Site icon Geo Punjab

ਭਗਵੰਤ ਮਾਨ ਨੇ ਰਾਸ਼ਟਰਪਤੀ ਨੂੰ ਪੰਜਾਬ ਆਉਣ ਦਾ ਦਿੱਤਾ ਸੱਦਾ

ਭਗਵੰਤ ਮਾਨ ਨੇ ਰਾਸ਼ਟਰਪਤੀ ਨੂੰ ਪੰਜਾਬ ਆਉਣ ਦਾ ਦਿੱਤਾ ਸੱਦਾ

<p> <br &sol;>&NewLine;<&sol;p>&NewLine;<div id&equals;"the-post">&NewLine;<p><&excl;-- &period;entry-header-outer &sol;--><&sol;p>&NewLine;<div class&equals;"featured-area">&NewLine;<div class&equals;"featured-area-inner">&NewLine;<figure class&equals;"single-featured-image"><img src&equals;"data&colon;image&sol;gif&semi;base64&comma;R0lGODlhAQABAIAAAAAAAP&sol;&sol;&sol;ywAAAAAAQABAAACAUwAOw&equals;&equals;" fifu-lazy&equals;"1" fifu-data-sizes&equals;"auto" fifu-data-srcset&equals;"https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2022&sol;09&sol;pic-2-2-780x470&period;jpeg&quest;ssl&equals;1&w&equals;75&resize&equals;75&ssl&equals;1 75w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2022&sol;09&sol;pic-2-2-780x470&period;jpeg&quest;ssl&equals;1&w&equals;100&resize&equals;100&ssl&equals;1 100w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2022&sol;09&sol;pic-2-2-780x470&period;jpeg&quest;ssl&equals;1&w&equals;150&resize&equals;150&ssl&equals;1 150w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2022&sol;09&sol;pic-2-2-780x470&period;jpeg&quest;ssl&equals;1&w&equals;240&resize&equals;240&ssl&equals;1 240w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2022&sol;09&sol;pic-2-2-780x470&period;jpeg&quest;ssl&equals;1&w&equals;320&resize&equals;320&ssl&equals;1 320w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2022&sol;09&sol;pic-2-2-780x470&period;jpeg&quest;ssl&equals;1&w&equals;500&resize&equals;500&ssl&equals;1 500w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2022&sol;09&sol;pic-2-2-780x470&period;jpeg&quest;ssl&equals;1&w&equals;640&resize&equals;640&ssl&equals;1 640w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2022&sol;09&sol;pic-2-2-780x470&period;jpeg&quest;ssl&equals;1&w&equals;800&resize&equals;800&ssl&equals;1 800w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2022&sol;09&sol;pic-2-2-780x470&period;jpeg&quest;ssl&equals;1&w&equals;1024&resize&equals;1024&ssl&equals;1 1024w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2022&sol;09&sol;pic-2-2-780x470&period;jpeg&quest;ssl&equals;1&w&equals;1280&resize&equals;1280&ssl&equals;1 1280w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2022&sol;09&sol;pic-2-2-780x470&period;jpeg&quest;ssl&equals;1&w&equals;1600&resize&equals;1600&ssl&equals;1 1600w" width&equals;"780" height&equals;"470" fifu-data-src&equals;"https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2022&sol;09&sol;pic-2-2-780x470&period;jpeg&quest;ssl&equals;1" class&equals;"attachment-jannah-image-post size-jannah-image-post wp-post-image" alt&equals;"" is&lowbar;main&lowbar;img&equals;"1"&sol;><&sol;figure>&NewLine;<&sol;div>&NewLine;<&sol;div>&NewLine;<div class&equals;"entry-content entry clearfix">&NewLine;<p style&equals;"text-align&colon; center&semi;"><strong>&CenterDot; ਦਾਅਵਾ ਕਰਦਾ ਹੈ ਕਿ ਜਰਮਨੀ ਦਾ ਦੌਰਾ ਰਾਜ ਦੇ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦੇਵੇਗਾ<&sol;strong><&sol;p>&NewLine;<p>ਨਵੀਂ ਦਿੱਲੀ&comma; 10 ਸਤੰਬਰ&colon;<&sol;p>&NewLine;<p>ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਅੱਜ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸੂਬੇ ਦਾ ਦੌਰਾ ਕਰਨ ਦਾ ਸੱਦਾ ਦਿੱਤਾ ਹੈ।<&sol;p>&NewLine;<p>ਮੁੱਖ ਮੰਤਰੀ ਨੇ ਅੱਜ ਸਵੇਰੇ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮਹਾਨ ਗੁਰੂਆਂ&comma; ਸੰਤਾਂ&comma; ਪੀਰਾਂ ਅਤੇ ਪੈਗੰਬਰਾਂ ਦੀ ਧਰਤੀ ਪੰਜਾਬ ਆਉਣ ਦਾ ਸੱਦਾ ਦਿੱਤਾ।<img src&equals;"data&colon;image&sol;gif&semi;base64&comma;R0lGODlhAQABAIAAAAAAAP&sol;&sol;&sol;ywAAAAAAQABAAACAUwAOw&equals;&equals;" fifu-lazy&equals;"1" fifu-data-sizes&equals;"auto" fifu-data-srcset&equals;"https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2022&sol;09&sol;pic-1&period;jpeg&quest;ssl&equals;1&w&equals;75&resize&equals;75&ssl&equals;1 75w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2022&sol;09&sol;pic-1&period;jpeg&quest;ssl&equals;1&w&equals;100&resize&equals;100&ssl&equals;1 100w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2022&sol;09&sol;pic-1&period;jpeg&quest;ssl&equals;1&w&equals;150&resize&equals;150&ssl&equals;1 150w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2022&sol;09&sol;pic-1&period;jpeg&quest;ssl&equals;1&w&equals;240&resize&equals;240&ssl&equals;1 240w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2022&sol;09&sol;pic-1&period;jpeg&quest;ssl&equals;1&w&equals;320&resize&equals;320&ssl&equals;1 320w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2022&sol;09&sol;pic-1&period;jpeg&quest;ssl&equals;1&w&equals;500&resize&equals;500&ssl&equals;1 500w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2022&sol;09&sol;pic-1&period;jpeg&quest;ssl&equals;1&w&equals;640&resize&equals;640&ssl&equals;1 640w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2022&sol;09&sol;pic-1&period;jpeg&quest;ssl&equals;1&w&equals;800&resize&equals;800&ssl&equals;1 800w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2022&sol;09&sol;pic-1&period;jpeg&quest;ssl&equals;1&w&equals;1024&resize&equals;1024&ssl&equals;1 1024w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2022&sol;09&sol;pic-1&period;jpeg&quest;ssl&equals;1&w&equals;1280&resize&equals;1280&ssl&equals;1 1280w&comma; https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2022&sol;09&sol;pic-1&period;jpeg&quest;ssl&equals;1&w&equals;1600&resize&equals;1600&ssl&equals;1 1600w" loading&equals;"lazy" class&equals;"aligncenter size-full wp-image-37419" fifu-data-src&equals;"https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2022&sol;09&sol;pic-1&period;jpeg&quest;ssl&equals;1" alt&equals;"" width&equals;"1600" height&equals;"1064" srcset&equals;"https&colon;&sol;&sol;i0&period;wp&period;com&sol;updatepunjab&period;com&sol;wp-content&sol;uploads&sol;2022&sol;09&sol;pic-1&period;jpeg&quest;ssl&equals;1 1600w&comma; https&colon;&sol;&sol;updatepunjab&period;com&sol;wp-content&sol;uploads&sol;2022&sol;09&sol;pic-1-300x200&period;jpeg 300w&comma; https&colon;&sol;&sol;updatepunjab&period;com&sol;wp-content&sol;uploads&sol;2022&sol;09&sol;pic-1-1024x681&period;jpeg 1024w&comma; https&colon;&sol;&sol;updatepunjab&period;com&sol;wp-content&sol;uploads&sol;2022&sol;09&sol;pic-1-768x511&period;jpeg 768w&comma; https&colon;&sol;&sol;updatepunjab&period;com&sol;wp-content&sol;uploads&sol;2022&sol;09&sol;pic-1-1536x1021&period;jpeg 1536w" sizes&equals;"&lpar;max-width&colon; 1600px&rpar; 100vw&comma; 1600px"&sol;><&sol;p>&NewLine;<p>ਮੁੱਖ ਮੰਤਰੀ ਨੇ ਸ਼੍ਰੀਮਤੀ ਮੁਰਮੂ ਨੂੰ ਦੱਸਿਆ ਕਿ ਪੰਜਾਬ ਸਭਿਅਤਾ ਦਾ ਪੰਘੂੜਾ ਹੈ ਅਤੇ ਇੱਕ ਅਮੀਰ ਸੱਭਿਆਚਾਰ ਦਾ ਵਿਰਸਾ ਹੈ ਜਿਸ ਨੂੰ ਇਸ ਪਵਿੱਤਰ ਆਤਮਾ ਦੇ ਦਰਸ਼ਨ ਕਰਕੇ ਹੀ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਰਾਸ਼ਟਰਪਤੀ ਨੂੰ ਸੂਬੇ ਦਾ ਦੌਰਾ ਕਰਨਾ ਚਾਹੀਦਾ ਹੈ ਅਤੇ ਪੰਜਾਬੀਆਂ ਦੀ ਨਿੱਘੀ ਪਰਾਹੁਣਚਾਰੀ ਦਾ ਆਨੰਦ ਲੈਣ ਦੇ ਨਾਲ-ਨਾਲ ਇਸ ਸ਼ਾਨਦਾਰ ਸੱਭਿਆਚਾਰਕ ਵਿਰਸੇ ਨੂੰ ਮਹਿਸੂਸ ਕਰਨਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੇ ਰਾਸ਼ਟਰਪਤੀ ਦੇ ਸੂਬੇ ਦੇ ਦੌਰੇ ਦੌਰਾਨ ਪੂਰਾ ਪੰਜਾਬ ਉਨ੍ਹਾਂ ਦਾ ਰੈੱਡ ਕਾਰਪੇਟ ਵਿਛਾ ਕੇ ਸਵਾਗਤ ਕਰੇਗਾ।<&sol;p>&NewLine;<p>ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਜਰਮਨੀ ਦੌਰਾ ਸੂਬੇ ਵਿੱਚ ਆਰਥਿਕ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਦੇਵੇਗਾ। ਭਗਵੰਤ ਮਾਨ ਨੇ ਕਿਹਾ ਕਿ ਬਰਲਿਨ&comma; ਮਿਊਨਿਖ ਅਤੇ ਫਰੈਂਕਫਰਟ ਦੇ ਦੌਰੇ ਦੌਰਾਨ ਉਹ ਨਿਰਮਾਣ&comma; ਸੈਰ-ਸਪਾਟਾ&comma; ਫਾਰਮਾਸਿਊਟੀਕਲ ਅਤੇ ਹੋਰ ਖੇਤਰ ਦੀਆਂ ਮੋਹਰੀ ਕੰਪਨੀਆਂ ਨਾਲ ਮੁਲਾਕਾਤ ਕਰਨਗੇ ਜੋ ਪੰਜਾਬ ਵਿੱਚ ਨਿਵੇਸ਼ ਕਰਨ ਦੀ ਇੱਛੁਕ ਹਨ। ਉਨ੍ਹਾਂ ਕਿਹਾ ਕਿ ਸਮੁੱਚੇ ਯਤਨਾਂ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਪੰਜਾਬ ਦੇਸ਼ ਅਤੇ ਵਿਸ਼ਵ ਭਰ ਵਿੱਚ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਉੱਭਰ ਕੇ ਸਾਹਮਣੇ ਆਵੇ।<&sol;p>&NewLine;<p>ਮੁੱਖ ਮੰਤਰੀ ਨੇ ਸੂਬੇ ਨੂੰ ਉਦਯੋਗਿਕ ਧੁਰੇ ਵਜੋਂ ਉਭਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਸੂਬਾ ਸਰਕਾਰ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਸ੍ਰੀ ਭਗਵੰਤ ਮਾਨ ਨੇ ਕਿਹਾ ਕਿ ਇੱਕ ਪਾਸੇ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਅਤੇ ਦੂਜੇ ਪਾਸੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਦਯੋਗਿਕ ਵਿਕਾਸ ਲਈ ਅਨੁਕੂਲ ਮਾਹੌਲ ਹੈ ਜਿਸ ਕਾਰਨ ਨਿਵੇਸ਼ਕ ਸੂਬੇ ਵਿੱਚ ਆਉਣ ਅਤੇ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਉਤਸੁਕ ਹਨ।<&sol;p>&NewLine;<&sol;p><&sol;div>&NewLine;<p><&excl;-- &period;entry-content &sol;--><&sol;p><&sol;div>&NewLine;&NewLine;

Exit mobile version