ਭਾਰਤ ਨੇ ਬੰਗਲਾਦੇਸ਼ ਨੂੰ 41 ਦੌੜਾਂ ਨਾਲ ਹਰਾ ਕੇ ਮਹਿਲਾ U19 ਟੀ-20 ਏਸ਼ੀਆ ਕੱਪ ਜਿੱਤ ਲਿਆ ਹੈ। Admin 18 hours ago ਤ੍ਰਿਸ਼ਾ ਦੇ ਅਰਧ ਸੈਂਕੜੇ ਅਤੇ ਭਾਰਤੀ ਸਪਿਨਰਾਂ ਦੀ ਮਦਦ ਨਾਲ ਮਹਿਲਾ ਟੀ-20 ਅੰਡਰ-19 ਏਸ਼ੀਆ ਕੱਪ ਫਾਈਨਲ ‘ਚ ਬੰਗਲਾਦੇਸ਼ ‘ਤੇ 41 ਦੌੜਾਂ ਦੀ ਜਿੱਤ