Site icon Geo Punjab

ਪਟਿਆਲਾ ਨਿਊਜ਼ : ਭਾਸ਼ਾ ਵਿਭਾਗ ਦੀ ਪੰਜਾਬੀ ਮੁਹਾਰਤ ਦੀ ਪ੍ਰੀਖਿਆ 08 ਮਾਰਚ ਨੂੰ

ਪਟਿਆਲਾ ਨਿਊਜ਼ : ਭਾਸ਼ਾ ਵਿਭਾਗ ਦੀ ਪੰਜਾਬੀ ਮੁਹਾਰਤ ਦੀ ਪ੍ਰੀਖਿਆ 08 ਮਾਰਚ ਨੂੰ

<div class&equals;"body-content post-content-wrap">&NewLine;<p>ਪਟਿਆਲਾ ਨਿਊਜ਼ &colon; ਭਾਸ਼ਾ ਵਿਭਾਗ ਦੀ ਪੰਜਾਬੀ ਮੁਹਾਰਤ ਦੀ ਪ੍ਰੀਖਿਆ 08 ਮਾਰਚ ਨੂੰ<&sol;p>&NewLine;<&sol;p>&NewLine;<p>ਪਟਿਆਲਾ&comma; 4 ਫਰਵਰੀ&colon;<&sol;p>&NewLine;<&sol;p>&NewLine;<p>ਪੰਜਾਬ ਸਰਕਾਰ ਦੁਆਰਾ ਭਰੀਆਂ ਜਾਣ ਵਾਲੀਆਂ ਗਰੁੱਪ ਸੀ ਅਤੇ ਇਸ ਤੋਂ ਵੱਧ ਦੀਆਂ ਅਸਾਮੀਆਂ ਲਈ ਨਿਰਧਾਰਤ ਯੋਗਤਾਵਾਂ ਵਿੱਚੋਂ ਇੱਕ ਇਹ ਹੈ ਕਿ ਉਮੀਦਵਾਰ ਦਾ ਮੈਟ੍ਰਿਕ ਪੰਜਾਬੀ ਵਿਸ਼ਾ ਪਾਸ ਹੋਣਾ ਲਾਜ਼ਮੀ ਹੈ। ਜਿਹੜੇ ਉਮੀਦਵਾਰਾਂ ਕੋਲ ਮੈਟ੍ਰਿਕ ਪੱਧਰ ਦੀ ਪੰਜਾਬੀ ਭਾਸ਼ਾ ਦੀ ਮੁਹਾਰਤ ਨਹੀਂ ਹੈ&comma; ਅਜਿਹੇ ਉਮੀਦਵਾਰਾਂ ਦਾ ਪੰਜਾਬੀ ਮੁਹਾਰਤ ਟੈਸਟ 08&period;03&period;2026 &lpar;ਐਤਵਾਰ&rpar; ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਲਿਆ ਜਾਵੇਗਾ। ਦਫ਼ਤਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਜਾਰੀ ਸੂਚਨਾ ਅਨੁਸਾਰ ਉਕਤ ਪ੍ਰੀਖਿਆ ਲਈ ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 02&period;03&period;2026 ਹੋਵੇਗੀ। ਪਹਿਲਾਂ ਦੀ ਤਰ੍ਹਾਂ ਇਹ ਪ੍ਰੀਖਿਆ ਵਿਭਾਗ ਦੇ ਮੁੱਖ ਦਫ਼ਤਰ&comma; ਭਾਸ਼ਾ ਭਵਨ&comma; ਸ਼ੇਰਾਂਵਾਲਾ ਗੇਟ&comma; ਪਟਿਆਲਾ ਵਿਖੇ ਹੋਵੇਗੀ। ਇਸ ਇਮਤਿਹਾਨ ਦੀ ਫੀਸ 2000&sol;- ਰੁਪਏ ਹੋਵੇਗੀ ਜੋ ਨਗਦ ਰੂਪ ਵਿੱਚ ਲਈ ਜਾਵੇਗੀ। ਫਾਰਮ ਜਮ੍ਹਾਂ ਕਰਾਉਣ ਵਾਲੇ ਉਮੀਦਵਾਰਾਂ ਕੋਲ ਆਧਾਰ ਕਾਰਡ&comma; 10ਵੀਂ&comma; 12ਵੀਂ ਅਤੇ ਗ੍ਰੈਜੂਏਸ਼ਨ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਤਸਦੀਕਸ਼ੁਦਾ ਕਾਪੀਆਂ&comma; ਇੱਕ 30×25 ਸੈਂਟੀਮੀਟਰ ਲੈ ਕੇ ਆਉਣੀਆਂ ਚਾਹੀਦੀਆਂ ਹਨ। 56&sol;- ਰੁਪਏ ਦੀ ਡਾਕ ਟਿਕਟਾਂ ਵਾਲਾ ਸਵੈ-ਸੰਬੋਧਿਤ ਲਿਫ਼ਾਫ਼ਾ ਅਤੇ ਉਸੇ ਤਸਵੀਰ ਦੀਆਂ ਪੰਜ ਪਾਸਪੋਰਟ ਸਾਈਜ਼ ਫੋਟੋਆਂ &lpar;ਜਿਨ੍ਹਾਂ ਵਿੱਚੋਂ ਦੋ ਤਸਵੀਰਾਂ ਇੱਕ ਗਜ਼ਟਿਡ ਅਧਿਕਾਰੀ ਦੁਆਰਾ ਤਸਦੀਕ ਕੀਤੀਆਂ ਜਾਣੀਆਂ ਚਾਹੀਦੀਆਂ ਹਨ&rpar; ਫਿੱਕੇ &lpar;ਹਲਕੇ&rpar; ਰੰਗ ਦੀ ਪਿੱਠਭੂਮੀ ਅਤੇ ਕੱਪੜੇ ਨਾਲ। ਪੰਜਾਬੀ ਗਿਆਨ ਪ੍ਰੀਖਿਆ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਫ਼ੋਨ ਨੰ&period; 0175-2214469 &&num;8216&semi;ਤੇ ਸੰਪਰਕ ਕੀਤਾ ਜਾ ਸਕਦਾ ਹੈ<&sol;p>&NewLine;<p>&period;<&sol;p>&NewLine;<&sol;p>&NewLine;<p><&excl;-- Implement your own superfast social sharing buttons without any JavaScript loading&period; No plugin required&period; Detailed steps here&colon; https&colon;&sol;&sol;crunchify&period;com&sol;&quest;p&equals;7526 --><&sol;p>&NewLine;<div class&equals;"post-views content-post post-65166 entry-meta load-static"><&sol;div>&NewLine;<&sol;p><&sol;div>&NewLine;

Exit mobile version