Site icon Geo Punjab

ਪੰਜਾਬ ਪੁਲਿਸ ਦੇ ਵਲੋਂ ਇਸ ਸਾਲ 60 ਐਨਕਾਊਂਟਰ, 9 ਗੈਂਗਸਟਰ ਮਾਰੇ ਗਏ, 482 ਗੈਂਗਸਟਰ ਕਾਬੂ :- IG


ਚੰਡੀਗੜ੍ਹ, 27 ਦਸੰਬਰ 2023- IG ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ, ਪੰਜਾਬ ਪੁਲਿਸ ਦੇ ਵਲੋਂ ਇਸ ਸਾਲ 60 ਐਨਕਾਊਂਟਰ ਕੀਤੇ ਗਏ ਹਨ। ਇਸ ਤੋਂ ਇਲਾਵਾ ਇਨ੍ਹਾਂ ਐਨਕਾਊਂਟਰਾਂ ਵਿਚ 9 ਗੈਂਗਸਟਰ ਮਾਰੇ ਗਏ ਹਨ, ਜਦੋਂਕਿ 482 ਗੈਂਗਸਟਰ ਤੇ ਅਪਰਾਧੀ ਕਾਬੂ ਕੀਤੇ ਗਏ ਹਨ।ਇਸ ਦੇ ਨਾਲ ਹੀ 32 ਗੈਂਗਸਟਰ ਪੁਲਿਸ ਮੁਕਾਬਲੇ ਵਿਚ ਜ਼ਖਮੀ ਹੋਏ ਹਨ। ਗੈਂਗਸਟਰਾਂ ਦੇ ਕੋਲੋਂ 519 ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਇਨ੍ਹਾਂ ਐਨਕਾਊਂਟਰਾਂ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੀ ਸ਼ਹੀਦ ਹੋਇਆ ਹੈ, ਜਦੋਂਕਿ 6 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Exit mobile version