Site icon Geo Punjab

ਪਟਿਆਲਾ : ਵਿਧਾਇਕ ਕੋਹਲੀ ਨੇ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ, ਪਟਿਆਲਾ ਸ਼ਹਿਰ ਦੇ ਸਿਆਸੀ ਹਾਲਾਤਾਂ ‘ਤੇ ਚਰਚਾ ਕੀਤੀ ਗਈ। ਕੇਜਰੀਵਾਲ ਜੁਲਾਈ ‘ਚ ਪਟਿਆਲਾ ਆਉਣਗੇ, ਸ਼ਹਿਰ ਨੂੰ ਦੇਣਗੇ ਵੱਡੇ ਤੋਹਫੇ: ਕੋਹਲੀ।

ਪਟਿਆਲਾ : ਵਿਧਾਇਕ ਕੋਹਲੀ ਨੇ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ, ਪਟਿਆਲਾ ਸ਼ਹਿਰ ਦੇ ਸਿਆਸੀ ਹਾਲਾਤਾਂ ‘ਤੇ ਚਰਚਾ ਕੀਤੀ ਗਈ। ਕੇਜਰੀਵਾਲ ਜੁਲਾਈ ‘ਚ ਪਟਿਆਲਾ ਆਉਣਗੇ, ਸ਼ਹਿਰ ਨੂੰ ਦੇਣਗੇ ਵੱਡੇ ਤੋਹਫੇ: ਕੋਹਲੀ।

<div class&equals;"body-content post-content-wrap">&NewLine;<div dir&equals;"ltr">ਇਸ ਮੌਕੇ ਪਟਿਆਲਾ ਸ਼ਹਿਰ ਦੇ ਸਿਆਸੀ ਹਾਲਾਤਾਂ ਬਾਰੇ ਵੀ ਚਰਚਾ ਹੋਈ<&sol;div>&NewLine;<div dir&equals;"ltr">ਜੁਲਾਈ &&num;8216&semi;ਚ ਪਟਿਆਲਾ ਆਉਣਗੇ ਕੇਜਰੀਵਾਲ&comma; ਸ਼ਹਿਰ ਨੂੰ ਦੇਣਗੇ ਵੱਡੇ ਤੋਹਫੇ&colon; ਕੋਹਲੀ<&sol;div>&NewLine;<div dir&equals;"ltr"><&sol;div>&NewLine;<div dir&equals;"ltr"><&sol;div>&NewLine;<div dir&equals;"ltr"><&sol;div>&NewLine;<div dir&equals;"ltr">ਆਮ ਆਦਮੀ ਪਾਰਟੀ ਦੇ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਪਟਿਆਲਾ ਸ਼ਹਿਰ ਦੀ ਮੌਜੂਦਾ ਸਿਆਸੀ ਸਥਿਤੀ ਅਤੇ ਵਿਕਾਸ ਕਾਰਜਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਵਿਧਾਇਕ ਕੋਹਲੀ ਨੇ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਹਲਕੇ ਵਿੱਚ ਕੀਤੀਆਂ ਗਤੀਵਿਧੀਆਂ ਅਤੇ ਵੱਖ-ਵੱਖ ਮੁੱਦਿਆਂ &&num;8216&semi;ਤੇ ਆਧਾਰਿਤ ਵਿਸ਼ੇਸ਼ ਰਿਪੋਰਟ ਪਾਰਟੀ ਸੁਪਰੀਮੋ ਨੂੰ ਸੌਂਪੀ। ਅਰਵਿੰਦ ਕੇਜਰੀਵਾਲ ਜੁਲਾਈ ਮਹੀਨੇ ਵਿੱਚ ਪਟਿਆਲਾ ਦਾ ਦੌਰਾ ਕਰਨਗੇ ਅਤੇ ਸ਼ਹਿਰ ਨੂੰ ਵੱਡੇ ਤੋਹਫੇ ਵੀ ਦੇਣਗੇ।<&sol;div>&NewLine;<div dir&equals;"ltr">ਇਸ ਮੀਟਿੰਗ ਦੌਰਾਨ ਵਿਧਾਇਕ ਕੋਹਲੀ ਨੇ ਦੱਸਿਆ ਕਿ ਉਨ੍ਹਾਂ ਪਟਿਆਲਾ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਕੀਤੇ ਕੰਮਾਂ ਦੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ &vert; ਅਰਵਿੰਦ ਕੇਜਰੀਵਾਲ ਨੇ ਪਟਿਆਲਾ &&num;8216&semi;ਚ ਚੱਲ ਰਹੇ ਵਿਕਾਸ ਕਾਰਜਾਂ &&num;8216&semi;ਤੇ ਪੂਰੀ ਤਸੱਲੀ ਪ੍ਰਗਟਾਈ<&sol;div>&NewLine;<div dir&equals;"ltr"><&sol;div>&NewLine;<div dir&equals;"ltr">ਪਟਿਆਲਾ ਵਿੱਚ ਇਸ ਸਮੇਂ ਸਿਆਸੀ ਸਰਗਰਮੀਆਂ ਕਾਫੀ ਸਰਗਰਮ ਹਨ ਅਤੇ &OpenCurlyQuote;ਆਪ’ ਸਰਕਾਰ ਵੱਲੋਂ ਸ਼ਹਿਰ ਦੇ ਸੁੰਦਰੀਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਵਿਧਾਇਕ ਕੋਹਲੀ ਨੇ ਕੇਜਰੀਵਾਲ ਨੂੰ ਇਤਿਹਾਸਕ ਸ੍ਰੀ ਕਾਲੀ ਦੇਵੀ ਮੰਦਿਰ ਦੇ ਚੱਲ ਰਹੇ ਮੁਰੰਮਤ ਪ੍ਰੋਜੈਕਟ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਨਗਰ ਨਿਗਮ ਅਤੇ ਹੋਰ ਸਰਕਾਰੀ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਲੇਖਾ-ਜੋਖਾ ਵੀ ਪਾਰਟੀ ਸੁਪਰੀਮੋ ਅੱਗੇ ਰੱਖਿਆ ਗਿਆ।<&sol;div>&NewLine;<div dir&equals;"ltr">ਡੱਬਾ<&sol;div>&NewLine;<div dir&equals;"ltr">ਸਾਢੇ ਚਾਰ ਸਾਲਾਂ &&num;8216&semi;ਚ ਪਾਰਟੀ ਦਾ ਗ੍ਰਾਫ ਵਧਿਆ&comma; ਮੁੜ ਬਣੇਗੀ ਸਰਕਾਰ &colon; ਕੋਹਲੀ<&sol;div>&NewLine;<div dir&equals;"ltr">ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪਾਰਟੀ ਦਾ ਗ੍ਰਾਫ ਬਹੁਤ ਉੱਚਾ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਸਾਰੇ ਵੱਡੇ ਵਾਅਦੇ ਪੂਰੇ ਕੀਤੇ ਹਨ ਅਤੇ ਔਰਤਾਂ ਨੂੰ ਮਹੀਨਾਵਾਰ ਪੈਸੇ ਦੇਣ ਦਾ ਵਾਅਦਾ ਵੀ ਪੂਰਾ ਕੀਤਾ ਹੈ।<&sol;div>&NewLine;<div dir&equals;"ltr">ਵਿਧਾਇਕ ਕੋਹਲੀ ਨੇ ਵਿਰੋਧੀ ਪਾਰਟੀਆਂ &&num;8216&semi;ਤੇ ਨਿਸ਼ਾਨਾ ਸਾਧਦਿਆਂ ਕਿਹਾ&comma; &&num;8220&semi;ਕਾਂਗਰਸ&comma; ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਪਾਰਟੀਆਂ ਨੇ ਹੁਣ ਸਿਆਸੀ ਲਾਈਨ ਛੱਡ ਦਿੱਤੀ ਹੈ। ਪੰਜਾਬ ਦੇ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿ ਸਿਰਫ਼ ਆਮ ਆਦਮੀ ਪਾਰਟੀ ਹੀ ਸੂਬੇ ਦਾ ਅਸਲੀ ਵਿਕਾਸ ਕਰਵਾ ਸਕਦੀ ਹੈ।&&num;8221&semi;<&sol;div>&NewLine;<div dir&equals;"ltr">ਉਨ੍ਹਾਂ ਅੱਗੇ ਕਿਹਾ ਕਿ ਇਸ ਵੇਲੇ ਪਟਿਆਲਾ ਸ਼ਹਿਰ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟ ਚੱਲ ਰਹੇ ਹਨ&comma; ਜੋ ਸ਼ਹਿਰ ਦੀ ਨੁਹਾਰ ਬਦਲ ਰਹੇ ਹਨ। ਅਗਲੇ ਚਾਰ ਮਹੀਨਿਆਂ ਦੇ ਅੰਦਰ-ਅੰਦਰ ਸਾਰੇ ਅਧੂਰੇ ਅਤੇ ਪੈਂਡਿੰਗ ਪ੍ਰਾਜੈਕਟਾਂ ਨੂੰ ਮੁਕੰਮਲ ਕਰਕੇ ਲੋਕਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ&comma; ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।<&sol;div>&NewLine;<&sol;p><&sol;div>&NewLine;

Exit mobile version