Site icon Geo Punjab

ਫਾਜ਼ਿਲਕਾ ਪੁਲਿਸ ਨੇ ਪਾਕਿਸਤਾਨੀ ਡਰੋਨ ਬਰਾਮਦ ਕੀਤਾ, ਸਰਚ ਆਪ੍ਰੇਸ਼ਨ ਜਾਰੀ

<p> <br &sol;>&NewLine;<br &sol;>&NewLine; &Tab; ਫਾਜ਼ਿਲਕਾ ਪੁਲਿਸ ਵੱਲੋਂ ਇਲਾਕੇ ਵਿੱਚ ਪਾਕਿਸਤਾਨੀ ਡਰੋਨ ਸਰਚ ਆਪ੍ਰੇਸ਼ਨ ਜਾਰੀ ਫਾਜ਼ਿਲਕਾ&colon; ਫਾਜ਼ਿਲਕਾ ਵਿੱਚ ਭਾਰਤ-ਪਾਕਿਸਤਾਨ ਸਰਹੱਦ &&num;8216&semi;ਤੇ ਇੱਕ ਵਾਰ ਫਿਰ ਡਰੋਨ ਦੀ ਆਵਾਜਾਈ ਦੇਖਣ ਨੂੰ ਮਿਲੀ। ਪੁਲਿਸ ਨੇ ਸਰਹੱਦ ਨੇੜੇ ਇਲਾਕੇ ਤੋਂ ਇੱਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਹੈ। ਰਿਪੋਰਟਾਂ ਮੁਤਾਬਕ ਫਾਜ਼ਿਲਕਾ ਦੀ ਐੱਸਐੱਸਪੀ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਪਾਕਿਸਤਾਨ ਤੋਂ ਆਇਆ ਡਰੋਨ ਕਿਸੇ ਚੀਜ਼ ਨਾਲ ਟਕਰਾ ਕੇ ਜ਼ਮੀਨ &&num;8216&semi;ਤੇ ਡਿੱਗ ਗਿਆ। ਪੁਲਸ ਨੇ ਇਸ ਨੂੰ ਆਪਣੇ ਕਬਜ਼ੇ &&num;8216&semi;ਚ ਲੈ ਲਿਆ ਹੈ ਅਤੇ ਇਲਾਕੇ &&num;8216&semi;ਚ ਤਲਾਸ਼ੀ ਮੁਹਿੰਮ ਜਾਰੀ ਹੈ। ਦਾ ਅੰਤ<br &sol;>&NewLine;<br &sol;><&sol;p>&NewLine;

Exit mobile version