Site icon Geo Punjab

ਪੰਜਾਬ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਜ਼ਬਰਦਸਤੀ ਖੋਲਿਆ ਟੋਲ

<p> <br &sol;>&NewLine;<&sol;p>&NewLine;<p>&Tab;&Tab;ਪੰਜਾਬ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਜ਼ਬਰਦਸਤੀ ਖੋਲਿਆ ਟੋਲ ਦਸੂਹਾ ਤੋਂ &&num;8216&semi;ਆਪ&&num;8217&semi; ਵਿਧਾਇਕ ਕਰਮਵੀਰ ਸਿੰਘ ਘੁੰਮਣ ਉਸ ਸਮੇਂ ਵੱਡੇ ਵਿਵਾਦ &&num;8216&semi;ਚ ਘਿਰ ਗਿਆ ਜਦੋਂ ਉਸ ਨੇ ਆਪਣੇ ਗੰਨਮੈਨਾਂ ਅਤੇ ਸਾਥੀਆਂ ਨਾਲ ਮਿਲ ਕੇ ਚੌਲਾਂਗ ਟੋਲ ਪਲਾਜ਼ਾ &&num;8216&semi;ਤੇ ਵਾਹਨਾਂ ਨੂੰ ਰੋਕਣ ਲਈ ਵਰਤੇ ਟੋਲ ਦੀ ਭੰਨ-ਤੋੜ ਕੀਤੀ ਅਤੇ ਉਨ੍ਹਾਂ ਨਾਲ ਧੱਕੇਸ਼ਾਹੀ ਵੀ ਕੀਤੀ। ਲਗਭਗ 5 ਤੋਂ 6 ਮਿੰਟ ਲਈ ਵਾਹਨ&period; ਵੀਡੀਓ 🔴👇<br &sol;>&NewLine;<br &sol;><&sol;p>&NewLine;

Exit mobile version