Site icon Geo Punjab

ਮੁੱਖ ਮੰਤਰੀ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਈਡੀ ਨੇ ਘੇਰਿਆ-ਵੱਖ ਵੱਖ ਟਿਕਾਣਿਆਂ ਤੇ ਕੀਤੀ ਜਾ ਰਹੀ ਹੈ ਛਾਪੇਮਾਰੀ

ਮੁੱਖ ਮੰਤਰੀ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਈਡੀ ਨੇ ਘੇਰਿਆ-ਵੱਖ ਵੱਖ ਟਿਕਾਣਿਆਂ ਤੇ ਕੀਤੀ ਜਾ ਰਹੀ ਹੈ ਛਾਪੇਮਾਰੀ

&NewLine;<p><strong>ਚੰਡੀਗੜ੍ਹ&comma;18 ਜਨਵਰੀ &&num;8211&semi; ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਇਹ ਆ ਰਹੀ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜਦੀਕੀ ਰਿਸ਼ਤੇਦਾਰ ਦੇ 12 ਦੇ ਕਰੀਬ ਟਿਕਾਣਿਆਂ ਤੇ ਈਡੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਛਾਪੇਮਾਰੀ ਮੋਹਾਲੀ&comma;ਚੰਡੀਗੜ੍ਹ ਅਤੇ ਪੰਚਕੂਲਾ ਵਿੱਚ ਹੋ ਰਹੀ ਹੈ। ਛਾਪੇਮਾਰੀ ਦਾ ਸੰਬੰਧ ਨਾਜ਼ਾਇਜ ਮਾਇਨਿੰਗ ਦੇ ਆਰੋਪਾਂ ਨੂੰ ਦੱਸਿਆ ਜਾ ਰਿਹਾ ਹੈ। ਬਾਕੀ ਜਾਣਕਾਰੀ ਦੀ ਅਜੇ ਉਡੀਕ ਕੀਤੀ ਜਾ ਰਹੀ ਹੈ।<&sol;strong><&sol;p>&NewLine;

Exit mobile version