Site icon Geo Punjab

ਪਟਿਆਲਾ: ਪੁਲਿਸ ਨੇ ਸੁਲਝਾਇਆ ਕਤਲ, ਇੱਕ ਗ੍ਰਿਫਤਾਰ


ਪਟਿਆਲਾ: ਪੁਲਿਸ ਨੇ ਕਤਲ ਦਾ ਭੇਤ ਸੁਲਝਾਇਆ, ਇੱਕ ਗ੍ਰਿਫਤਾਰ ਪਟਿਆਲਾ ਪੁਲਿਸ ਦੇ ਸੀਆਈਏ ਸਟਾਫ ਅਤੇ ਥਾਣਾ ਅਨਾਜ ਮੰਡੀ ਦੀ ਪੁਲਿਸ ਨੇ 03/04 ਦਸੰਬਰ ਦੀ ਦਰਮਿਆਨੀ ਰਾਤ ਨੂੰ ਹੋਏ ਦਵਿੰਦਰ ਸਿੰਘ ਦੇ ਕਤਲ ਦੀ ਗੁੱਥੀ ਸੁਲਝਾ ਲਈ। ਇਸ ਮਾਮਲੇ ਵਿੱਚ ਮੁਲਜ਼ਮ ਹਰਦੀਪ ਕੁਮਾਰ ਉਰਫ਼ ਲੱਡੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Exit mobile version