Site icon Geo Punjab

ਭੁੱਪੀ ਰਾਣਾ ਗੈਂਗ ਦੇ ਦੋ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ


ਭੁੱਪੀ ਰਾਣਾ ਗੈਂਗ ਦੇ ਦੋ ਗੈਂਗਸਟਰਾਂ ਵਿਚਕਾਰ ਪੁਲਿਸ ਐਨਕਾਊਂਟਰ ਬਲਟਾਣਾ ਜ਼ੀਰਕਪੁਰ ਵਿੱਚ ਭੁੱਪੀ ਰਾਣਾ ਗੈਂਗ ਦੇ ਦੋ ਗੈਂਗਸਟਰਾਂ ਅਤੇ ਪੁਲਿਸ ਵਿਚਕਾਰ ਐਨਕਾਊਂਟਰ, ਗੈਂਗਸਟਰ ਹੋਟਲ ਮਾਲਕ ਤੋਂ ਜਬਰੀ ਵਸੂਲੀ ਕਰਨ ਆਏ ਸਨ। ਭੂਪੀ ਰਾਣਾ ਗੈਂਗ ਦੇ 2 ਗੈਂਗਸਟਰਾਂ ਨੇ ਪੁਲਿਸ ‘ਤੇ ਚਲਾਈਆਂ 2 ਗੋਲੀਆਂ, ਪੁਲਿਸ ਦੀ ਜਵਾਬੀ ਕਾਰਵਾਈ ‘ਚ ਗੈਂਗਸਟਰ ਜ਼ਖਮੀ ਹੋ ਗਿਆ Video 🔴👇

Exit mobile version