Site icon Geo Punjab

ਪਟਿਆਲਾ (ਪੱਤਰ ਪ੍ਰੇਰਕ): 69ਵੀਆਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਵਿੱਚ ਬਾਸਕਟਬਾਲ ਲੜਕੇ ਅਤੇ ਯੋਗਾ ਲੜਕੀਆਂ ਦੇ ਮੁਕਾਬਲੇ ਸ਼ੁਰੂ ਹੋ ਗਏ।

ਪਟਿਆਲਾ (ਪੱਤਰ ਪ੍ਰੇਰਕ): 69ਵੀਆਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਵਿੱਚ ਬਾਸਕਟਬਾਲ ਲੜਕੇ ਅਤੇ ਯੋਗਾ ਲੜਕੀਆਂ ਦੇ ਮੁਕਾਬਲੇ ਸ਼ੁਰੂ ਹੋ ਗਏ।

<div class&equals;"body-content post-content-wrap">&NewLine;<p>ਪਟਿਆਲਾ &lpar;ਪੱਤਰ ਪ੍ਰੇਰਕ&rpar;&colon; 69ਵੀਆਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਵਿੱਚ ਬਾਸਕਟਬਾਲ ਲੜਕੇ ਅਤੇ ਯੋਗਾ ਲੜਕੀਆਂ ਦੇ ਮੁਕਾਬਲੇ ਸ਼ੁਰੂ ਹੋ ਗਏ।<&sol;p>&NewLine;<&sol;p>&NewLine;<p>ਪਟਿਆਲਾ 16 ਅਕਤੂਬਰ<&sol;p>&NewLine;<&sol;p>&NewLine;<p>ਮੁੱਖ ਮੰਤਰੀ ਪੰਜਾਬ ਸ&colon; ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਕੂਲੀ ਵਿਦਿਆਰਥੀਆਂ ਦੇ ਵੱਖ-ਵੱਖ ਪੱਧਰ &&num;8216&semi;ਤੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ &vert; ਇਸ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੰਜੀਵ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ&colon; ਰਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਪਟਿਆਲਾ ਵਿਖੇ ਅੰਤਰ ਜ਼ਿਲ੍ਹਾ ਮੁਕਾਬਲੇ ਕਰਵਾਏ ਜਾ ਰਹੇ ਹਨ &vert;<&sol;p>&NewLine;<p>ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਡੀਐੱਸਸੀ ਡਾ&colon; ਦਲਜੀਤ ਸਿੰਘ ਨੇ ਦੱਸਿਆ ਕਿ ਅੰਡਰ 17 ਲੜਕਿਆਂ ਦੇ ਅੰਤਰ ਜ਼ਿਲ੍ਹਾ ਬਾਸਕਟਬਾਲ ਮੁਕਾਬਲੇ PMSri S&period;Co&period;M S&period;S&period;S&period; ਮਿਡਲ ਸ਼ਾਖਾ ਪੰਜਾਬੀ ਬਾਗ ਪਟਿਆਲਾ ਵਿਖੇ ਅਤੇ ਯੋਗਾ ਅੰਡਰ 14&sol;17&sol;19 ਲੜਕੀਆਂ S&period;Model SSS ਸਕੂਲ ਸਿਵਲ ਲਾਈਨ ਪਟਿਆਲਾ ਵਿਖੇ 16 ਅਕਤੂਬਰ ਤੋਂ 18 ਅਕਤੂਬਰ ਤੱਕ ਕੋਆਰਡੀਨੇਸ਼ਨ ਕਮੇਟੀ ਚਰਨਜੀਤ ਸਿੰਘ ਭੁੱਚੜਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ।<&sol;p>&NewLine;<p>ਵਿਜੇ ਕਪੂਰ ਪਿ੍ੰਸੀਪਲ ਬਾਸਕਟਬਾਲ ਖੇਡ ਇੰਚਾਰਜ&comma; ਰਾਜੇਸ਼ ਮੋਦੀ ਪਿ੍ੰਸੀਪਲ ਮਾਡੂ&comma; ਹਰਿੰਦਰ ਸਿੰਘ ਪਿ੍ੰਸੀਪਲ ਲੰਗ&comma; ਯੋਗਾ ਖੇਡ ਇੰਚਾਰਜ ਸੀਮਾ ਉੱਪਲ ਪਿ੍ੰਸੀਪਲ ਸਿਵਲ ਲਾਈਨ&comma; ਟੂਰਨਾਮੈਂਟ ਮੈੱਸ ਕਮੇਟੀ ਇੰਚਾਰਜ ਰਾਜ ਕੁਮਾਰ ਪਿ੍ੰਸੀਪਲ ਨੋਗਾਵਾਂ&comma; ਬਾਸਕਟਬਾਲ ਟੂਰਨਾਮੈਂਟ ਰਜਿਸਟ੍ਰੇਸ਼ਨ ਕਮੇਟੀ ਦੇ ਇੰਚਾਰਜ ਮਨਦੀਪ ਕੌਰ ਯੋਧਾ&comma; ਜਗਤਾਰ ਸਿੰਘ ਤਿ੍ਨਪਾਲ ਸਿੰਘ ਰਜਿਸਟ੍ਰੇਸ਼ਨ ਕਮੇਟੀ ਇੰਚਾਰਜ਼ ਸਨ &vert; ਫਰਜ਼ ਨਿਭਾਉਂਦੇ ਹੋਏ।<&sol;p>&NewLine;<p>ਇਸ ਮੌਕੇ ਅਮਰਜੋਤ ਸਿੰਘ ਕੋਚ&comma; ਕੰਵਲਦੀਪ ਸਿੰਘ ਕੋਚ&comma; ਸੰਜਨਾ ਗਰਗ ਪਿ੍ੰਸੀਪਲ&comma; ਲਲਿਤ ਸਿੰਗਲਾ&comma; ਕਰਮਜੀਤ ਕੌਰ&comma; ਅਮਨਦੀਪ ਕੌਰ&comma; ਮੀਨਾ ਸੂਦ&comma; ਗੰਗਾ ਰਾਣੀ&comma; ਗੁਰਮੀਤ ਸਿੰਘ ਕੋਚ&comma; ਰੁਪਿੰਦਰ ਕੌਰ&comma; ਹਰਦੀਪ ਕੌਰ&comma; ਇੰਦੂ ਬਾਲਾ&comma; ਇਰਵਨਦੀਪ ਕੌਰ&comma; ਪਰਮਜੀਤ ਸਿੰਘ ਸੋਹੀ&comma; ਚਮਕੌਰ ਸਿੰਘ&comma; ਜਗਤਾਰ ਸਿੰਘ&comma; ਡਾ&period; ਬਲਵਿੰਦਰ ਸਿੰਘ&comma; ਬਲਕਾਰ ਸਿੰਘ&comma; ਹਰਜੀਤ। ਸਿੰਘ&comma; ਅਮਨਿੰਦਰ ਸਿੰਘ ਬਾਬਾ&comma; ਬਲਵਿੰਦਰ ਸਿੰਘ ਜੱਸਲ&comma; ਰਜਿੰਦਰ ਸੈਣੀ&comma; ਗੁਰਪ੍ਰੀਤ ਸਿੰਘ ਟਿਵਾਣਾ&comma; ਗੌਰਵ ਵਿਰਦੀ&comma; ਵਿਨੋਦ ਕੁਮਾਰ&comma; ਗੁਰਪ੍ਰੀਤ ਸਿੰਘ ਝੰਡਾ&comma; ਗੁਰਪਿਆਰ ਸਿੰਘ&comma; ਸ਼ਿਵ ਭੰਡੀਰ&comma; ਰਾਕੇਸ਼ ਲਚਕਾਣੀ&comma; ਪ੍ਰੇਮ ਸਿੰਘ ਅਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।<&sol;p>&NewLine;<p><&excl;-- Implement your own superfast social sharing buttons without any JavaScript loading&period; No plugin required&period; Detailed steps here&colon; https&colon;&sol;&sol;crunchify&period;com&sol;&quest;p&equals;7526 --><&sol;p>&NewLine;<div class&equals;"post-views content-post post-61550 entry-meta load-static"><&sol;div>&NewLine;<&sol;p><&sol;div>&NewLine;

Exit mobile version