Site icon Geo Punjab

ਪਟਿਆਲਾ: ਸਾਰੇ ਪੀ.ਸੀ.ਆਰ. ‘ਤੇ ਲੱਗੇ ਸੀ.ਸੀ.ਟੀ.ਵੀ


ਪਟਿਆਲਾ: ਸਾਰੇ ਪੀ.ਸੀ.ਆਰਜ਼ ‘ਤੇ ਲੱਗੇ ਸੀ.ਸੀ.ਟੀ.ਵੀ ਕੈਮਰੇ ਪਟਿਆਲਾ ਪੁਲਿਸ ਨੇ 6 ਪੀ.ਸੀ.ਆਰ ਵਾਹਨਾਂ ‘ਤੇ ਸੋਲਰ ਸਿਸਟਮ ਅਧਾਰਿਤ ਬਲਿੰਕਰ ਲਾਈਟਾਂ ਲਗਾਈਆਂ ਹਨ। ਸਾਰੇ ਪੀਸੀਆਰਜ਼ ’ਤੇ ਸੀਸੀਟੀਵੀ ਕੈਮਰੇ ਲਾਏ ਗਏ ਹਨ। ਪੀਸੀਆਰ ਵਾਹਨਾਂ ਦੀਆਂ ਬਲਿੰਕਰ ਲਾਈਟਾਂ ਕਾਰਨ ਬੈਟਰੀ ਖਤਮ ਹੋਣ ਦੀ ਸਮੱਸਿਆ ਹੱਲ ਹੋ ਗਈ ਹੈ। ਵੀਡੀਓ 🔴👇

Exit mobile version