Site icon Geo Punjab

ਪਟਿਆਲਾ (ਪੱਤਰ ਪ੍ਰੇਰਕ): ਫੁਹਾਰਾ ਚੌਕ ਤੋਂ ਰੇਖਾੜੀ ਵਾਲਾ ਚੌਕ ਤੱਕ ਬਣੇ ਡਿਵਾਈਡਰ ਨੂੰ ਫੁਹਾਰਾ ਚੌਕ ਤੱਕ ਵਧਾ ਕੇ ਦੋਵੇਂ ਚੌਕਾਂ ਨੂੰ ਆਪਸ ਵਿੱਚ ਮਿਲਾ ਕੇ ਵੱਡੀ ਸਰਕੂਲਰ ਰੋਡ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

ਪਟਿਆਲਾ (ਪੱਤਰ ਪ੍ਰੇਰਕ): ਫੁਹਾਰਾ ਚੌਕ ਤੋਂ ਰੇਖਾੜੀ ਵਾਲਾ ਚੌਕ ਤੱਕ ਬਣੇ ਡਿਵਾਈਡਰ ਨੂੰ ਫੁਹਾਰਾ ਚੌਕ ਤੱਕ ਵਧਾ ਕੇ ਦੋਵੇਂ ਚੌਕਾਂ ਨੂੰ ਆਪਸ ਵਿੱਚ ਮਿਲਾ ਕੇ ਵੱਡੀ ਸਰਕੂਲਰ ਰੋਡ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

<div class&equals;"body-content post-content-wrap">&NewLine;<p>ਪਟਿਆਲਾ &lpar;ਪੱਤਰ ਪ੍ਰੇਰਕ&rpar;&colon; ਫੁਹਾਰਾ ਚੌਕ ਤੋਂ ਰੇਖਾੜੀ ਵਾਲਾ ਚੌਕ ਤੱਕ ਬਣੇ ਡਿਵਾਈਡਰ ਨੂੰ ਫੁਹਾਰਾ ਚੌਕ ਤੱਕ ਵਧਾ ਕੇ ਦੋਵੇਂ ਚੌਕਾਂ ਨੂੰ ਆਪਸ ਵਿੱਚ ਮਿਲਾ ਕੇ ਵੱਡੀ ਸਰਕੂਲਰ ਰੋਡ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।<&sol;p>&NewLine;<p> <img src&equals;"data&colon;image&sol;gif&semi;base64&comma;R0lGODlhAQABAIAAAAAAAP&sol;&sol;&sol;ywAAAAAAQABAAACAUwAOw&equals;&equals;" fifu-lazy&equals;"1" fifu-data-sizes&equals;"auto" fifu-data-srcset&equals;"https&colon;&sol;&sol;i1&period;wp&period;com&sol;patialapolitics&period;com&sol;wp-content&sol;uploads&sol;2025&sol;12&sol;PHOTO-2025-12-20-14-07-59-1&period;jpg&quest;ssl&equals;1&w&equals;75&resize&equals;75&ssl&equals;1 75w&comma; https&colon;&sol;&sol;i1&period;wp&period;com&sol;patialapolitics&period;com&sol;wp-content&sol;uploads&sol;2025&sol;12&sol;PHOTO-2025-12-20-14-07-59-1&period;jpg&quest;ssl&equals;1&w&equals;100&resize&equals;100&ssl&equals;1 100w&comma; https&colon;&sol;&sol;i1&period;wp&period;com&sol;patialapolitics&period;com&sol;wp-content&sol;uploads&sol;2025&sol;12&sol;PHOTO-2025-12-20-14-07-59-1&period;jpg&quest;ssl&equals;1&w&equals;150&resize&equals;150&ssl&equals;1 150w&comma; https&colon;&sol;&sol;i1&period;wp&period;com&sol;patialapolitics&period;com&sol;wp-content&sol;uploads&sol;2025&sol;12&sol;PHOTO-2025-12-20-14-07-59-1&period;jpg&quest;ssl&equals;1&w&equals;240&resize&equals;240&ssl&equals;1 240w&comma; https&colon;&sol;&sol;i1&period;wp&period;com&sol;patialapolitics&period;com&sol;wp-content&sol;uploads&sol;2025&sol;12&sol;PHOTO-2025-12-20-14-07-59-1&period;jpg&quest;ssl&equals;1&w&equals;320&resize&equals;320&ssl&equals;1 320w&comma; https&colon;&sol;&sol;i1&period;wp&period;com&sol;patialapolitics&period;com&sol;wp-content&sol;uploads&sol;2025&sol;12&sol;PHOTO-2025-12-20-14-07-59-1&period;jpg&quest;ssl&equals;1&w&equals;500&resize&equals;500&ssl&equals;1 500w&comma; https&colon;&sol;&sol;i1&period;wp&period;com&sol;patialapolitics&period;com&sol;wp-content&sol;uploads&sol;2025&sol;12&sol;PHOTO-2025-12-20-14-07-59-1&period;jpg&quest;ssl&equals;1&w&equals;640&resize&equals;640&ssl&equals;1 640w&comma; https&colon;&sol;&sol;i1&period;wp&period;com&sol;patialapolitics&period;com&sol;wp-content&sol;uploads&sol;2025&sol;12&sol;PHOTO-2025-12-20-14-07-59-1&period;jpg&quest;ssl&equals;1&w&equals;800&resize&equals;800&ssl&equals;1 800w&comma; https&colon;&sol;&sol;i1&period;wp&period;com&sol;patialapolitics&period;com&sol;wp-content&sol;uploads&sol;2025&sol;12&sol;PHOTO-2025-12-20-14-07-59-1&period;jpg&quest;ssl&equals;1&w&equals;1024&resize&equals;1024&ssl&equals;1 1024w&comma; https&colon;&sol;&sol;i1&period;wp&period;com&sol;patialapolitics&period;com&sol;wp-content&sol;uploads&sol;2025&sol;12&sol;PHOTO-2025-12-20-14-07-59-1&period;jpg&quest;ssl&equals;1&w&equals;1280&resize&equals;1280&ssl&equals;1 1280w&comma; https&colon;&sol;&sol;i1&period;wp&period;com&sol;patialapolitics&period;com&sol;wp-content&sol;uploads&sol;2025&sol;12&sol;PHOTO-2025-12-20-14-07-59-1&period;jpg&quest;ssl&equals;1&w&equals;1600&resize&equals;1600&ssl&equals;1 1600w" decoding&equals;"async" class&equals;"alignnone size-full wp-image-63625" fifu-data-src&equals;"https&colon;&sol;&sol;i1&period;wp&period;com&sol;patialapolitics&period;com&sol;wp-content&sol;uploads&sol;2025&sol;12&sol;PHOTO-2025-12-20-14-07-59-1&period;jpg&quest;ssl&equals;1" alt&equals;"" width&equals;"1066" height&equals;"1599" srcset&equals;"https&colon;&sol;&sol;i1&period;wp&period;com&sol;patialapolitics&period;com&sol;wp-content&sol;uploads&sol;2025&sol;12&sol;PHOTO-2025-12-20-14-07-59-1&period;jpg&quest;ssl&equals;1 1066w&comma; https&colon;&sol;&sol;patialapolitics&period;com&sol;wp-content&sol;uploads&sol;2025&sol;12&sol;PHOTO-2025-12-20-14-07-59-1-200x300&period;jpg 200w&comma; https&colon;&sol;&sol;patialapolitics&period;com&sol;wp-content&sol;uploads&sol;2025&sol;12&sol;PHOTO-2025-12-20-14-07-59-1-683x1024&period;jpg 683w&comma; https&colon;&sol;&sol;patialapolitics&period;com&sol;wp-content&sol;uploads&sol;2025&sol;12&sol;PHOTO-2025-12-20-14-07-59-1-768x1152&period;jpg 768w&comma; https&colon;&sol;&sol;patialapolitics&period;com&sol;wp-content&sol;uploads&sol;2025&sol;12&sol;PHOTO-2025-12-20-14-07-59-1-1024x1536&period;jpg 1024w" sizes&equals;"&lpar;max-width&colon; 1066px&rpar; 100vw&comma; 1066px"><&sol;p>&NewLine;<p>ਖੰਡਾ ਚੌਂਕ ਤੋਂ ਦੁਖਨਿਵਾਰਨ ਸਾਹਿਬ ਜੇਲ੍ਹ ਰੋਡ ਲਾਈਟਾਂ&comma; ਪਾਸੀ ਰੋਡ ਤੋਂ ਮੇਨ ਰੋਡ ਤੱਕ ਦੀ ਚੜ੍ਹਾਈ ਵਾਲੀ ਸੜਕ ਨੂੰ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਗਿਆ।<&sol;p>&NewLine;<&sol;p>&NewLine;<p>&&num;8211&semi; ਦੋ ਮੁੱਖ ਸੜਕਾਂ &&num;8216&semi;ਤੇ ਕ੍ਰਾਸਿੰਗ 22 ਦਸੰਬਰ ਤੋਂ ਅਧਿਕਾਰਤ ਤੌਰ &&num;8216&semi;ਤੇ ਬੰਦ ਹਨ<&sol;p>&NewLine;<&sol;p>&NewLine;<p>-ਪਟਿਆਲਾ ਸ਼ਹਿਰ ਵਿੱਚ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਹੱਲ ਕਰਨ ਲਈ ਯਤਨਸ਼ੀਲ ਟਰੈਫਿਕ ਪੁਲੀਸ<&sol;p>&NewLine;<&sol;p>&NewLine;<p>&&num;8211&semi; ਸ਼ਹਿਰ ਵਾਸੀ ਦੋਵੇਂ ਸੜਕਾਂ &&num;8216&semi;ਤੇ ਕੀਤੇ ਜਾ ਰਹੇ ਪ੍ਰਬੰਧਾਂ ਅਨੁਸਾਰ ਟ੍ਰੈਫਿਕ ਪੁਲਿਸ ਨੂੰ ਸਹਿਯੋਗ ਦੇਣ &vert;<&sol;p>&NewLine;<&sol;p>&NewLine;<p>ਪਟਿਆਲਾ&comma; 20 ਦਸੰਬਰ&colon;<&sol;p>&NewLine;<&sol;p>&NewLine;<p>ਪਟਿਆਲਾ ਸ਼ਹਿਰ ਦੀਆਂ ਕਈ ਸੜਕਾਂ &&num;8216&semi;ਤੇ ਵੱਧ ਰਹੇ ਟ੍ਰੈਫਿਕ ਜਾਮ ਦੇ ਮੱਦੇਨਜ਼ਰ ਵੱਖ-ਵੱਖ ਟਰੈਫਿਕ ਯੂਨਿਟਾਂ ਵੱਲੋਂ ਕੀਤੇ ਜ਼ਮੀਨੀ ਸਰਵੇਖਣ ਦੇ ਆਧਾਰ &&num;8216&semi;ਤੇ ਸੁਝਾਏ ਗਏ ਨੁਕਤਿਆਂ ਅਨੁਸਾਰ 22 ਦਸੰਬਰ 2025 ਤੋਂ ਦੋ ਮੁੱਖ ਸੜਕਾਂ &&num;8216&semi;ਤੇ ਪੈਂਦੇ ਰੋਡ ਕਰਾਸਿੰਗਾਂ ਨੂੰ ਅਸਥਾਈ ਤੌਰ &&num;8216&semi;ਤੇ ਬੰਦ ਕੀਤਾ ਜਾ ਰਿਹਾ ਹੈ ਤਾਂ ਜੋ ਆਵਾਜਾਈ ਨੂੰ ਸਹੀ ਢੰਗ ਨਾਲ ਚਲਾਇਆ ਜਾ ਸਕੇ ਅਤੇ ਜਾਮ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ।<&sol;p>&NewLine;<&sol;p>&NewLine;<p>ਇਹ ਜਾਣਕਾਰੀ ਦਿੰਦਿਆਂ ਐਸ&period;ਪੀ&period; ਟਰੈਫਿਕ ਐਚ&period;ਐਸ ਮਾਨ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਟਰੈਫਿਕ ਪੁਲੀਸ ਪਟਿਆਲਾ ਸ਼ਹਿਰ ਵਿੱਚ ਟ੍ਰੈਫਿਕ ਵਿੱਚ ਰੁਕਾਵਟਾਂ ਅਤੇ ਜਾਮ ਦੀ ਸਮੱਸਿਆ ਨੂੰ ਹੱਲ ਕਰਨ ਲਈ ਲਗਾਤਾਰ ਯਤਨਸ਼ੀਲ ਹੈ।<&sol;p>&NewLine;<&sol;p>&NewLine;<p>ਟਰੈਫਿਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਖੰਡਾ ਚੌਕ ਤੋਂ ਦੁਖਨਿਵਾਰਨ ਸਾਹਿਬ ਜੇਲ੍ਹ ਰੋਡ ਲਾਈਟਾਂ&comma; ਪਾਸੀ ਰੋਡ ਤੋਂ ਮੇਨ ਰੋਡ ਤੱਕ ਜਾਣ ਵਾਲੀ ਸੜਕ ਨੂੰ ਬੈਰੀਕੇਡਿੰਗ ਲਗਾ ਕੇ ਡਿਵਾਈਡਰ ਬਣਾ ਕੇ ਬੰਦ ਕੀਤਾ ਜਾ ਰਿਹਾ ਹੈ। ਸਰਹਿੰਦ ਰੋਡ ਤੋਂ ਆਉਣ ਵਾਲੇ ਅਤੇ ਪਾਸੀ ਰੋਡ ਵੱਲ ਮੁੜਨ ਵਾਲੇ ਵਾਹਨ ਖੰਡਾ ਚੌਕ ਤੋਂ ਯੂ-ਟਰਨ ਲੈ ਸਕਦੇ ਹਨ ਜਾਂ ਜੇਲ੍ਹ ਰੋਡ ਦੁਖਨਿਵਾਰਨ ਸਾਹਿਬ ਦੀਆਂ ਲਾਈਟਾਂ ਤੋਂ ਸੱਜਾ ਮੋੜ ਲੈ ਕੇ ਵਾਤਾਵਰਨ ਪਾਰਕ ਰੋਡ ਤੋਂ ਲੰਘ ਸਕਦੇ ਹਨ।<&sol;p>&NewLine;<&sol;p>&NewLine;<p>ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਪਾਸੀ ਰੋਡ ਤੋਂ ਖੰਡਾ ਚੌਕ ਨੂੰ ਜਾਣ ਵਾਲੇ ਵਾਹਨ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਾਲੀ ਲਾਈਟਾਂ ਤੋਂ ਯੂ-ਟਰਨ ਲੈ ਸਕਦੇ ਹਨ ਜਾਂ ਵਾਤਾਵਰਨ ਪਾਰਕ ਵਾਲੀ ਸੜਕ ਤੋਂ ਦੁਖਨਿਵਾਰਨ ਸਾਹਿਬ ਵਾਲੀ ਲਾਈਟਾਂ ਤੋਂ ਸੱਜਾ ਮੋੜ ਲੈ ਸਕਦੇ ਹਨ।<&sol;p>&NewLine;<&sol;p>&NewLine;<p>ਇਸ ਦੌਰਾਨ ਡੀਐਸਪੀ ਟਰੈਫਿਕ ਪੁਨੀਤ ਸਿੰਘ ਚਾਹਲ ਨੇ ਅੱਗੇ ਦੱਸਿਆ ਕਿ ਫੁਹਾਰਾ ਚੌਕ ਤੋਂ ਰੇਹੜੀਵਾਲਾ ਚੌਕ ਤੱਕ ਬਣੇ ਡਿਵਾਈਡਰ ਨੂੰ ਫੁਹਾਰਾ ਚੌਕ ਤੱਕ ਵਧਾ ਕੇ ਦੋ ਚੌਕਾਂ ਨੂੰ ਵੱਡੀ ਸਰਕੂਲਰ ਰੋਡ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ&comma; ਇਸ ਲਈ ਲੋਅਰ ਮਾਲ ਰੋਡ ਤੋਂ ਆਉਣ ਵਾਲੇ ਵਾਹਨ ਜੋ ਮੁੱਖ ਡਾਕਖਾਨੇ ਜਾਂ ਪੁਰਾਣੇ ਬੱਸ ਅੱਡੇ ਵੱਲ ਜਾਣਾ ਚਾਹੁੰਦੇ ਹਨ&comma; ਉਨ੍ਹਾਂ ਨੂੰ ਰੇਹੜੀਵਾਲਾ ਚੌਕ ਤੋਂ ਖੱਬੇ ਪਾਸੇ ਮੁੜ ਕੇ ਫੁਹਾਰਾ ਚੌਂਕ ਤੋਂ ਖੱਬੇ ਪਾਸੇ ਮੁੜਨਾ ਪਵੇਗਾ।<&sol;p>&NewLine;<&sol;p>&NewLine;<p>ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਇਹ ਵਾਹਨ ਲੋਅਰ ਮਾਲ ਰੋਡ ਤੋਂ ਅੱਪਰ ਮਾਲ ਰੋਡ ਨੂੰ ਜੋੜਨ ਵਾਲੀ ਅੰਦਰੂਨੀ ਸੜਕ ਰਾਹੀਂ ਲੱਖੀਵਾਲਾ ਚੌਕ ਤੋਂ ਸਿੱਧਾ ਮੋੜ ਵੀ ਲੈ ਸਕਣਗੇ।<&sol;p>&NewLine;<&sol;p>&NewLine;<p>ਐਸਪੀ ਟਰੈਫਿਕ ਐਚਐਸ ਮਾਨ ਅਤੇ ਡੀਐਸਪੀ ਪੁਨੀਤ ਸਿੰਘ ਚਾਹਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਦੋਵਾਂ ਸੜਕਾਂ ’ਤੇ ਕੀਤੇ ਜਾ ਰਹੇ ਨਿਯਮਤ ਪ੍ਰਬੰਧਾਂ ਅਨੁਸਾਰ ਟਰੈਫਿਕ ਪੁਲੀਸ ਦਾ ਸਹਿਯੋਗ ਕਰਨ ਤਾਂ ਜੋ ਟ੍ਰੈਫਿਕ ਜਾਮ ਨੂੰ ਘੱਟ ਕੀਤਾ ਜਾ ਸਕੇ ਅਤੇ ਸ਼ਹਿਰ ਵਾਸੀਆਂ ਨੂੰ ਨਿਰਵਿਘਨ ਆਵਾਜਾਈ ਮੁਹੱਈਆ ਕਰਵਾਈ ਜਾ ਸਕੇ।<&sol;p>&NewLine;<p><&excl;-- Implement your own superfast social sharing buttons without any JavaScript loading&period; No plugin required&period; Detailed steps here&colon; https&colon;&sol;&sol;crunchify&period;com&sol;&quest;p&equals;7526 --><&sol;p>&NewLine;<div class&equals;"post-views content-post post-63623 entry-meta load-static"><&sol;div>&NewLine;<&sol;p><&sol;div>&NewLine;

Exit mobile version