Site icon Geo Punjab

ਪੰਜਾਬੀ ਯੂਨੀਵਰਸਿਟੀ ‘ਚ ਹੰਗਾਮਾਂ, ਪ੍ਰੋਫ਼ੈਸਰ ‘ਤੇ ਕੁੜੀ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਦੇ ਦੋਸ਼, ਕੁੜੀ ਦੀ ਮੌਤ


ਪਟਿਆਲਾ: ਖ਼ਬਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਕਿ ਯੂਨੀਵਰਸਿਟੀ ਵਿਚ ਪੜਾਈ ਕਰ ਰਹੀ ਕੂੜੀ ਦੀ ਅਚਾਨਕ ਮੌਤ ਹੋ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਵੱਲੋਂ ਕੂੜੀ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾਂਦਾਂ ਸੀ। ਜਦੋਂ ਕੂੜੀ ਵੱਲੋਂ ਪ੍ਰੋਫ਼ੈਸਰ ਨੂੰ ਦਵਾਈ ਲੈਣ ਲਈ ਛੁੱਟੀ ਦੀ ਮੰਗ ਕੀਤੀ ਜਾਂਦੀ ਹੈ ਤਾਂ ਪ੍ਰੋਫ਼ੈਸਰ ਵੱਲੋਂ ਕੂੜੀ ਨੂੰ ਕੁਝ ਅਪਸ਼ਬਦ ਬੋਲੇ ਜਾਂਦੇ ਹਨ। ਕੂੜੀ ਨੂੰ ਗਹਿਰਾ ਸਦਮਾ ਲੱਗਦਾ ਹੈ ਜਿਸ ਕਰਕੇ ਕੁੜੀ ਦੀ ਮੌਤ ਹੋ ਜਾਂਦੀ ਹੈ।
Majithia ਦੇ ਹੱਥ ਲੱਗੇ ਸਬੂਤ, Video Clip ਕੀਤੇ Viral ਲੀਡਰਾਂ ਸਣੇ ਅਫ਼ਸਰਾਂ ਨੂੰ ਪਾਈਆਂ ਭਾਜੜਾਂ
ਇਸ ਘਟਨਾਂ ਤੋਂ ਬਾਅਦ ਯੂਨੀਵਰਸਿਟੀ ਵਿਦਿਆਰਥੀਆਂ ਵੱਲੋਂ ਪ੍ਰੋਫੈਸਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਸੰਲਰ ਨੂੰ ਮੰਗ ਕੀਤੀ ਹੈ ਕਿ ਉਹ ਪ੍ਰੋਫੈਸਰ ਨੂੰ ਬਰਖਾਸਤ ਕਰਨ। ਹੁਣ ਵਾਇਸ ਚਾਸੰਲਰ ਵੱਲੋਂ ਕੱਲ ਨੂੰ ਇਸ ਮਾਮਲੇ ਤੇ ਇਕ ਕਮੇਟੀ ਗਠਨ ਕਰਨ ਦਾ ਐਲਾਨ ਕੀਤਾ ਗਿਆ ਹੈ, ਜੋ ਮਾਮਲੇ ਦੀ ਪੂਰੀ ਜਾਂਚ ਕਰਕੇ ਫੈਸਲਾਂ ਲਵੇਗੀ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Exit mobile version