Site icon Geo Punjab

ਪਟਿਆਲਾ: ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪ੍ਰਾਚੀਨ ਮੰਦਰ ਸ੍ਰੀ ਕੇਦਾਰ ਨਾਥ ਜੀ ਦੀ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਿਆ।

ਪਟਿਆਲਾ: ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪ੍ਰਾਚੀਨ ਮੰਦਰ ਸ੍ਰੀ ਕੇਦਾਰ ਨਾਥ ਜੀ ਦੀ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਿਆ।

<div class&equals;"body-content post-content-wrap">&NewLine;<p>ਪਟਿਆਲਾ&colon; ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪ੍ਰਾਚੀਨ ਮੰਦਰ ਸ੍ਰੀ ਕੇਦਾਰ ਨਾਥ ਜੀ ਦੀ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਿਆ।<&sol;p>&NewLine;<&sol;p>&NewLine;<p>ਪਟਿਆਲਾ&comma; 10 ਦਸੰਬਰ&colon;<&sol;p>&NewLine;<&sol;p>&NewLine;<p>ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਕੌਾਸਲਰ ਰਣਜੀਤ ਸਿੰਘ ਚੰਢੋਕ ਦੀ ਦੇਖ-ਰੇਖ ਹੇਠ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ&colon; ਪ੍ਰਾਚੀਨ ਮੰਦਰ ਸ੍ਰੀ ਕੇਦਾਰ ਨਾਥ ਜੀ ਮਥੁਰਾ ਕਾਲੋਨੀ ਪਟਿਆਲਾ ਵਿਖੇ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਿਆ &vert; ਇਸ ਮੌਕੇ ਵੱਡੀ ਗਿਣਤੀ ਵਿਚ ਧਾਰਮਿਕ ਸ਼ਖ਼ਸੀਅਤਾਂ ਵੀ ਹਾਜ਼ਰ ਸਨ। ਇਸ ਦੌਰਾਨ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਰ ਵਰਗ ਦਾ ਸਤਿਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜਮਾਤ ਕੋਈ ਵੀ ਹੋਵੇ&comma; ਹਰ ਵਰਗ ਦੇ ਧਾਰਮਿਕ ਅਸਥਾਨਾਂ ਦੀ ਸੇਵਾ-ਸੰਭਾਲ ਲਈ ਵਿਸ਼ੇਸ਼ ਪ੍ਰਬੰਧ ਅਤੇ ਯੋਗ ਗ੍ਰਾਂਟਾਂ ਦੇ ਕੇ ਚੰਗੀ ਦਿੱਖ ਦੇਣ ਦਾ ਯਤਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਧਰਮਸ਼ਾਲਾ ਦਾ ਜੋ ਨੀਂਹ ਪੱਥਰ ਰੱਖਿਆ ਗਿਆ ਹੈ&comma; ਉਸ ਦੀ ਵਰਤੋਂ ਲੋੜਵੰਦ ਲੜਕੇ-ਲੜਕੀਆਂ ਦੇ ਵਿਆਹ ਅਤੇ ਹੋਰ ਧਾਰਮਿਕ ਕੰਮਾਂ ਲਈ ਕੀਤੀ ਜਾ ਸਕੇਗੀ। ਇਹ ਧਰਮਸ਼ਾਲਾ ਸਭ ਦੀ ਸਾਂਝੀ ਧਰਮਸ਼ਾਲਾ ਹੈ। ਧਰਮਸ਼ਾਲਾ ਬਣਨ ਨਾਲ ਨਾਲ ਲੱਗਦੀਆਂ ਕਲੋਨੀਆਂ ਨੂੰ ਕਾਫੀ ਫਾਇਦਾ ਹੋਵੇਗਾ। ਇਹ ਲੋਕ ਕਈ ਸਾਲਾਂ ਤੋਂ ਉਮੀਦ ਕਰ ਰਹੇ ਸਨ। ਇਸ ਮੌਕੇ ਚੇਅਰਮੈਨ ਤਜਿੰਦਰ ਮਹਿਤਾ&comma; ਪਟਿਆਲਾ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ&comma; ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ ਆਦਿ ਨੇ ਅੱਜ ਮਥੁਰਾ ਕਲੋਨੀ ਵਾਸੀਆਂ ਨੇ ਸੁਧਾਰ ਸਭਾ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ&comma; ਜੋ ਕੰਮ ਕਈ ਸਾਲਾਂ ਤੋਂ ਨਹੀਂ ਹੋਏ ਸਨ&comma; ਉਹ ਸੁਧਾਰ ਸਭਾ ਵੱਲੋਂ 25 ਮਹੀਨਿਆਂ ਵਿੱਚ ਕਰਵਾ ਦਿੱਤੇ ਗਏ ਹਨ। ਇਸ ਮੌਕੇ ਸੁਧਾਰ ਸਭਾ ਦੇ ਸਰਪ੍ਰਸਤ ਸਤਨਾਮ ਹਸੀਜਾ&comma; ਚੇਅਰਮੈਨ ਰਣਬੀਰ ਸਿੰਘ&comma; ਵਾਈਸ ਚੇਅਰਮੈਨ ਹਰੀ ਸਿੰਘ&comma; ਪ੍ਰਧਾਨ ਮਿਥੁਨ ਕੁਮਾਰ&comma; ਜਨਰਲ ਸਕੱਤਰ ਦਲੀਪ ਸਿੰਘ&comma; ਖਜ਼ਾਨਚੀ ਪੂਰਨ&comma; ਮੀਤ ਖਜ਼ਾਨਚੀ ਮਦਨ ਗੋਪਾਲ&comma; ਪ੍ਰਭਜੋਤ ਸਿੰਘ ਚੱਢਾ&comma; ਜ਼ਸਵਿੰਦਰ ਸਿੰਘ&comma; ਲੱਕੀ&comma; ਬੋਨੀ&comma; ਕਾਲੂ&comma; ਵਿੱਕੀ ਕੁਮਾਰ ਸੁਰਜਾਕਦਾਰ&comma; ਰਾਜਿੰਦਰ ਕੁਮਾਰ ਪਿੰ੍ਰਕ ਸਮੇਤ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀ ਹਾਜ਼ਰ ਸਨ। ਨੋਨੀ ਜੇ&period;ਸੀ&period;ਬੀ&period;&comma; ਗੁਰਪ੍ਰੀਤ ਸਿੰਘ&comma; ਤਰਸੇਮ ਵਰਮਾ&comma; ਰਾਮ ਲਾਲ ਗੋਇਲ&comma; ਕੇਦਾਰ ਨਾਥ ਗੋਇਲ ਆਦਿ ਹਾਜ਼ਰ ਸਨ &vert;<&sol;p>&NewLine;<p><&excl;-- Implement your own superfast social sharing buttons without any JavaScript loading&period; No plugin required&period; Detailed steps here&colon; https&colon;&sol;&sol;crunchify&period;com&sol;&quest;p&equals;7526 --><&sol;p>&NewLine;<div class&equals;"post-views content-post post-63389 entry-meta load-static"><&sol;div>&NewLine;<&sol;p><&sol;div>&NewLine;

Exit mobile version