Site icon Geo Punjab

*ਬਿਕਰਮ ਮਜੀਠੀਆ ਦੀ ਜ਼ਮਾਨਤ ‘ਤੇ ਹਾਈ ਕੋਰਟ ਦਾ ਫੈਸਲਾ*

<p> <br &sol;>&NewLine;<&sol;p>&NewLine;<div class&equals;"adn ads" data-message-id&equals;"&num;msg-f&colon;1734341596654775719" data-legacy-message-id&equals;"18119e7e43caada7">&NewLine;<div class&equals;"gs">&NewLine;<div class&equals;"">&NewLine;<div id&equals;"&colon;2ni" class&equals;"ii gt">&NewLine;<div id&equals;"&colon;38k" class&equals;"a3s aiL ">&NewLine;<div dir&equals;"ltr">&NewLine;<p><strong>ਹਾਈ ਕੋਰਟ ਨੇ ਅੱਜ ਐਨਡੀਪੀਐਸ ਕੇਸ ਵਿੱਚ ਫਸੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ’ਤੇ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਰਾਖਵਾਂ ਰੱਖ ਲਿਆ ਹੈ।<&sol;strong><br &sol;>&NewLine;<strong>ਇਸ ਤੋਂ ਪਹਿਲਾਂ ਮਜੀਠੀਆ ਨੇ ਡਰੱਗਜ਼ ਕੇਸ ਨੂੰ ਖਾਰਜ ਕਰਨ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਪਰ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਪਟੀਸ਼ਨ &&num;8216&semi;ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਮਜੀਠੀਆ ਨੂੰ ਕੇਸ ਖਾਰਜ ਕਰਨ ਅਤੇ ਜ਼ਮਾਨਤ ਲਈ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਕੋਲ ਜਾਣ ਲਈ ਕਿਹਾ। ਹੁਣ ਮਜੀਠੀਆ ਨੇ ਜ਼ਮਾਨਤ ਲਈ ਹਾਈਕੋਰਟ &&num;8216&semi;ਚ ਪਟੀਸ਼ਨ ਦਾਇਰ ਕੀਤੀ ਹੈ। <&sol;strong><&sol;p>&NewLine;<div class&equals;"yj6qo"><&sol;div>&NewLine;<div class&equals;"adL"><&sol;div>&NewLine;<&sol;div>&NewLine;<div class&equals;"adL"><&sol;div>&NewLine;<&sol;div>&NewLine;<&sol;div>&NewLine;<div class&equals;"hi"><&sol;div>&NewLine;<&sol;div>&NewLine;<&sol;div>&NewLine;<div class&equals;"ajx"><&sol;div>&NewLine;<&sol;div>&NewLine;<div class&equals;"gA gt acV">&NewLine;<div class&equals;"gB xu">&NewLine;<div class&equals;"ip iq">&NewLine;<div id&equals;"&colon;2nj"><&sol;div>&NewLine;<&sol;div>&NewLine;<&sol;div>&NewLine;<&sol;div>&NewLine;<p>The post &ast;ਬਿਕਰਮ ਮਜੀਠੀਆ ਦੀ ਜ਼ਮਾਨਤ &&num;8216&semi;ਤੇ ਹਾਈਕੋਰਟ ਦੇ ਨਿਯਮ ਸੁਰੱਖਿਅਤ&ast; appeared first on &period;<&sol;p>&NewLine;&NewLine;

Exit mobile version