Site icon Geo Punjab

ਪੰਜਾਬ ਦੇ ਰਾਜਪਾਲ ਵੱਲੋਂ ਸ੍ਰੀ ਗੁਰੂ ਰਵਿਦਾਸ ਜਯੰਤੀ ਦੀਆਂ ਲੋਕਾਂ ਨੂੰ ਵਧਾਈਆਂ –

ਪੰਜਾਬ ਦੇ ਰਾਜਪਾਲ ਵੱਲੋਂ ਸ੍ਰੀ ਗੁਰੂ ਰਵਿਦਾਸ ਜਯੰਤੀ ਦੀਆਂ ਲੋਕਾਂ ਨੂੰ ਵਧਾਈਆਂ –

<p> <br &sol;>&NewLine;<&sol;p>&NewLine;<div id&equals;"the-post">&NewLine;<p><&excl;-- &period;entry-header-outer &sol;--><&sol;p>&NewLine;<div class&equals;"featured-area">&NewLine;<div class&equals;"featured-area-inner">&NewLine;<figure class&equals;"single-featured-image"><img src&equals;"data&colon;image&sol;gif&semi;base64&comma;R0lGODlhAQABAIAAAAAAAP&sol;&sol;&sol;ywAAAAAAQABAAACAUwAOw&equals;&equals;" fifu-lazy&equals;"1" fifu-data-sizes&equals;"auto" fifu-data-srcset&equals;"https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;02&sol;Banwarilal&lowbar;Purohit-378x470&period;jpg&quest;ssl&equals;1&w&equals;75&resize&equals;75&ssl&equals;1 75w&comma; https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;02&sol;Banwarilal&lowbar;Purohit-378x470&period;jpg&quest;ssl&equals;1&w&equals;100&resize&equals;100&ssl&equals;1 100w&comma; https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;02&sol;Banwarilal&lowbar;Purohit-378x470&period;jpg&quest;ssl&equals;1&w&equals;150&resize&equals;150&ssl&equals;1 150w&comma; https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;02&sol;Banwarilal&lowbar;Purohit-378x470&period;jpg&quest;ssl&equals;1&w&equals;240&resize&equals;240&ssl&equals;1 240w&comma; https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;02&sol;Banwarilal&lowbar;Purohit-378x470&period;jpg&quest;ssl&equals;1&w&equals;320&resize&equals;320&ssl&equals;1 320w&comma; https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;02&sol;Banwarilal&lowbar;Purohit-378x470&period;jpg&quest;ssl&equals;1&w&equals;500&resize&equals;500&ssl&equals;1 500w&comma; https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;02&sol;Banwarilal&lowbar;Purohit-378x470&period;jpg&quest;ssl&equals;1&w&equals;640&resize&equals;640&ssl&equals;1 640w&comma; https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;02&sol;Banwarilal&lowbar;Purohit-378x470&period;jpg&quest;ssl&equals;1&w&equals;800&resize&equals;800&ssl&equals;1 800w&comma; https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;02&sol;Banwarilal&lowbar;Purohit-378x470&period;jpg&quest;ssl&equals;1&w&equals;1024&resize&equals;1024&ssl&equals;1 1024w&comma; https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;02&sol;Banwarilal&lowbar;Purohit-378x470&period;jpg&quest;ssl&equals;1&w&equals;1280&resize&equals;1280&ssl&equals;1 1280w&comma; https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;02&sol;Banwarilal&lowbar;Purohit-378x470&period;jpg&quest;ssl&equals;1&w&equals;1600&resize&equals;1600&ssl&equals;1 1600w" width&equals;"378" height&equals;"470" fifu-data-src&equals;"https&colon;&sol;&sol;i1&period;wp&period;com&sol;updatepunjab&period;com&sol;wp-content&sol;uploads&sol;2023&sol;02&sol;Banwarilal&lowbar;Purohit-378x470&period;jpg&quest;ssl&equals;1" class&equals;"attachment-jannah-image-post size-jannah-image-post wp-post-image" alt&equals;"" decoding&equals;"async" is&lowbar;main&lowbar;img&equals;"1"&sol;><&sol;figure>&NewLine;<&sol;div>&NewLine;<&sol;div>&NewLine;<div class&equals;"entry-content entry clearfix">&NewLine;<p style&equals;"font-weight&colon; 400&semi;">ਚੰਡੀਗੜ੍ਹ&comma; 4 ਫਰਵਰੀ&comma; 2023&colon; ਪੰਜਾਬ ਦੇ ਰਾਜਪਾਲ ਅਤੇ ਪ੍ਰਸ਼ਾਸਕ&comma; ਕੇਂਦਰ ਸ਼ਾਸਤ ਪ੍ਰਦੇਸ਼&comma; ਚੰਡੀਗੜ੍ਹ&comma; ਸ਼੍ਰੀ ਬਨਵਾਰੀਲਾਲ ਪੁਰੋਹਿਤ ਨੇ ਸ੍ਰੀ ਗੁਰੂ ਰਵਿਦਾਸ ਜਯੰਤੀ ਦੀ ਪੂਰਵ ਸੰਧਿਆ &&num;8216&semi;ਤੇ ਲੋਕਾਂ ਨੂੰ ਵਧਾਈ ਦਿੱਤੀ ਹੈ।<&sol;p>&NewLine;<p style&equals;"font-weight&colon; 400&semi;"> ਰਾਜਪਾਲ ਨੇ ਆਪਣੇ ਸੰਦੇਸ਼ ਵਿੱਚ ਮਹਾਨ ਸੰਤ ਅਤੇ ਧਰਮ ਸੁਧਾਰਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਸਾਡੀ ਧਰਤੀ ਦੇ ਮਹਾਨ ਸੰਤਾਂ ਵਿੱਚੋਂ ਇੱਕ ਸਨ। ਉਨ੍ਹਾਂ ਨੇ ਦੱਬੇ-ਕੁਚਲੇ ਲੋਕਾਂ ਦਾ ਸਮਰਥਨ ਕੀਤਾ ਅਤੇ ਸਮਾਜ ਵਿੱਚ ਸ਼ਾਂਤੀ&comma; ਸਦਭਾਵਨਾ ਅਤੇ ਭਾਈਚਾਰਾ ਕਾਇਮ ਕਰਨ ਲਈ ਅਣਥੱਕ ਮਿਹਨਤ ਕੀਤੀ।<&sol;p>&NewLine;<p style&equals;"font-weight&colon; 400&semi;"> ਸਤਿਕਾਰਯੋਗ ਸੰਤ ਦੇ ਬਚਨਾਂ ਨੂੰ ਯਾਦ ਕਰਦੇ ਹੋਏ <span style&equals;"color&colon; &num;ff0000&semi;">&&num;8220&semi;ਰੈਦਾਸ ਮਾਨੁਸ਼ ਜੁੜ ਨਹੀਂ ਸਕਦਾ&comma; ਜਬ ਤਕ ਕਾਸਤੀ ਨਾ ਜਾਤ&&num;8221&semi;<&sol;span>ਭਾਵ ਜਦੋਂ ਤੱਕ ਜਾਤ ਆਧਾਰਿਤ ਵਿਤਕਰਾ ਜਾਰੀ ਰਹੇਗਾ&comma; ਲੋਕ ਇੱਕ ਦੂਜੇ ਨਾਲ ਜੁੜਨ ਦੇ ਯੋਗ ਨਹੀਂ ਹੋਣਗੇ ਅਤੇ ਸਮਾਜਿਕ ਸਦਭਾਵਨਾ ਸੰਭਵ ਨਹੀਂ ਹੋਵੇਗੀ&semi; ਸਮਾਜਿਕ ਏਕਤਾ ਸੰਭਵ ਨਹੀਂ ਹੋਵੇਗੀ&semi; ਸਮਾਜ ਵਿੱਚ ਬਰਾਬਰੀ ਨਹੀਂ ਹੋਵੇਗੀ&comma; ਰਾਜਪਾਲ ਨੇ ਸ੍ਰੀ ਗੁਰੂ ਰਵਿਦਾਸ ਜੀ ਦੀ ਕਲਪਨਾ ਅਨੁਸਾਰ ਜਾਤ-ਰਹਿਤ ਅਤੇ ਵਰਗ ਰਹਿਤ ਸਮਾਜ ਸਿਰਜਣ ਦੀ ਲੋੜ &&num;8216&semi;ਤੇ ਜ਼ੋਰ ਦਿੱਤਾ।<&sol;p>&NewLine;<p style&equals;"font-weight&colon; 400&semi;"> ਪੁਰੋਹਿਤ ਨੇ ਕਿਹਾ&comma; &&num;8220&semi;ਪ੍ਰੇਮ&comma; ਦਇਆ&comma; ਸਹਿਣਸ਼ੀਲਤਾ ਅਤੇ ਸਮਾਨਤਾ ਦੀਆਂ ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਮਨੁੱਖਤਾ ਦੀ ਸੇਵਾ ਵਾਲਾ ਜੀਵਨ ਜਿਉਣ ਲਈ ਪ੍ਰੇਰਿਤ ਕਰਨ&&num;8221&semi; ਅਤੇ ਕਿਹਾ ਕਿ ਸਤਿਕਾਰਯੋਗ ਸੰਤ ਨੂੰ ਅਸਲ ਸ਼ਰਧਾਂਜਲੀ ਉਨ੍ਹਾਂ ਦੀ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਅੱਗੇ ਲਿਜਾਣਾ ਹੈ।<&sol;p>&NewLine;<&sol;p><&sol;div>&NewLine;<p><&excl;-- &period;entry-content &sol;--><&sol;p><&sol;div>&NewLine;&NewLine;

Exit mobile version