Site icon Geo Punjab

ਭਾਰਤ ਦਾ ਪਹਿਲਾ ਸੂਰਜੀ ਮਿਸ਼ਨ ਆਦਿਤਿਆ-L1 ਲਾਂਚ ਲਈ ਤਿਆਰ, 2 ਸਤੰਬਰ ਨੂੰ ਕੀਤਾ ਜਾਵੇਗਾ ਲਾਂਚ

<p> <br &sol;>&NewLine;<&sol;p>&NewLine;<p>&Tab;&Tab;&Tab;ਚੰਡੀਗੜ੍ਹ&colon; ਭਾਰਤ ਦਾ ਪਹਿਲਾ ਸੂਰਜੀ ਮਿਸ਼ਨ ਆਦਿਤਿਆ-L1 ਲਾਂਚ ਲਈ ਤਿਆਰ ਹੈ। ਆਦਿੱਤਿਆ L1 ਨੂੰ ਆਉਣ ਵਾਲੇ ਸ਼ਨੀਵਾਰ ਯਾਨੀ 2 ਸਤੰਬਰ ਨੂੰ ਲਾਂਚ ਕੀਤਾ ਜਾਵੇਗਾ। ਚਾਰ ਮਹੀਨਿਆਂ ਦੀ ਯਾਤਰਾ ਦੌਰਾਨ&comma; ਭਾਰਤ ਦਾ ਆਦਿਤਿਆ ਐਲ1 ਮਿਸ਼ਨ 1&period;5 ਮਿਲੀਅਨ ਕਿਲੋਮੀਟਰ ਦੀ ਦੂਰੀ ਤੈਅ ਕਰੇਗਾ ਅਤੇ ਲੈਗ੍ਰਾਂਜਿਅਨ-1 ਪੁਆਇੰਟ ਤੱਕ ਪਹੁੰਚੇਗਾ। ਜਿੱਥੋਂ ਉਹ ਪੁਲਾੜ ਦੇ ਮੌਸਮ &OpenCurlyQuote;ਤੇ ਸੂਰਜ ਦੇ ਪ੍ਰਭਾਵ ਦਾ ਅਧਿਐਨ ਕਰੇਗਾ।<br &sol;>&NewLine;Raksha Bandhan &OpenCurlyQuote;ਤੇ Punjab Government ਦਾ ਤੋਹਫ਼ਾ&comma; Ladies ਦੀ ਪੁਰਾਣੀ ਮੰਗ ਕੀਤੀ ਪੂਰੀ &vert;&vert; D5 Channel Punjabi<br &sol;>&NewLine;ਲੈਗ੍ਰਾਂਜਿਅਨ-1 ਬਿੰਦੂ ਦੇ ਆਲੇ-ਦੁਆਲੇ ਪਰਭਾਤ ਮੰਡਲ ਵਿੱਚ ਰੱਖਿਆ ਉਪਗ੍ਰਹਿ ਸੂਰਜ &OpenCurlyQuote;ਤੇ ਲਗਾਤਾਰ ਨਜ਼ਰ ਰੱਖ ਸਕਦਾ ਹੈ ਅਤੇ ਕਿਸੇ ਗ੍ਰਹਿਣ ਤੋਂ ਪ੍ਰਭਾਵਿਤ ਨਹੀਂ ਹੁੰਦਾ। ਇੱਥੋਂ&comma; ਸੂਰਜੀ ਗਤੀਵਿਧੀਆਂ ਅਤੇ ਪੁਲਾੜ ਦੇ ਮੌਸਮ ਨੂੰ ਅਸਲ ਸਮੇਂ ਦੇ ਅਧਾਰ &OpenCurlyQuote;ਤੇ ਨਿਗਰਾਨੀ ਕੀਤੀ ਜਾ ਸਕਦੀ ਹੈ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version