Site icon Geo Punjab

ਪਟਿਆਲਾ: ਪਤੀ ਪਤਨੀ ਸਮੈਕ ਸਮੇਤ ਗ੍ਰਿਫਤਾਰ

<p> <br &sol;>&NewLine;<&sol;p>&NewLine;<p>&Tab;&Tab;ਪਟਿਆਲਾ &colon; ਐਸ&period;ਟੀ&period;ਐਫ ਵੱਲੋਂ ਪਤੀ-ਪਤਨੀ ਨੂੰ ਸਮੈਕ ਸਮੇਤ ਗ੍ਰਿਫਤਾਰ ਪਟਿਆਲਾ&comma; 13 ਮਈ &colon; ਉਪ ਕਪਤਾਨ ਪੁਲਿਸ ਐਸ&period;ਟੀ&period;ਐਫ ਸਰਬਜੀਤ ਸਿੰਘ ਨੇ ਦੱਸਿਆ ਕਿ ਸਪੈਸ਼ਲ ਟਾਸਕ ਫੋਰਸ &lpar;ਐਸ&period;ਟੀ&period;ਐਫ&period;&rpar; ਦੇ ਮੁਖੀ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ&period;ਟੀ&period;ਐਫ ਪਟਿਆਲਾ ਰੇਂਜ ਨੇ ਪਤੀ-ਪਤਨੀ ਨੂੰ 101 ਗ੍ਰਾਮ ਸਮੈਕ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਨਸ਼ਾ ਤਸਕਰਾਂ &&num;8216&semi;ਤੇ ਸ਼ਿਕੰਜਾ ਕੱਸਣ ਲਈ ਲਗਾਤਾਰ ਮੁਹਿੰਮ ਦੇ ਹਿੱਸੇ ਵਜੋਂ ਸਮੈਕ ਦੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ&period;ਐਸ&period;ਪੀ&period; ਬਾਦਲ ਨੇ ਦੱਸਿਆ ਕਿ 12 ਮਈ&comma; 2022 ਨੂੰ ਸਹਾਇਕ ਪੁਲਿਸ ਅਧਿਕਾਰੀ ਪਿਆਰਾ ਸਿੰਘ ਸਮੇਤ ਐਸ&period;ਟੀ&period;ਐਫ ਦੇ ਜਵਾਨ ਨਸ਼ਾ ਤਸਕਰਾਂ ਦੀ ਚੈਕਿੰਗ ਦੇ ਸਬੰਧ ਵਿੱਚ ਰਾਜਪੁਰਾ ਕਲੋਨੀ ਦੇ ਖਾਲੀ ਪਲਾਟ ਨੇੜੇ ਮੌਜੂਦ ਸਨ। ਕਿ ਵਰਿੰਦਰ ਸਿੰਘ ਅਤੇ ਉਸ ਦੀ ਪਤਨੀ ਅੰਮ੍ਰਿਤਪਾਲ ਕੌਰ ਵਾਸੀ ਬਾਬਾ ਦੀਪ ਸਿੰਘ ਨਗਰ&comma; ਪਟਿਆਲਾ। ਉਹ ਅੱਜ ਮੜ੍ਹੀ ਨੇੜੇ ਵੀਰ ਸਿੰਘ ਕੋਲ ਆਪਣੇ ਇੱਕ ਗਾਹਕ ਨੂੰ ਸਮੈਕ ਦੇਣ ਲਈ ਆਉਣਗੇ&comma; ਜਿਸ ਦੇ ਇਤਲਾਹ &&num;8216&semi;ਤੇ ਉਕਤ ਵਿਅਕਤੀਆਂ ਖਿਲਾਫ ਥਾਣਾ ਸਦਰ ਮੋਹਾਲੀ ਵਿਖੇ ਮੁਕੱਦਮਾ ਨੰਬਰ 88 ਮਿਤੀ 12 ਮਈ 2022 ਅ&sol;ਧ 21 ਐਨ&period;ਡੀ&period; ਪੀ&period;ਐਸ ਐਕਟ ਦਰਜ ਕੀਤਾ ਗਿਆ ਸੀ। ਮੁਖਬਰੀ ਦੇ ਆਧਾਰ &&num;8216&semi;ਤੇ ਕਾਰਵਾਈ ਕਰਦੇ ਹੋਏ ਏ&period;ਐਸ&period;ਆਈ&period; ਸਵਤੰਤਰਪਾਲ ਸਿੰਘ ਨੇ ਐਸ&period;ਟੀ&period;ਐਫ ਦੇ ਮੁਲਾਜ਼ਮਾਂ ਦੇ ਨਾਲ ਢੁੱਕਵੀਂ ਥਾਂ &&num;8216&semi;ਤੇ ਨਾਕਾਬੰਦੀ ਕਰਕੇ ਉਕਤ ਜੋੜੇ ਨੂੰ 101 ਗ੍ਰਾਮ ਸਮੈਕ ਸਮੇਤ ਮੌਕੇ &&num;8216&semi;ਤੇ ਹੀ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਤੋਂ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਦੋਵੇਂ ਪਿਛਲੇ ਕਾਫੀ ਸਮੇਂ ਤੋਂ ਸਮੈਕ ਵੇਚਦੇ ਆ ਰਹੇ ਸਨ ਅਤੇ ਇਹ ਸਮੈਕ ਹਰਿਆਣਾ ਦੇ ਕਿਸੇ ਅਣਪਛਾਤੇ ਵਿਅਕਤੀ ਤੋਂ ਲੈ ਕੇ ਆਏ ਸਨ। ਇਸ ਤੋਂ ਪਹਿਲਾਂ ਵੀ ਵਰਿੰਦਰ ਸਿੰਘ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਦੋ ਕੇਸ ਦਰਜ ਹਨ ਅਤੇ ਇੱਕ ਚੋਰੀ ਦਾ ਕੇਸ ਦਰਜ ਹੈ। ਦੋਵਾਂ ਨੂੰ ਅੱਜ ਅਦਾਲਤ &&num;8216&semi;ਚ ਪੇਸ਼ ਕਰਕੇ ਡੂੰਘਾਈ ਨਾਲ ਪੁੱਛਗਿੱਛ ਲਈ ਪੁਲਿਸ ਰਿਮਾਂਡ &&num;8216&semi;ਤੇ ਲਿਆ ਜਾਵੇਗਾ ਅਤੇ ਨਸ਼ੇ ਦੀ ਸਪਲਾਈ ਲਾਈਨ ਤੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ &vert;<br &sol;>&NewLine;<br &sol;><&sol;p>&NewLine;

Exit mobile version