Site icon Geo Punjab

ਮਸ਼ਹੂਰ ਗਾਇਕ ਹਰਦੀਪ ਦੇ ਨਵੇਂ ਗੀਤ ਕੋਕਾ ਦਾ ਮੋਹਾਲੀ ‘ਚ ਪੋਸਟਰ ਹੋਇਆ ਰਿਲੀਜ਼ –

ਮਸ਼ਹੂਰ ਗਾਇਕ ਹਰਦੀਪ ਦੇ ਨਵੇਂ ਗੀਤ ਕੋਕਾ ਦਾ ਮੋਹਾਲੀ ‘ਚ ਪੋਸਟਰ ਹੋਇਆ ਰਿਲੀਜ਼ –

<p> <br &sol;>&NewLine;<&sol;p>&NewLine;<div id&equals;"the-post">&NewLine;<p><&excl;-- &period;entry-header-outer &sol;--><&sol;p>&NewLine;<div class&equals;"featured-area">&NewLine;<div class&equals;"featured-area-inner">&NewLine;<figure class&equals;"single-featured-image"><img src&equals;"data&colon;image&sol;gif&semi;base64&comma;R0lGODlhAQABAIAAAAAAAP&sol;&sol;&sol;ywAAAAAAQABAAACAUwAOw&equals;&equals;" fifu-lazy&equals;"1" fifu-data-sizes&equals;"auto" fifu-data-srcset&equals;"https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2023&sol;05&sol;IMG-20230506-WA0085&period;jpg&quest;ssl&equals;1&w&equals;75&resize&equals;75&ssl&equals;1 75w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2023&sol;05&sol;IMG-20230506-WA0085&period;jpg&quest;ssl&equals;1&w&equals;100&resize&equals;100&ssl&equals;1 100w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2023&sol;05&sol;IMG-20230506-WA0085&period;jpg&quest;ssl&equals;1&w&equals;150&resize&equals;150&ssl&equals;1 150w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2023&sol;05&sol;IMG-20230506-WA0085&period;jpg&quest;ssl&equals;1&w&equals;240&resize&equals;240&ssl&equals;1 240w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2023&sol;05&sol;IMG-20230506-WA0085&period;jpg&quest;ssl&equals;1&w&equals;320&resize&equals;320&ssl&equals;1 320w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2023&sol;05&sol;IMG-20230506-WA0085&period;jpg&quest;ssl&equals;1&w&equals;500&resize&equals;500&ssl&equals;1 500w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2023&sol;05&sol;IMG-20230506-WA0085&period;jpg&quest;ssl&equals;1&w&equals;640&resize&equals;640&ssl&equals;1 640w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2023&sol;05&sol;IMG-20230506-WA0085&period;jpg&quest;ssl&equals;1&w&equals;800&resize&equals;800&ssl&equals;1 800w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2023&sol;05&sol;IMG-20230506-WA0085&period;jpg&quest;ssl&equals;1&w&equals;1024&resize&equals;1024&ssl&equals;1 1024w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2023&sol;05&sol;IMG-20230506-WA0085&period;jpg&quest;ssl&equals;1&w&equals;1280&resize&equals;1280&ssl&equals;1 1280w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2023&sol;05&sol;IMG-20230506-WA0085&period;jpg&quest;ssl&equals;1&w&equals;1600&resize&equals;1600&ssl&equals;1 1600w" width&equals;"500" height&equals;"375" fifu-data-src&equals;"https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2023&sol;05&sol;IMG-20230506-WA0085&period;jpg&quest;ssl&equals;1" class&equals;"attachment-jannah-image-post size-jannah-image-post wp-post-image" alt&equals;"" decoding&equals;"async" is&lowbar;main&lowbar;img&equals;"1" srcset&equals;"https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2023&sol;05&sol;IMG-20230506-WA0085&period;jpg&quest;ssl&equals;1 500w&comma; https&colon;&sol;&sol;updatepunjab&period;com&sol;wp-content&sol;uploads&sol;2023&sol;05&sol;IMG-20230506-WA0085-300x225&period;jpg 300w" sizes&equals;"&lpar;max-width&colon; 500px&rpar; 100vw&comma; 500px"&sol;><&sol;figure>&NewLine;<&sol;div>&NewLine;<&sol;div>&NewLine;<div class&equals;"entry-content entry clearfix">&NewLine;<&sol;p>&NewLine;<p>ਇਸ ਮੌਕੇ ਫ਼ਿਲਮ ਨਿਰਦੇਸ਼ਕ&comma; ਸੰਗੀਤਕਾਰ&comma; ਗੀਤਕਾਰ ਅਤੇ ਹੋਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ<&sol;p>&NewLine;<&sol;p>&NewLine;<p>ਐਸ&period;ਏ&period;ਐਸ&period;ਨਗਰ&comma;<&sol;p>&NewLine;<&sol;p>&NewLine;<p>ਪੰਜਾਬੀ ਲੋਕ ਮੰਚ ਦੇ ਚੇਅਰਮੈਨ ਅਤੇ ਪ੍ਰਸਿੱਧ ਪੰਜਾਬੀ ਗਾਇਕ ਹਰਦੀਪ ਸਿੰਘ ਦੇ ਨਵੇਂ ਗੀਤ ਕੋਕੇ ਦਾ ਪੋਸਟਰ ਅੱਜ ਮੋਹਾਲੀ ਵਿਖੇ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਇਸ ਸਮਾਗਮ ਵਿੱਚ ਵੱਖ-ਵੱਖ ਖੇਤਰਾਂ ਦੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਹੈਪੀ ਨਾਗਰਾ &lpar;ਵਾਇਟਲ ਰਿਕਾਰਡਜ਼&rpar;&comma; ਭੁਪਿੰਦਰ ਸਿੰਘ ਆਈ&period;ਏ&period;ਐਸ&period;&comma; ਰਣਜੀਤ ਰਾਣਾ ਜਗਤਪੁਰਾ &lpar;ਨਿਰਮਾਤਾ&rpar;&comma; ਗੀਤ ਦੇ ਸੰਗੀਤ ਨਿਰਦੇਸ਼ਕ ਕੇ ਬੀਟਸ &lpar;ਸੰਤੋਸ਼ ਕਟਾਰੀਆ&rpar;&comma; ਪ੍ਰਸਿੱਧ ਲੇਖਕ ਹਰਪ੍ਰੀਤ ਸਿੰਘ ਸੇਖੋਂ&comma; ਪ੍ਰਸਿੱਧ ਕਾਮੇਡੀ ਕਲਾਕਾਰ ਬਾਲ ਮੁਕੰਦ ਸ਼ਰਮਾ&comma; ਦਰਸ਼ਨ ਔਲਖ ਵੱਲੋਂ ਪੋਸਟਰ ਰਿਲੀਜ਼ ਕੀਤਾ ਗਿਆ। &period; &lpar;ਅਦਾਕਾਰ ਅਤੇ ਨਿਰਦੇਸ਼ਕ&rpar;&comma; ਜਸਵਿੰਦਰ ਜੱਸੀ ਅਤੇ ਬੌਬੀ ਬਾਜਵਾ ਨੇ ਸਾਂਝੇ ਤੌਰ &&num;8216&semi;ਤੇ ਕੀਤਾ।<&sol;p>&NewLine;<p>ਇਸ ਮੌਕੇ ਗਾਇਕ ਹਰਦੀਪ ਨੇ ਕਿਹਾ ਕਿ ਉਹ ਸੱਭਿਆਚਾਰਕ ਅਤੇ ਪਰਿਵਾਰਕ ਗੀਤਾਂ ਦਾ ਗਾਇਕ ਹੈ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਗਾਉਂਦਾ ਰਹੇਗਾ। ਉਨ੍ਹਾਂ ਆਪਣਾ ਨਵਾਂ ਗੀਤ ਕੋਕਾ ਗਾ ਕੇ ਮਾਹੌਲ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਕਿ ਪੁਰਾਣੇ ਕਲਾਕਾਰਾਂ ਨੂੰ ਇੱਕਜੁੱਟ ਹੋ ਕੇ ਪੰਜਾਬ ਲਈ ਕੋਈ ਗੀਤ ਗਾਉਣਾ ਚਾਹੀਦਾ ਹੈ&comma; ਦੇ ਜਵਾਬ ਵਿੱਚ ਬਾਈ ਹਰਦੀਪ ਨੇ ਕਿਹਾ ਕਿ ਉਹ ਜਲਦੀ ਹੀ ਗੁਰਦਾਸ ਮਾਨ&comma; ਸੁਰਿੰਦਰ ਸ਼ਿੰਦਾ ਅਤੇ ਹੋਰ ਨਾਮਵਰ ਕਲਾਕਾਰਾਂ ਨਾਲ ਗੱਲ ਕਰਕੇ ਪੰਜਾਬ ਅਤੇ ਪੰਜਾਬੀ ਭਾਸ਼ਾ ਲਈ ਇੱਕ ਵਧੀਆ ਗੀਤ ਲੈ ਕੇ ਆਉਣਗੇ। ਸਮਾਗਮ ਵਿੱਚ ਗਾਇਕ ਸਤਵੀਰ ਸੱਤੀ&comma; ਗਾਇਕ ਬਲਵੀਰ ਸੂਫੀ&comma; ਦਰਸ਼ਨ ਜਿੰਦਲ&comma; ਜਸਪਾਲ ਸਿੰਘ&comma; ਗੁਰਮੀਤ ਸਿੰਘ&comma; ਵੀਡੀਓ ਡਾਇਰੈਕਟਰ ਜਸਵਿੰਦਰ ਜੱਸੀ&comma; ਤਰਲੋਚਨ ਸਿੰਘ&comma; ਜਗਤਾਰ ਭੁੱਲਰ&comma; ਸਤਬੀਰ ਸਿੰਘ ਬਿਮਰਾ ਤੋਂ ਇਲਾਵਾ ਹੋਰ ਵੀ ਕਈ ਲੋਕ ਹਾਜ਼ਰ ਹੋਏ।<&sol;p>&NewLine;<&sol;p><&sol;div>&NewLine;<p><&excl;-- &period;entry-content &sol;--><&sol;p><&sol;div>&NewLine;&NewLine;

Exit mobile version