Site icon Geo Punjab

ਪਟਿਆਲਾ: ਵਿਧਾਇਕ ਕੋਹਲੀ ਦਾ ਸਨਮਾਨ ਕਰਦੇ ਹੋਏ ਪਟਾਕਾ ਬਾਜ਼ਾਰ ਦੇ ਦੁਕਾਨਦਾਰ

ਪਟਿਆਲਾ: ਵਿਧਾਇਕ ਕੋਹਲੀ ਦਾ ਸਨਮਾਨ ਕਰਦੇ ਹੋਏ ਪਟਾਕਾ ਬਾਜ਼ਾਰ ਦੇ ਦੁਕਾਨਦਾਰ

<div class&equals;"body-content post-content-wrap">&NewLine;<p>ਪਟਿਆਲਾ&colon; ਵਿਧਾਇਕ ਕੋਹਲੀ ਦਾ ਸਨਮਾਨ ਕਰਦੇ ਹੋਏ ਪਟਾਕਾ ਬਾਜ਼ਾਰ ਦੇ ਦੁਕਾਨਦਾਰ<&sol;p>&NewLine;<&sol;p>&NewLine;<p>&&num;8211&semi; ਸ਼ਾਂਤਮਈ ਢੰਗ ਨਾਲ ਦੀਵਾਲੀ ਮਨਾਉਣ ਲਈ ਪਟਿਆਲਾ ਵਾਸੀਆਂ ਨੂੰ ਵਧਾਈ &&num;8211&semi; ਅਜੀਤਪਾਲ ਸਿੰਘ ਕੋਹਲੀ<&sol;p>&NewLine;<p>ਪਟਿਆਲਾ&comma; 25 ਅਕਤੂਬਰ&colon;<&sol;p>&NewLine;<p>ਪਟਿਆਲਾ ਸ਼ਹਿਰ ਦੀ ਪਟਾਕਾ ਮਾਰਕੀਟ ਦੇ ਦੁਕਾਨਦਾਰਾਂ ਨੇ ਅੱਜ ਪਟਿਆਲਾ ਹਲਕੇ ਦੇ ਵਿਧਾਇਕ ਸ&colon; ਅਜੀਤਪਾਲ ਸਿੰਘ ਕੋਹਲੀ ਦਾ ਸਨਮਾਨ ਕਰਦਿਆਂ ਕਿਹਾ ਕਿ ਇਸ ਵਾਰ ਦੀਵਾਲੀ ਮੌਕੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਜਾਂ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ &vert; ਦੁਕਾਨਦਾਰਾਂ ਨੇ ਦੱਸਿਆ ਕਿ ਵਿਧਾਇਕ ਕੋਹਲੀ ਅਤੇ ਪ੍ਰਸ਼ਾਸਨ ਦੇ ਸਹਿਯੋਗ ਸਦਕਾ ਪੂਰੇ ਬਜ਼ਾਰ ਵਿੱਚ ਸ਼ਾਂਤਮਈ ਮਾਹੌਲ ਬਣਿਆ ਰਿਹਾ ਅਤੇ ਲੋਕਾਂ ਨੇ ਖੁਸ਼ੀ ਨਾਲ ਖਰੀਦਦਾਰੀ ਕੀਤੀ।<&sol;p>&NewLine;<&sol;p>&NewLine;<p>ਦੁਕਾਨਦਾਰਾਂ ਨੇ ਦੱਸਿਆ ਕਿ ਹਰ ਸਾਲ ਦੀਵਾਲੀ ਦੇ ਦਿਨਾਂ &&num;8216&semi;ਚ ਪਟਾਕਾ ਬਾਜ਼ਾਰ &&num;8216&semi;ਚ ਟ੍ਰੈਫਿਕ ਜਾਮ ਦੀ ਸਮੱਸਿਆ ਰਹਿੰਦੀ ਸੀ ਪਰ ਇਸ ਵਾਰ ਵਿਧਾਇਕ ਸ&colon; ਅਜੀਤਪਾਲ ਸਿੰਘ ਕੋਹਲੀ ਨੇ ਪ੍ਰਸ਼ਾਸਨ ਨਾਲ ਸਮੇਂ ਸਿਰ ਮੀਟਿੰਗ ਕਰਕੇ ਸਾਰੀਆਂ ਤਿਆਰੀਆਂ ਨੂੰ ਸੁਚਾਰੂ ਢੰਗ ਨਾਲ ਕਰਵਾਇਆ&comma; ਜਿਸ ਕਾਰਨ ਨਾ ਸਿਰਫ ਬਾਜ਼ਾਰ ਸੁਚਾਰੂ ਢੰਗ ਨਾਲ ਚੱਲਿਆ&comma; ਸਗੋਂ ਗਾਹਕਾਂ ਲਈ ਆਉਣ-ਜਾਣ ਦੀ ਸਹੂਲਤ ਵੀ ਸੁਖਾਲੀ ਹੋ ਗਈ &vert;<&sol;p>&NewLine;<&sol;p>&NewLine;<p>ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਟਿਆਲਾ ਸ਼ਹਿਰ ਦੀ ਸ਼ਾਂਤੀ&comma; ਸਫ਼ਾਈ ਅਤੇ ਸਹੂਲਤ ਨੂੰ ਬਰਕਰਾਰ ਰੱਖਣਾ ਸਰਕਾਰ ਅਤੇ ਪ੍ਰਸ਼ਾਸਨ ਦੀ ਪਹਿਲੀ ਜ਼ਿੰਮੇਵਾਰੀ ਹੈ &vert; ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਦੀਆਂ ਖੁਸ਼ੀਆਂ ਵਿੱਚ ਰੁਕਾਵਟ ਨਾ ਬਣਨ ਨੂੰ ਯਕੀਨੀ ਬਣਾਉਣਾ ਉਨ੍ਹਾਂ ਦਾ ਧਾਰਮਿਕ ਅਤੇ ਨੈਤਿਕ ਫਰਜ਼ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਪੰਜਾਬ ਦੇ ਮੁੱਖ ਮੰਤਰੀ ਸ&period; ਇਹ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਦਾ ਨਤੀਜਾ ਹੈ&comma; ਜੋ ਸਿੱਧੇ ਤੌਰ &&num;8216&semi;ਤੇ ਲੋਕਾਂ ਨਾਲ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ।<&sol;p>&NewLine;<&sol;p>&NewLine;<p>ਵਿਧਾਇਕ ਕੋਹਲੀ ਨੇ ਮਾਰਕੀਟ ਦੇ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਦੁਕਾਨਦਾਰਾਂ ਨੇ ਕਿਹਾ ਕਿ ਪਹਿਲੀ ਵਾਰ ਕਿਸੇ ਵਿਧਾਇਕ ਨੇ ਉਨ੍ਹਾਂ ਦੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਨੂੰ ਇੰਨੀ ਗੰਭੀਰਤਾ ਨਾਲ ਸੁਣਿਆ ਹੈ ਅਤੇ ਉਨ੍ਹਾਂ ਦਾ ਹੱਲ ਕੀਤਾ ਹੈ।<&sol;p>&NewLine;<&sol;p>&NewLine;<p>ਵਿਧਾਇਕ ਕੋਹਲੀ ਵੱਲੋਂ ਦੁਕਾਨਦਾਰਾਂ ਨੂੰ ਹਮੇਸ਼ਾ ਲੋਕਾਂ ਦੇ ਵਿਚਕਾਰ ਰਹਿਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਤਤਪਰ ਰਹਿਣ ਲਈ ਸਨਮਾਨਿਤ ਕੀਤਾ ਗਿਆ ਅਤੇ ਧੰਨਵਾਦ ਕੀਤਾ ਗਿਆ।<&sol;p>&NewLine;<p>ਇਸ ਮੌਕੇ ਉਨ੍ਹਾਂ ਨਾਲ ਜਿੰਮੀ ਗੁਪਤਾ&comma; ਕੇਸ਼ਵ ਬਾਂਸਲ&comma; ਰੋਹਿਤ&comma; ਦੀਪਕ ਬਾਂਸਲ&comma; ਮੁਨੀਸ਼&comma; ਪਵਨ ਜਿੰਦਲ&comma; ਸਤੀਸ਼ ਜਿੰਦਲ&comma; ਸਵਪਨ ਕੋਹਲੀ&comma; ਸੰਜੇ ਦੱਤ&comma; ਸੁਨੀਲ ਸਿੰਗਲਾ&comma; ਵਿੱਕੀ&comma; ਮਾਨਵ ਅਤੇ ਰਹਿਮਾਨ ਹਾਜ਼ਰ ਸਨ।<&sol;p>&NewLine;<p><&excl;-- Implement your own superfast social sharing buttons without any JavaScript loading&period; No plugin required&period; Detailed steps here&colon; https&colon;&sol;&sol;crunchify&period;com&sol;&quest;p&equals;7526 --><&sol;p>&NewLine;<div class&equals;"post-views content-post post-61754 entry-meta load-static"><&sol;div>&NewLine;<&sol;p><&sol;div>&NewLine;

Exit mobile version