Site icon Geo Punjab

ਭਾਰਤ ਨੇ ਨੀਦਰਲੈਂਡ ਨੂੰ 56 ਦੌੜਾਂ ਨਾਲ ਹਰਾਇਆ ⋆ D5 News

<p> <br &sol;>&NewLine;<&sol;p>&NewLine;<p>ਸਿਡਨੀ ਕ੍ਰਿਕਟ ਗਰਾਊਂਡ &&num;8216&semi;ਤੇ ਵੀਰਵਾਰ ਨੂੰ ਭਾਰਤ-ਨੀਦਰਲੈਂਡ ਦਾ ਮੈਚ ਖੇਡਿਆ ਗਿਆ। ਭਾਰਤ ਨੇ ਇਹ ਮੈਚ 56 ਦੌੜਾਂ ਨਾਲ ਜਿੱਤ ਲਿਆ ਹੈ। ਨੀਦਰਲੈਂਡ ਵੱਲੋਂ ਵਿਕਰਮਜੀਤ ਸਿੰਘ 1 ਦੌੜਾਂ&comma; ਮੈਕਸ 15 ਦੌੜਾਂ&comma; ਲੀਡੇ 16 ਦੌੜਾਂ ਅਤੇ ਐਕਰਮੈਨ 17 ਦੌੜਾਂ&comma; ਕੂਪਰ ਦੌੜਾਂ&comma; ਪ੍ਰਿੰਗਲ 20 ਦੌੜਾਂ ਅਤੇ ਐਡਵਰਡਜ਼ 5 ਦੌੜਾਂ&comma; ਬੀਕ 3 ਅਤੇ ਫਰੈਡ ਕਲਾਸੇਨ 0 ਦੌੜਾਂ ਬਣਾ ਕੇ ਆਊਟ ਹੋਏ &vert; ਭਾਰਤ ਨੇ ਵਿਰਾਟ ਕੋਹਲੀ ਦੀਆਂ 62 ਦੌੜਾਂ&comma; ਰੋਹਿਤ ਸ਼ਰਮਾ ਦੀਆਂ 53 ਦੌੜਾਂ ਅਤੇ ਸੂਰਿਆਕੁਮਾਰ ਯਾਦਵ ਦੀਆਂ 51 ਦੌੜਾਂ ਦੀ ਬਦੌਲਤ ਨਿਰਧਾਰਤ 20 ਓਵਰਾਂ &&num;8216&semi;ਚ 2 ਵਿਕਟਾਂ ਦੇ ਨੁਕਸਾਨ &&num;8216&semi;ਤੇ 179 ਦੌੜਾਂ ਬਣਾਈਆਂ ਅਤੇ ਨੀਦਰਲੈਂਡ ਨੂੰ ਜਿੱਤ ਲਈ 180 ਦੌੜਾਂ ਦਾ ਟੀਚਾ ਦਿੱਤਾ। ਪੋਸਟ ਬੇਦਾਅਵਾ ਰਾਏ&sol;ਤੱਥ ਇਸ ਲੇਖ ਵਿਚ ਲੇਖਕ ਦੇ ਆਪਣੇ ਹਨ ਅਤੇ geopunjab&period;com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ &&num;8216&semi;ਤੇ ਸਾਡੀ ਟੀਮ ਨਾਲ ਸੰਪਰਕ ਕਰੋ।<br &sol;>&NewLine;<br &sol;><&sol;p>&NewLine;

Exit mobile version