ਪà¨à¨¿à¨à¨²à¨¾ ਨਿà¨à¨à¨¼ : ਸਿਹਤ ਮੰਤਰ੠ਪੰà¨à¨¾à¨¬ ਡਾ: ਬਲਬà©à¨° ਸਿੰਠਦ੠ਯà©à¨ ਠà¨à¨µà¨¾à¨ ਹà©à¨ ਪਿੰਡ à¨à¨¿à¨¸à¨¼à¨¨à¨à©à©à¨¹ ਵਿà¨à© ਠੱà¨à¨¾à¨ ਦਾ ਮà©à¨«à¨¼à¨¤ à¨à¨¾à¨à¨ à¨à©à¨à¨ª ਲà¨à¨¾à¨à¨ à¨à¨¿à¨ | ਮà©à¨¨à¨¿à¨à¨¾ ਸà©à¨¦ ਦ੠ਦà©à¨-ਰà©à¨ ਹà©à¨ ਲà¨à¨¾à¨à¨ à¨à¨¿à¨ à¨à¨¹ à¨à©à¨à¨ª ਸਿਵਲ ਸਰà¨à¨¨ ਪà¨à¨¿à¨à¨²à¨¾ ਡਾ: ਸ਼à©à¨²à© à¨à©à¨¤à¨²à© ਠਤ੠à¨à¨¸.à¨à¨®.ਠà¨à¨¾à¨¦à¨¸à©à¨ ਡਾ.

à¨à©à¨à¨ª ਦà©à¨°à¨¾à¨¨ 134 ਮਰà©à¨à¨¼à¨¾à¨ ਦà©à¨à¨ ਠੱà¨à¨¾à¨ ਦ੠à¨à¨¾à¨à¨ à¨à©à¨¤à© à¨à¨, 70 ਮਰà©à¨à¨¼à¨¾à¨ ਨà©à©° ਮà©à¨«à¨¼à¨¤ à¨à¨¨à¨à¨¾à¨ ਵੰਡà©à¨à¨ à¨à¨à¨à¨ ਠਤ੠07 ਮਰà©à¨à¨¼à¨¾à¨ ਨà©à©° ਮà©à¨«à¨¼à¨¤ ਲà©à¨à¨à¨¼ ਦਿੱਤ੠à¨à¨ | à¨à¨¹ à¨à©à¨à¨ª ਡਾ: ਨਵà¨à©à¨¤ à¨à©à¨° ਮà©à¨¡à©à¨à¨² ਠਫ਼ਸਰ à¨à©°à¨à¨¾à¨°à¨ ਪà©à¨°à¨¾à¨à¨®à¨°à© ਹà©à¨²à¨¥ ਸà©à¨à¨à¨° ਠà¨à¨¨à©à¨¦à¨¾ ਵੱਲà©à¨ ਨà©à¨¡à¨² ਠਫ਼ਸਰ ਠਤ੠ਸਮà©à¨¹ ਪਿੰਡ ਵਾਸà©à¨à¨ ਦ੠ਸਹਿਯà©à¨ ਨਾਲ ਲà¨à¨¾à¨à¨ à¨à¨¿à¨ | ਪਿੰਡ ਵਾਸà©à¨à¨ ਵੱਲà©à¨ à¨à¨¸ à¨à¨ªà¨°à¨¾à¨²à© ਦ੠à¨à¨°à¨ªà©à¨° ਸ਼ਲਾà¨à¨¾ à¨à©à¨¤à© à¨à¨à¥¤ à¨à¨¸ ਮà©à¨à© à¨à¨®.à¨à¨®.à¨à¨¸.ਵਾਠà¨à¨¾à¨°à¨¡ ਵ੠ਬਣਾਠà¨à¨, à¨à¨¿à¨¸ ਲਠਬਲਾਠà¨à¨¾à¨¦à¨¸à©à¨ ਵੱਲà©à¨ ਵਿਸ਼à©à¨¸à¨¼ à¨à©à¨® ਤਾà¨à¨¨à¨¾à¨¤ à¨à©à¨¤à© à¨à¨ ਠਤ੠ਵੱਧ ਤà©à¨ ਵੱਧ à¨à¨µà¨°à©à¨ ਨà©à©° ਯà¨à©à¨¨à© ਬਣਾà¨à¨£ ਲਠਵਿਸ਼à©à¨¸à¨¼ à¨à¨ªà¨°à¨¾à¨²à© à¨à©à¨¤à© à¨à¨à¥¤

ਪਟਿਆਲਾ ਨਿਊਜ਼ : ਸਿਹਤ ਮੰਤਰੀ ਪੰਜਾਬ ਡਾ: ਬਲਬੀਰ ਸਿੰਘ ਦੀ ਯੋਗ ਅਗਵਾਈ ਹੇਠ ਪਿੰਡ ਕਿਸ਼ਨਗੜ੍ਹ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਮੋਨਿਕਾ ਸੂਦ ਦੀ ਦੇਖ-ਰੇਖ ਹੇਠ ਲਗਾਇਆ ਗਿਆ ਇਹ ਕੈਂਪ ਸਿਵਲ ਸਰਜਨ ਪਟਿਆਲਾ ਡਾ: ਸ਼ੈਲੀ ਜੇਤਲੀ ਅਤੇ ਐਸ.ਐਮ.ਓ ਭਾਦਸੋਂ ਡਾ.