Site icon Geo Punjab

ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਸ਼੍ਰੀ ਕਾਲੀ ਮਾਤਾ ਮੰਦਰ ਪਟਿਆਲਾ ਦੇ ਦਰਸ਼ਨ ਕੀਤੇ

<p> <br &sol;>&NewLine;<&sol;p>&NewLine;<p>&Tab;&Tab;ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਸ਼੍ਰੀ ਕਾਲੀ ਮਾਤਾ ਮੰਦਰ ਪਟਿਆਲਾ ਦੇ ਦਰਸ਼ਨ ਕੀਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ&colon; ਗੁਰਪ੍ਰੀਤ ਕੌਰ ਅਤੇ ਉਨ੍ਹਾਂ ਦੀ ਭੈਣ ਨਰਾਤੇ ਦੇ ਮੌਕੇ &&num;8216&semi;ਤੇ ਦਰਸ਼ਨ ਕਰਨ ਲਈ ਪਟਿਆਲਾ ਦੇ ਪ੍ਰਸਿੱਧ ਕਾਲੀ ਮਾਤਾ ਮੰਦਰ ਪਹੁੰਚੇ&comma; ਜਿੱਥੇ ਉਨ੍ਹਾਂ ਨੇ ਨਰਾਤੇ ਦੇ ਪਵਿੱਤਰ ਦਿਹਾੜੇ &&num;8216&semi;ਤੇ ਪੂਜਾ ਕੀਤੀ। ਉੱਥੇ ਹੀ ਉਨ੍ਹਾਂ ਆਪਣੇ ਖੇਡ ਜੀਵਨ ਵਿੱਚ ਸਫ਼ਲਤਾ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਸਾਈਕਲ&comma; ਹਾਕੀ ਕਿੱਟਾਂ&comma; ਵਾਲੀਬਾਲ ਕਿੱਟਾਂ ਅਤੇ ਕ੍ਰਿਕਟ ਕਿੱਟਾਂ ਦੇ ਕੇ ਸਨਮਾਨਿਤ ਕੀਤਾ।<br &sol;>&NewLine;<br &sol;><&sol;p>&NewLine;

Exit mobile version