<div class="body-content post-content-wrap">
<p style="font-weight: 400;">ਪà¨à¨¿à¨à¨²à¨¾ ਨਿà¨à¨à¨¼ : ਰਾਸ਼à¨à¨°à© à¨à¨¿à¨¸à¨¼à©à¨° ਸਿਹਤ à¨à¨¾à¨°à¨à¨à©à¨°à¨® ਤਹਿਤ ਵਿਸ਼ਵ ਮਾਹਵਾਰ੠ਸਫਾਠਦਿਵਸ &#8216;ਤ੠ਸà©à¨®à©à¨¨à¨¾à¨° à¨à¨°à¨µà¨¾à¨à¨ à¨à¨¿à¨à¥¤ ਮਾਹਵਾਰ੠ਦà©à¨°à¨¾à¨¨ ਥà©à©à©à¨¹à© à¨à¨¿à¨¹à© ਲਾਪਰਵਾਹ੠à¨à©°à¨à©à¨° ਬਿਮਾਰà©à¨à¨ ਦਾ à¨à¨¾à¨°à¨¨ ਬਣ ਸà¨à¨¦à© ਹà©à¥¤</p>
<p style="font-weight: 400;">
<p style="font-weight: 400;">ਡਾà¨à¨°à©à¨à¨à¨° ਸਿਹਤ ਤ੠ਪਰਿਵਾਰ à¨à¨²à¨¾à¨ ਪੰà¨à¨¾à¨¬ ਦ੠ਦਿਸ਼ਾ ਨਿਰਦà©à¨¸à¨¼à¨¾à¨ ਠਤ੠ਸਿਵਲ ਸਰà¨à¨¨ ਡਾ: ਸ਼à©à¨²à© à¨à©à¨¤à¨²à© ਦ੠ਹà©à¨à¨®à¨¾à¨ ਠਨà©à¨¸à¨¾à¨° ਸਰà¨à¨¾à¨°à© ਸà©à¨¨à©à¨ ਰ ਸà©à¨à©°à¨¡à¨°à© ਸਮਾਰਠਸà¨à©à¨² ਮਾਡਲ à¨à¨¾à¨à¨¨ ਪà¨à¨¿à¨à¨²à¨¾ ਵਿà¨à© à¨à¨¼à¨¿à¨²à©à¨¹à¨¾ à¨à¨°.ਬà©.à¨à¨¸.à¨à©. à¨à¨¼à¨¿à¨²à©à¨¹à¨¾ à¨à©à¨à¨¾à¨à¨°à¨¨ ਠਫ਼ਸਰ ਡਾ: à¨à©à¨¸à¨¼à¨²à¨¦à©à¨ª à¨à¨¿à©±à¨² ਦ੠à¨à©à¨® ਵੱਲà©à¨ ਰਾਸ਼à¨à¨°à© à¨à¨¿à¨¸à¨¼à©à¨° ਸਵਾਸਥ ਪà©à¨°à©à¨à¨°à¨¾à¨® ਤਹਿਤ ਵਿਸ਼ਵ ਮਾਹਵਾਰ੠ਸਵੱà¨à¨¤à¨¾ ਦਿਵਸ ਦ੠ਮà©à¨à© &#8216;ਤ੠ਸà©à¨®à©à¨¨à¨¾à¨° à¨à¨°à¨µà¨¾à¨à¨ à¨à¨¿à¨ à¨à¨¿à¨¸ ਵਿੱਠਮਾਹਵਾਰ੠ਸਵੱà¨à¨¤à¨¾ ਦਿਵਸ ਦਾ ਮੰਤਵ à¨à¨°à¨¤à¨¾à¨ ਨà©à©° ਮਾਹਵਾਰ੠ਦà©à¨°à¨¾à¨¨ ਸਵੱà¨à¨¤à¨¾ ਦ੠ਮਹੱਤਤਾ ਬਾਰ੠ਦੱਸਣਾ ਹà©à¥¤ à¨à¨¸ ਦਿਨ ਠà¨à¨¿à¨¹à¨¾ ਮਾਹà©à¨² ਸਿਰà¨à¨£ ਦ੠à¨à©à¨¸à¨¼à¨¿à¨¸à¨¼ à¨à©à¨¤à© à¨à¨¾à¨à¨¦à© ਹ੠à¨à¨¿ ਲà©à¨à¨¾à¨ ਨà©à©° ਦੱਸਿਠà¨à¨¾ ਸà¨à© à¨à¨¿ ਮਾਹਵਾਰ੠à¨à©à¨ ਠਪਰਾਧ ਨਹà©à¨ ਹà©, ਸà¨à©à¨ à¨à¨¹ à¨à©±à¨ à¨à¨® ਸਰà©à¨°à¨ ਪà©à¨°à¨à¨¿à¨°à¨¿à¨ ਹà©à¥¤ à¨à¨¨à©à¨¹à¨¾à¨ à¨à¨¿à¨¹à¨¾ à¨à¨¿ ਪਿੰਡਾਠਠਤ੠ਸ਼ਹਿਰਾਠਵਿੱਠਰਹਿੰਦà©à¨à¨ ਲੱà¨à¨¾à¨ à¨à¨°à¨¤à¨¾à¨ ਠà¨à© ਵ੠ਮਾਹਵਾਰ੠ਸਬੰਧ੠ਸਿਹਤ ਸਬੰਧ੠à¨à¨ ਠਹਿਮ à¨à¨¾à¨£à¨à¨¾à¨°à©à¨à¨ ਤà©à¨ ਠਣà¨à¨¾à¨£ ਹਨ ਠਤ੠à¨à¨¨à©à¨¹à¨¾à¨ ਨà©à©° à¨à¨¹ ਵ੠ਨਹà©à¨ ਪਤਾ à¨à¨¿ à¨à¨¨à©à¨¹à¨¾à¨ ਦ੠ਮਾਮà©à¨²à© ਲਾਪਰਵਾਹ੠ਹà©à¨ªà©à¨à¨¾à¨à¨à¨¸ ਬà©, ਸਰਵਾà¨à¨à¨² à¨à©à¨à¨¸à¨°, ਯà©à¨¨à© ਦ੠ਲਾਠਵਰà¨à©à¨à¨ à¨à©°à¨à©à¨° ਬਿਮਾਰà©à¨à¨ ਦਾ à¨à¨¾à¨°à¨¨ ਬਣ ਸà¨à¨¦à© ਹà©à¥¤ à¨à¨¸ ਦਾ ਠਸਰ ਨਾ ਸਿਰਫ à¨à¨°à¨¤à¨¾à¨ ਨà©à©° ਸਰà©à¨°à¨ ਤà©à¨° &#8216;ਤ੠ਸà¨à©à¨ ਮਾਨਸਿਠਤà©à¨° &#8216;ਤ੠ਵ੠ਲੰਬ੠ਸਮà©à¨ ਤੱਠਪà©à¨°à¨à¨¾à¨µà¨¿à¨¤ à¨à¨° ਸà¨à¨¦à¨¾ ਹà©à¥¤ à¨à¨®.ਠਡਾ.à¨à¨¿à¨°à¨¨à¨ªà©à¨°à©à¨¤ à¨à©à¨° ਨ੠à¨à¨¿à¨¹à¨¾ à¨à¨¿ ਨà©à¨à¨µà¨¾à¨¨ ਲà©à¨à©à¨à¨ ਠਤ੠à¨à¨°à¨¤à¨¾à¨ ਨà©à©° ਮਾਹਵਾਰ੠ਦà©à¨°à¨¾à¨¨ ਸਫਾਠਦਾ ਧਿà¨à¨¨ ਰੱà¨à¨£ ਲਠਲà©à©à©à¨à¨¦à© à¨à¨¾à¨£à¨à¨¾à¨°à© ਹà©à¨£à© ਬਹà©à¨¤ à¨à¨¼à¨°à©à¨°à© ਹ੠ਤਾਠà¨à© à¨à¨¹ ਠਣà¨à¨¾à¨£à© ਵਿੱਠà¨à¨¿à¨¸à© ਵ੠ਮਾਰ੠ਬਿਮਾਰ੠ਦਾ ਸ਼ਿà¨à¨¾à¨° ਨਾ ਹ੠à¨à¨¾à¨£à¥¤ ਦਰਠਸਲ, ਸਮਾਠਵਿੱਠਬਹà©à¨¤ ਸਾਰà©à¨à¨ à¨à¨°à¨¤à¨¾à¨ ਠà¨à© ਵ੠à¨à¨¸ ਬਾਰ੠à¨à©à©±à¨²à©à¨¹ à¨à© à¨à©±à¨² ਨਹà©à¨ à¨à¨° ਪਾà¨à¨à¨¦à©à¨à¨ ਹਨ à¨à¨¿ ਪà©à¨°à©à¨ ਡਸ ਦà©à¨°à¨¾à¨¨ à¨à¨¿à¨¹à©à©à¨à¨ à¨à©±à¨²à¨¾à¨ ਦਾ ਧਿà¨à¨¨ ਰੱà¨à¨£à¨¾ à¨à¨¾à¨¹à©à¨¦à¨¾ ਹà©à¥¤ à¨à¨¨à©à¨¹à¨¾à¨ ਮਾਹਵਾਰ੠à¨à©±à¨à¨° ਬਾਰ੠ਵਿਸਥਾਰ ਨਾਲ ਦੱਸਿਠਠਤ੠ਵਰਤ੠à¨à¨ ਸà©à¨¨à©à¨à¨°à© ਨà©à¨ªà¨à¨¿à¨¨à¨¾à¨ ਦਾ ਨਿਪà¨à¨¾à¨°à¨¾ à¨à¨¿à¨µà©à¨ à¨à¨°à¨¨à¨¾ ਹ੠ਬਾਰ੠ਵ੠ਦੱਸਿà¨à¥¤ à¨à¨¸ ਮà©à¨à© ਸà©à¨¨à©à¨ ਰ ਮà©à¨¡à©à¨à¨² ਠਫ਼ਸਰ ਡਾ: ਲਵà¨à©à¨¸à¨¼, ਪਿà©à©°à¨¸à©à¨ªà¨² à¨à¨à¨µà©°à¨¤ ਸਿੰà¨, à¨à¨°.ਬà©.à¨à¨¸.à¨à© ਦ੠à¨à©à¨® ਠਤ੠ਸà¨à©à¨² ਸà¨à¨¾à¨«à¨¼ ਹਾà¨à¨¼à¨° ਸ੠|</p>
<p style="font-weight: 400;">
</div>

ਪਟਿਆਲਾ ਨਿਊਜ਼ : ਰਾਸ਼ਟਰੀ ਕਿਸ਼ੋਰ ਸਿਹਤ ਕਾਰਜਕ੍ਰਮ ਤਹਿਤ ਵਿਸ਼ਵ ਮਾਹਵਾਰੀ ਸਫਾਈ ਦਿਵਸ ‘ਤੇ ਸੈਮੀਨਾਰ ਕਰਵਾਇਆ ਗਿਆ। ਮਾਹਵਾਰੀ ਦੌਰਾਨ ਥੋੜ੍ਹੀ ਜਿਹੀ ਲਾਪਰਵਾਹੀ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ।

