Site icon Geo Punjab

ਪਟਿਆਲਾ: ਸਿਵਲ ਲਾਈਨ ਪੁਲਿਸ ਵੱਲੋਂ 10 ਚੋਰੀ ਦੇ ਮੋਟਰਸਾਈਕਲ ਬਰਾਮਦ, 2 ਗ੍ਰਿਫਤਾਰ


ਪਟਿਆਲਾ: ਸਿਵਲ ਲਾਈਨ ਪੁਲਿਸ ਵੱਲੋਂ 10 ਚੋਰੀ ਦੇ ਮੋਟਰਸਾਈਕਲ ਬਰਾਮਦ, 2 ਨੂੰ ਗ੍ਰਿਫਤਾਰ ਕਰਕੇ ਦੋ ਚੋਰਾਂ ਦੇ ਖਿਲਾਫ ਥਾਣਾ ਸਿਵਲ ਲਾਈਨ ਪੁਲਿਸ ਨੇ 10 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ। ਇਹ ਸਾਰੀਆਂ ਬਾਈਕ ਸ਼ਹਿਰ ਦੇ ਇਲਾਕੇ ‘ਚ ਚੋਰੀ ਹੋਈਆਂ ਸਨ, ਜਲਦ ਹੀ ਲਿਸਟ ਅਪਡੇਟ ਕੀਤੀ ਜਾਵੇਗੀ

Exit mobile version