Site icon Geo Punjab

ਪੰਜਾਬ ਨੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ

ਪੰਜਾਬ ਨੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ

<p> <br &sol;>&NewLine;<&sol;p>&NewLine;<div>&NewLine;<p>ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵੱਖ-ਵੱਖ ਵਿਭਾਗਾਂ ਵਿੱਚ ਬਦਲੀਆਂ ਦਾ ਦੌਰ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਅੱਜ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ। ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਪ੍ਰੈਸ ਨੋਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਟਾਲਾ&comma; ਗੁਰਦਾਸਪੁਰ&comma; ਪਟਿਆਲਾ ਅਤੇ ਹੁਸ਼ਿਆਰਪੁਰ ਦੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ।<&sol;p>&NewLine;<p><img src&equals;"data&colon;image&sol;gif&semi;base64&comma;R0lGODlhAQABAIAAAAAAAP&sol;&sol;&sol;ywAAAAAAQABAAACAUwAOw&equals;&equals;" fifu-lazy&equals;"1" fifu-data-sizes&equals;"auto" fifu-data-srcset&equals;"https&colon;&sol;&sol;i3&period;wp&period;com&sol;static&period;jagbani&period;com&sol;multimedia&sol;21&lowbar;13&lowbar;368528738saif5sssssssssssssssss-ll&period;jpg&quest;ssl&equals;1&w&equals;75&resize&equals;75&ssl&equals;1 75w&comma; https&colon;&sol;&sol;i3&period;wp&period;com&sol;static&period;jagbani&period;com&sol;multimedia&sol;21&lowbar;13&lowbar;368528738saif5sssssssssssssssss-ll&period;jpg&quest;ssl&equals;1&w&equals;100&resize&equals;100&ssl&equals;1 100w&comma; https&colon;&sol;&sol;i3&period;wp&period;com&sol;static&period;jagbani&period;com&sol;multimedia&sol;21&lowbar;13&lowbar;368528738saif5sssssssssssssssss-ll&period;jpg&quest;ssl&equals;1&w&equals;150&resize&equals;150&ssl&equals;1 150w&comma; https&colon;&sol;&sol;i3&period;wp&period;com&sol;static&period;jagbani&period;com&sol;multimedia&sol;21&lowbar;13&lowbar;368528738saif5sssssssssssssssss-ll&period;jpg&quest;ssl&equals;1&w&equals;240&resize&equals;240&ssl&equals;1 240w&comma; https&colon;&sol;&sol;i3&period;wp&period;com&sol;static&period;jagbani&period;com&sol;multimedia&sol;21&lowbar;13&lowbar;368528738saif5sssssssssssssssss-ll&period;jpg&quest;ssl&equals;1&w&equals;320&resize&equals;320&ssl&equals;1 320w&comma; https&colon;&sol;&sol;i3&period;wp&period;com&sol;static&period;jagbani&period;com&sol;multimedia&sol;21&lowbar;13&lowbar;368528738saif5sssssssssssssssss-ll&period;jpg&quest;ssl&equals;1&w&equals;500&resize&equals;500&ssl&equals;1 500w&comma; https&colon;&sol;&sol;i3&period;wp&period;com&sol;static&period;jagbani&period;com&sol;multimedia&sol;21&lowbar;13&lowbar;368528738saif5sssssssssssssssss-ll&period;jpg&quest;ssl&equals;1&w&equals;640&resize&equals;640&ssl&equals;1 640w&comma; https&colon;&sol;&sol;i3&period;wp&period;com&sol;static&period;jagbani&period;com&sol;multimedia&sol;21&lowbar;13&lowbar;368528738saif5sssssssssssssssss-ll&period;jpg&quest;ssl&equals;1&w&equals;800&resize&equals;800&ssl&equals;1 800w&comma; https&colon;&sol;&sol;i3&period;wp&period;com&sol;static&period;jagbani&period;com&sol;multimedia&sol;21&lowbar;13&lowbar;368528738saif5sssssssssssssssss-ll&period;jpg&quest;ssl&equals;1&w&equals;1024&resize&equals;1024&ssl&equals;1 1024w&comma; https&colon;&sol;&sol;i3&period;wp&period;com&sol;static&period;jagbani&period;com&sol;multimedia&sol;21&lowbar;13&lowbar;368528738saif5sssssssssssssssss-ll&period;jpg&quest;ssl&equals;1&w&equals;1280&resize&equals;1280&ssl&equals;1 1280w&comma; https&colon;&sol;&sol;i3&period;wp&period;com&sol;static&period;jagbani&period;com&sol;multimedia&sol;21&lowbar;13&lowbar;368528738saif5sssssssssssssssss-ll&period;jpg&quest;ssl&equals;1&w&equals;1600&resize&equals;1600&ssl&equals;1 1600w" fifu-data-src&equals;"https&colon;&sol;&sol;i3&period;wp&period;com&sol;static&period;jagbani&period;com&sol;multimedia&sol;21&lowbar;13&lowbar;368528738saif5sssssssssssssssss-ll&period;jpg&quest;ssl&equals;1" alt&equals;"ਪੰਜਾਬ ਕੇਸਰੀ"&sol;><&sol;p>&NewLine;<p>ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਰਜਿੰਦਰ ਸਿੰਘ ਦਾ ਬਟਾਲਾ ਤਬਾਦਲਾ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਥਾਂ &&num;8216&semi;ਤੇ ਬਟਾਲਾ ਦੇ ਵਧੀਕ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਇੰਦਰਜੀਤ ਸਿੰਘ ਨੂੰ ਗੁਰਦਾਸਪੁਰ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਹੁਸ਼ਿਆਰਪੁਰ ਤੋਂ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹੇਕਮ ਥਾਪਰ ਦਾ ਤਬਾਦਲਾ ਪਟਿਆਲਾ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਥਾਂ ’ਤੇ ਪਟਿਆਲਾ ਤੋਂ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਨੂੰ ਹੁਸ਼ਿਆਰਪੁਰ ਦਾ ਚਾਰਜ ਦਿੱਤਾ ਗਿਆ ਹੈ।<&sol;p>&NewLine;<&sol;p><&sol;div>&NewLine;&NewLine;

Exit mobile version