Site icon Geo Punjab

ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਸੜਕਾਂ ਕਿਨਾਰੇ ਪਈਆਂ ਲਾਈਨਾਂ ਹਟਾਉਣ ਦੇ ਹੁਕਮ


ਮਾਨ ਸਰਕਾਰ ਲਗਾਤਾਰ ਐਕਸ਼ਨ ਮੋਡ ਵਿੱਚ ਹੈ। ਪੰਜਾਬ ਸਰਕਾਰ ਹੁਣ ਵੱਡੀ ਕਾਰਵਾਈ ਕਰਨ ਜਾ ਰਹੀ ਹੈ।

ਪੰਜਾਬ ਸਰਕਾਰ ਨੇ ਇਸ ਸਬੰਧੀ ਵਿਭਾਗਾਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ। ਸਰਕਾਰ ਨੇ ਸਾਰੇ ਕਮਿਸ਼ਨਰਾਂ ਨਗਰ ਨਿਗਮਾਂ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਪ੍ਰਸ਼ਾਸਨ ਜਲਦੀ ਹੀ ਸੜਕ ਕਿਨਾਰੇ ਲੱਗੇ ਵਾੜ ਨੂੰ ਹਟਾ ਦੇਵੇਗਾ।




Exit mobile version