;"center"><b><span lang&equals;"EN-IN">ਨਵੀਂ ਉਦਯੋਗਿਕ ਨੀਤੀ ਬਣਾਉਣ ਦੀ ਪ੍ਰਗਤੀ ਦੀ ਸਮੀਖਿਆ ਕੀਤੀ<&sol;span><&sol;b><&sol;p>&NewLine;<p align&equals;"center"><b><span lang&equals;"EN-IN"> <&sol;span><&sol;b><&sol;p>&NewLine;<p align&equals;"center"><b><span lang&equals;"EN-IN">ਕਲਪਨਾ ਕੀਤੀ ਗਈ ਹੈ ਕਿ ਨਵੀਂ ਨੀਤੀ ਰਾਜ ਨੂੰ ਉਦਯੋਗਿਕ ਵਿਕਾਸ ਦੇ ਉੱਚੇ ਵਿਕਾਸ ਮਾਰਗ &&num;8216&semi;ਤੇ ਪਾਵੇਗੀ<&sol;span><&sol;b><&sol;p>&NewLine;<p><span lang&equals;"EN-IN"> <&sol;span><&sol;p>&NewLine;<p><span lang&equals;"EN-IN">ਚੰਡੀਗੜ੍ਹ&comma; 1 ਫਰਵਰੀ&colon;<&sol;span><&sol;p>&NewLine;<p><span lang&equals;"EN-IN"> <&sol;span><&sol;p>&NewLine;<p><span lang&equals;"EN-IN"> ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਨਵੀਂ ਉਦਯੋਗਿਕ ਨੀਤੀ ਉਦਯੋਗਾਂ ਨੂੰ ਜਲਦੀ ਸਮਰਪਿਤ ਕੀਤੀ ਜਾਵੇ।<&sol;span><&sol;p>&NewLine;<p><span lang&equals;"EN-IN"> <&sol;span><&sol;p>&NewLine;<p><span lang&equals;"EN-IN"> ਅੱਜ ਇੱਥੇ ਆਪਣੇ ਦਫ਼ਤਰ ਵਿਖੇ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇਸ਼ ਦਾ ਮੋਹਰੀ ਉਦਯੋਗਿਕ ਸੂਬਾ ਬਣਨ ਦੀ ਕਗਾਰ &&num;8216&semi;ਤੇ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਜੋ ਨਵੀਂ ਸਨਅਤੀ ਨੀਤੀ ਤਿਆਰ ਕੀਤੀ ਜਾ ਰਹੀ ਹੈ&comma; ਉਹ ਇਸ ਲਈ ਧੁਰੇ ਵਜੋਂ ਕੰਮ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ ਪਹਿਲੀ ਵਾਰ ਇਹ ਸਨਅਤ ਨੀਤੀ ਸਾਰੇ ਹਿੱਸੇਦਾਰਾਂ ਖਾਸ ਕਰਕੇ ਉਦਯੋਗਪਤੀਆਂ ਦੇ ਵਿਚਾਰ ਲੈ ਕੇ ਤਿਆਰ ਕੀਤੀ ਗਈ ਹੈ।<&sol;span><&sol;p>&NewLine;<p><span lang&equals;"EN-IN"> <&sol;span><&sol;p>&NewLine;<p><span lang&equals;"EN-IN"> ਮੁੱਖ ਮੰਤਰੀ ਨੇ ਕਿਹਾ ਕਿ ਇਸ ਨੀਤੀ ਵਿੱਚ ਸੂਬੇ ਦੇ ਉਦਯੋਗਪਤੀਆਂ ਦੇ ਸੁਝਾਵਾਂ ਨੂੰ ਵਿਵਸਥਿਤ ਰੂਪ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸੇ ਤਰ੍ਹਾਂ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੇ ਹਾਲ ਹੀ ਵਿੱਚ ਹੈਦਰਾਬਾਦ&comma; ਚੇਨਈ ਅਤੇ ਮੁੰਬਈ ਦੇ ਦੌਰਿਆਂ ਦੌਰਾਨ ਉਦਯੋਗਪਤੀਆਂ ਤੋਂ ਜੋ ਰਾਏ ਪ੍ਰਾਪਤ ਕੀਤੀ ਗਈ ਹੈ&comma; ਉਸ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਨਵੀਂ ਸਨਅਤੀ ਨੀਤੀ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਲੋੜੀਂਦਾ ਹੁਲਾਰਾ ਦੇਵੇਗੀ।<&sol;span><&sol;p>&NewLine;<p><span lang&equals;"EN-IN"> <&sol;span><&sol;p>&NewLine;<p><span lang&equals;"EN-IN"> ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਆਖਿਆ ਕਿ ਇਸ ਨੀਤੀ ਨੂੰ ਜਲਦੀ ਹੀ ਅੰਤਿਮ ਰੂਪ ਦਿੱਤਾ ਜਾਵੇ ਤਾਂ ਜੋ ਇਸ ਨੂੰ ਸੂਬੇ ਵਿੱਚ ਪੂਰੀ ਤਰ੍ਹਾਂ ਲਾਗੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਨੀਤੀ ਜਲਦੀ ਤੋਂ ਜਲਦੀ ਉਦਯੋਗਪਤੀਆਂ ਨੂੰ ਸਮਰਪਿਤ ਹੋਵੇ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਨੀਤੀ ਸੂਬੇ ਨੂੰ ਉਦਯੋਗਿਕ ਵਿਕਾਸ ਦੇ ਉੱਚ ਪੱਧਰ &&num;8216&semi;ਤੇ ਲਿਆਏਗੀ।<&sol;span><&sol;p>&NewLine;<p><span lang&equals;"EN-IN"> <&sol;span><&sol;p>&NewLine;<p><span lang&equals;"EN-IN"> ਇਸ ਮੌਕੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ ਵੇਨੁਪ੍ਰਸਾਦ&comma; ਪ੍ਰਮੁੱਖ ਸਕੱਤਰ ਉਦਯੋਗ ਦਲੀਪ ਕੁਮਾਰ&comma; ਉਦਯੋਗ ਨਿਰਦੇਸ਼ਕ ਸਿਬਿਨ ਸੀ ਅਤੇ ਹੋਰ ਵੀ ਮੌਜੂਦ ਸਨ।<&sol;span><&sol;p>&NewLine;<&sol;p><&sol;div>&NewLine;<p><&excl;-- &period;entry-content &sol;--><&sol;p><&sol;div>&NewLine;&NewLine;

Exit mobile version