Site icon Geo Punjab

ਪਟਿਆਲਾ ਨਿਊਜ਼ : ਰਾਜਪੁਰਾ, ਨਾਭਾ, ਸਮਾਣਾ ਅਤੇ ਪਾਤਰ ਨਗਰ ਕੌਂਸਲਾਂ ਦੀਆਂ ਆਮ ਚੋਣਾਂ ਦੇ ਨਤੀਜੇ ਐਲਾਨੇ ਗਏ – ਦਮਨਜੀਤ ਸਿੰਘ ਮਾਨ

ਪਟਿਆਲਾ ਨਿਊਜ਼ : ਰਾਜਪੁਰਾ, ਨਾਭਾ, ਸਮਾਣਾ ਅਤੇ ਪਾਤਰ ਨਗਰ ਕੌਂਸਲਾਂ ਦੀਆਂ ਆਮ ਚੋਣਾਂ ਦੇ ਨਤੀਜੇ ਐਲਾਨੇ ਗਏ – ਦਮਨਜੀਤ ਸਿੰਘ ਮਾਨ

<div class&equals;"body-content post-content-wrap">&NewLine;<p style&equals;"font-weight&colon; 400&semi;"><strong>ਪਟਿਆਲਾ ਨਿਊਜ਼ &colon; ਰਾਜਪੁਰਾ&comma; ਨਾਭਾ&comma; ਸਮਾਣਾ ਅਤੇ ਪਾਤਰ ਨਗਰ ਕੌਂਸਲਾਂ ਦੀਆਂ ਆਮ ਚੋਣਾਂ ਦੇ ਨਤੀਜੇ ਐਲਾਨੇ ਗਏ &&num;8211&semi; ਦਮਨਜੀਤ ਸਿੰਘ ਮਾਨ<&sol;strong><&sol;p>&NewLine;<p style&equals;"font-weight&colon; 400&semi;">&NewLine;<p style&equals;"font-weight&colon; 400&semi;">ਅੱਜ ਸਬੰਧਤ ਰਿਟਰਨਿੰਗ ਅਫ਼ਸਰਾਂ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ&comma; ਨਾਭਾ&comma; ਸਮਾਣਾ ਅਤੇ ਪਤਾਰਾ ਨਗਰ ਕੌਂਸਲ ਦੀਆਂ ਆਮ ਚੋਣਾਂ ਲਈ 26 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਦੌਰਾਨ 92 ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ ਨੇ 41 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਚਾਰ ਸ਼ਹਿਰਾਂ ਵਿੱਚ ਕੁੱਲ 403 ਉਮੀਦਵਾਰ ਚੋਣ ਮੈਦਾਨ ਵਿੱਚ ਸਨ&comma; ਇਨ੍ਹਾਂ ਚੋਣਾਂ ਵਿੱਚੋਂ ਪਾਤਰ ਦੇ 4 ਵਾਰਡਾਂ ਵਿੱਚ &OpenCurlyQuote;ਆਪ’ ਦੇ 4 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਜੇਤੂ ਰਹੇ ਸਨ।<&sol;p>&NewLine;<p style&equals;"font-weight&colon; 400&semi;">ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ &lpar;ਪੇਂਡੂ ਵਿਕਾਸ&rpar; ਅਤੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ&colon; ਹਿਮਾਂਸ਼ੂ ਅਗਰਵਾਲ ਦੀ ਦੇਖ-ਰੇਖ ਅਤੇ ਐਸ&period;ਐਸ&period;ਪੀ&period; ਸ੍ਰੀ ਵਰੁਣ ਸ਼ਰਮਾ ਦੀ ਦੇਖ-ਰੇਖ ਹੇਠ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਇਹ ਚੋਣਾਂ ਨਿਰਪੱਖ&comma; ਸੁਤੰਤਰ ਅਤੇ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹੀਆਂ।<&sol;p>&NewLine;<p style&equals;"font-weight&colon; 400&semi;">ਨਗਰ ਕੌਂਸਲ ਨਾਭਾ ਦੇ 23 ਵਾਰਡਾਂ ਦੇ ਰਿਟਰਨਿੰਗ ਅਫ਼ਸਰ ਐਸਡੀਐਮ ਅਰਵਿੰਦਪਾਲ ਸਿੰਘ ਸੋਮਲ ਨੇ ਦੱਸਿਆ ਕਿ ਨਾਭਾ ਵਿੱਚ 99 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਦੱਸਿਆ ਕਿ ਅੱਜ ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿਖੇ ਹੋਈ ਗਿਣਤੀ ਦੌਰਾਨ ਆਮ ਆਦਮੀ ਪਾਰਟੀ ਦੇ 11&comma; ਕਾਂਗਰਸ ਪਾਰਟੀ ਦੇ 5&comma; ਭਾਰਤੀ ਜਨਤਾ ਪਾਰਟੀ ਦੇ 3&comma; ਸ਼੍ਰੋਮਣੀ ਅਕਾਲੀ ਦਲ ਦੇ 2 ਅਤੇ 2 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ।<&sol;p>&NewLine;<p style&equals;"font-weight&colon; 400&semi;">ਨਗਰ ਕੌਂਸਲ ਪੱਤੜ ਦੇ 17 ਵਾਰਡਾਂ ਦੇ ਰਿਟਰਨਿੰਗ ਅਫਸਰ ਐਸ&period;ਡੀ&period;ਐਮ ਕਾਲਾ ਰਾਮ ਕਾਂਸਲ ਨੇ ਦੱਸਿਆ ਕਿ ਇਸ ਵਾਰਡ ਨੰਬਰ 1&comma; 4&comma; 12 ਅਤੇ 17 ਵਿੱਚ ਕੁੱਲ 61 ਉਮੀਦਵਾਰ ਚੋਣ ਲੜ ਰਹੇ ਸਨ&comma; ਜਿਨ੍ਹਾਂ ਵਿੱਚੋਂ ਵਾਰਡ ਨੰਬਰ 1&comma; 4&comma; 12 ਅਤੇ 17 ਵਿੱਚ &OpenCurlyQuote;ਆਪ’ ਦੇ 4 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ&comma; ਜਦੋਂ ਕਿ ਅੱਜ ਸਰਕਾਰੀ ਕਾਲਜ ਕੀਰਤੀ ਕਾਲਜ ਵਿੱਚ ਹੋਈ ਵੋਟਾਂ ਦੀ ਗਿਣਤੀ ਦੌਰਾਨ &OpenCurlyQuote;ਆਪ’ ਦੇ 6 ਹੋਰ ਉਮੀਦਵਾਰ ਜੇਤੂ ਰਹੇ ਹਨ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ 4&comma; ਭਾਰਤੀ ਜਨਤਾ ਪਾਰਟੀ ਦੇ 2 ਅਤੇ 1 ਆਜ਼ਾਦ ਉਮੀਦਵਾਰ ਵੀ ਜੇਤੂ ਰਿਹਾ ਹੈ।<&sol;p>&NewLine;<p style&equals;"font-weight&colon; 400&semi;">ਰਾਜਪੁਰਾ ਨਗਰ ਕੌਂਸਲ ਦੇ 31 ਵਾਰਡਾਂ ਦੇ ਰਿਟਰਨਿੰਗ ਅਫਸਰ ਐਸ&period;ਡੀ&period;ਐਮ ਸੁਖਜਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਇੱਥੇ 135 ਉਮੀਦਵਾਰਾਂ ਨੇ ਚੋਣ ਲੜੀ ਸੀ ਅਤੇ ਅੱਜ ਐਸ&period;ਡੀ&period;ਐਮ&period; ਦਫ਼ਤਰ ਵਿਖੇ ਕਰਵਾਈ ਗਈ ਗਿਣਤੀ ਦੌਰਾਨ ਆਮ ਆਦਮੀ ਪਾਰਟੀ ਦੇ 7&comma; ਕਾਂਗਰਸ ਪਾਰਟੀ ਦੇ 9&comma; ਭਾਰਤੀ ਜਨਤਾ ਪਾਰਟੀ ਦੇ 9&comma; ਸ਼ੋ੍ਰਮਣੀ ਅਕਾਲੀ ਦਲ ਦੇ 4 ਅਤੇ 2 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ &vert;<&sol;p>&NewLine;<p style&equals;"font-weight&colon; 400&semi;">ਇਸੇ ਤਰ੍ਹਾਂ ਨਗਰ ਕੌਂਸਲ ਸਮਾਣਾ ਦੇ 21 ਵਾਰਡਾਂ ਦੇ ਰਿਟਰਨਿੰਗ ਅਫ਼ਸਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਰਸ਼ਪਿੰਦਰ ਸਿੰਘ ਨੇ ਦੱਸਿਆ ਕਿ ਇੱਥੇ 108 ਉਮੀਦਵਾਰਾਂ ਨੇ ਚੋਣ ਲੜੀ ਹੈ। ਉਨ੍ਹਾਂ ਦੱਸਿਆ ਕਿ ਅੱਜ ਪਬਲਿਕ ਕਾਲਜ ਵਿਖੇ ਕਰਵਾਈ ਗਈ ਵੋਟਾਂ ਦੀ ਗਿਣਤੀ ਦੌਰਾਨ ਆਮ ਆਦਮੀ ਪਾਰਟੀ ਦੇ 13&comma; ਕਾਂਗਰਸ ਪਾਰਟੀ ਦੇ 5&comma; ਭਾਰਤੀ ਜਨਤਾ ਪਾਰਟੀ ਦੇ 3&comma; ਸ਼ੋ੍ਰਮਣੀ ਅਕਾਲੀ ਦਲ ਦੇ 2 ਅਤੇ 2 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ &vert;<&sol;p>&NewLine;<p style&equals;"font-weight&colon; 400&semi;">ਇਸ ਦੌਰਾਨ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਏ&period;ਡੀ&period;ਸੀ&period;ਦਮਨਜੀਤ ਸਿੰਘ ਮਾਨ ਨੇ ਇਨ੍ਹਾਂ ਚੋਣਾਂ ਨੂੰ ਸ਼ਾਂਤੀਪੂਰਵਕ ਅਤੇ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਮੁੱਚੇ ਚੋਣ ਅਮਲੇ ਸਮੇਤ ਉਮੀਦਵਾਰਾਂ ਅਤੇ ਵੋਟਰਾਂ ਦਾ ਧੰਨਵਾਦ ਕੀਤਾ ਹੈ।<&sol;p>&NewLine;<p style&equals;"font-weight&colon; 400&semi;">&NewLine;<&sol;div>&NewLine;

Exit mobile version