Site icon Geo Punjab

ਭਾਜਪਾ ਪੰਜਾਬ ‘ਚ ‘ਆਪ’ ਵਿਧਾਇਕਾਂ ਨੂੰ 25 ਕਰੋੜ ਦੀ ਪੇਸ਼ਕਸ਼: ਹਰਪਾਲ ਚੀਮਾ

<p> <br &sol;>&NewLine;<&sol;p>&NewLine;<p>&Tab;&Tab;ਪੰਜਾਬ &&num;8216&semi;ਚ &&num;8216&semi;ਆਪ&&num;8217&semi; ਵਿਧਾਇਕਾਂ ਨੂੰ ਭਾਜਪਾ ਵੱਲੋਂ 25 ਕਰੋੜ ਦੀ ਪੇਸ਼ਕਸ਼&colon; ਹਰਪਾਲ ਚੀਮਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਨੇ &&num;8216&semi;ਆਪਰੇਸ਼ਨ ਲੋਟਸ&&num;8217&semi; ਲਈ ਪੰਜਾਬ &&num;8216&semi;ਚ &&num;8216&semi;ਆਪ&&num;8217&semi; ਵਿਧਾਇਕਾਂ ਨੂੰ ਖਰੀਦਣ ਲਈ 1&comma;375 ਕਰੋੜ ਰੁਪਏ ਰੱਖੇ ਹਨ ਅਤੇ ਹਰੇਕ ਵਿਧਾਇਕ ਨੂੰ 25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ &&num;8216&semi;ਆਪ&&num;8217&semi; ਛੇਤੀ ਹੀ ਦਿੱਲੀ ਅਤੇ ਪੰਜਾਬ ਦੇ ਭਾਜਪਾ ਆਗੂਆਂ ਵੱਲੋਂ &&num;8216&semi;ਆਪ&&num;8217&semi; ਵਿਧਾਇਕਾਂ ਨੂੰ ਕੀਤੀਆਂ ਗਈਆਂ ਕਾਲਾਂ ਦਾ ਸਬੂਤ ਜਨਤਕ ਕਰੇਗੀ।<br &sol;>&NewLine;<br &sol;><&sol;p>&NewLine;

Exit mobile version