Site icon Geo Punjab

ਪਟਿਆਲਾ ਨਿਊਜ਼ : ਬਲਤੇਜ ਪੰਨੂ ਅਤੇ ਹਰਪਾਲ ਜੁਨੇਜਾ ਨੇ ਪੀਆਰਟੀਸੀ ਕਰਮਚਾਰੀਆਂ ਦੇ ਇਲਾਜ ਲਈ ਸਿਹਤ ਯੋਜਨਾ ਦੀ ਸ਼ੁਰੂਆਤ ਕੀਤੀ।

ਪਟਿਆਲਾ ਨਿਊਜ਼ : ਬਲਤੇਜ ਪੰਨੂ ਅਤੇ ਹਰਪਾਲ ਜੁਨੇਜਾ ਨੇ ਪੀਆਰਟੀਸੀ ਕਰਮਚਾਰੀਆਂ ਦੇ ਇਲਾਜ ਲਈ ਸਿਹਤ ਯੋਜਨਾ ਦੀ ਸ਼ੁਰੂਆਤ ਕੀਤੀ।

<div class&equals;"body-content post-content-wrap">&NewLine;<p>ਪਟਿਆਲਾ ਨਿਊਜ਼ &colon; ਬਲਤੇਜ ਪੰਨੂ ਅਤੇ ਹਰਪਾਲ ਜੁਨੇਜਾ ਨੇ ਪੀਆਰਟੀਸੀ ਕਰਮਚਾਰੀਆਂ ਦੇ ਇਲਾਜ ਲਈ ਸਿਹਤ ਯੋਜਨਾ ਦੀ ਸ਼ੁਰੂਆਤ ਕੀਤੀ।<&sol;p>&NewLine;<&sol;p>&NewLine;<p>ਪੀਆਰਟੀਸੀ ਵਿੱਚ ਦੋ ਰੋਜ਼ਾ ਕੈਂਪ&comma; ਮੁਲਾਜ਼ਮਾਂ ਲਈ ਖੁੱਲ੍ਹੇ ਲਾਭ ਦੇ ਦਰਵਾਜ਼ੇ<&sol;p>&NewLine;<&sol;p>&NewLine;<p>ਸਿੱਖਿਆ ਅਤੇ ਸਿਹਤ ਵਿੱਚ ਪੰਜਾਬ ਇੱਕ ਨਮੂਨੇ ਦਾ ਸੂਬਾ ਬਣ ਰਿਹਾ ਹੈ-ਬਲਤੇਜ ਪੰਨੂ<&sol;p>&NewLine;<&sol;p>&NewLine;<p>&&num;8220&semi;ਸੰਜੀਵਨੀ ਬੂਟੀ&&num;8221&semi; ਵਰਗੀ ਲੋਕਾਂ ਨੂੰ ਨਵੀਂ ਜ਼ਿੰਦਗੀ ਦੇਣ ਵਾਲੀ ਸਿਹਤ ਸਕੀਮ &&num;8211&semi; ਹਰਪਾਲ ਜੁਨੇਜਾ<&sol;p>&NewLine;<&sol;p>&NewLine;<p>ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪਟਿਆਲਾ<&sol;p>&NewLine;<&sol;p>&NewLine;<p>ਪਟਿਆਲਾ 1 ਅਪ੍ਰੈਲ&colon;<&sol;p>&NewLine;<&sol;p>&NewLine;<p>ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਅਤੇ ਪੀ&period;ਆਰ&period;ਟੀ&period;ਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਪੀ&period;ਆਰ&period;ਟੀ&period;ਸੀ ਕਰਮਚਾਰੀਆਂ ਲਈ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਚੰਗੀਆਂ ਅਤੇ ਮੁਫ਼ਤ ਸਿਹਤ ਸਹੂਲਤਾਂ ਦੇਣ ਲਈ ਇਹ ਸਕੀਮ ਇੱਕ ਇਤਿਹਾਸਕ ਕਦਮ ਹੈ। ਇਸ ਮੌਕੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਅਤੇ ਬਲਵਿੰਦਰ ਸਿੰਘ ਝਾਰਵਾਂ &lpar;ਵਾਈਸ ਚੇਅਰਮੈਨ&rpar; ਵੀ ਹਾਜ਼ਰ ਸਨ।<&sol;p>&NewLine;<&sol;p>&NewLine;<p>ਸ੍ਰੀ ਬਲਤੇਜ ਪੰਨੂ ਨੇ ਕਿਹਾ ਕਿ ਪੀ&period;ਆਰ&period;ਟੀ&period;ਸੀ&period; ਨੂੰ ਇੱਕ ਪਰਿਵਾਰ ਵਾਂਗ ਸਮਝਦੇ ਹੋਏ ਮੁਲਾਜ਼ਮਾਂ ਲਈ ਦੋ ਰੋਜ਼ਾ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ&comma; ਭਾਵੇਂ ਉਹ ਸੇਵਾ ਵਿੱਚ ਹਨ ਜਾਂ ਸੇਵਾਮੁਕਤ ਹਨ। ਇਹ ਕੈਂਪ ਪੀ&period;ਆਰ&period;ਟੀ&period;ਸੀ ਦੇ ਚੇਅਰਮੈਨ ਸ੍ਰੀ ਹਰਪਾਲ ਜੁਨੇਜਾ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ ਅਤੇ ਭਲਕੇ ਵੀ ਜਾਰੀ ਰਹੇਗਾ&comma; ਤਾਂ ਜੋ ਵੱਧ ਤੋਂ ਵੱਧ ਕਰਮਚਾਰੀ ਇਸ ਦਾ ਲਾਭ ਉਠਾ ਸਕਣ।<&sol;p>&NewLine;<&sol;p>&NewLine;<p>ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਸਿਹਤ ਕਾਰਡ ਬਣਾਏ ਜਾ ਰਹੇ ਹਨ&comma; ਜਿਸ ਨਾਲ ਪ੍ਰਤੀ ਪਰਿਵਾਰ 10 ਲੱਖ ਰੁਪਏ ਤੱਕ ਦਾ ਨਗਦੀ ਰਹਿਤ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ। ਇਹ ਇਲਾਜ ਪੂਰੀ ਤਰ੍ਹਾਂ ਮੁਫਤ ਹੈ ਅਤੇ ਇਸ ਵਿੱਚ ਸਾਰੇ ਟੈਸਟ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਨਾਲ 900 ਦੇ ਕਰੀਬ ਪ੍ਰਾਈਵੇਟ ਹਸਪਤਾਲ ਸ਼ਾਮਲ ਹਨ&comma; ਜਦਕਿ ਸਰਕਾਰੀ ਹਸਪਤਾਲਾਂ ਵਿੱਚ ਵੀ ਇਹ ਸਹੂਲਤ ਉਪਲਬਧ ਹੈ।<&sol;p>&NewLine;<&sol;p>&NewLine;<p>ਸ੍ਰੀ ਬਲਤੇਜ ਪੰਨੂ ਨੇ ਦੱਸਿਆ ਕਿ ਹੁਣ ਤੱਕ 30 ਲੱਖ ਦੇ ਕਰੀਬ ਲੋਕ ਆਪਣੇ ਸਿਹਤ ਕਾਰਡ ਬਣਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਸਕੀਮ ਨੂੰ ਲਾਗੂ ਕਰਨ ਵਿੱਚ ਕੋਈ ਵੱਡੀ ਸਮੱਸਿਆ ਨਹੀਂ ਹੈ ਅਤੇ ਲੋਕ ਇਸ ਦਾ ਵੱਡੇ ਪੱਧਰ ’ਤੇ ਲਾਭ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਇੱਕ ਮਾਡਲ ਸੂਬਾ ਬਣ ਗਿਆ ਹੈ ਜਿੱਥੇ ਲੋਕਾਂ ਨੂੰ ਕੈਸ਼ਲੈੱਸ ਅਤੇ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਲੋਕ ਸਿੱਖਿਆ ਅਤੇ ਸਿਹਤ ਲਈ ਵਿਦੇਸ਼ ਜਾਂਦੇ ਹਨ ਪਰ ਹੁਣ ਇਹ ਸਹੂਲਤਾਂ ਸਿਰਫ਼ ਪੰਜਾਬ ਵਿੱਚ ਹੀ ਮਿਲ ਰਹੀਆਂ ਹਨ। ਪੰਜਾਬ ਸਰਕਾਰ ਨੇ ਮੁਹੱਲਾ ਕਲੀਨਿਕਾਂ ਤੋਂ ਲੈ ਕੇ ਸਰਕਾਰੀ ਹਸਪਤਾਲਾਂ ਤੱਕ ਸਿਹਤ ਖੇਤਰ ਵਿੱਚ ਵੱਡੇ ਸੁਧਾਰ ਕੀਤੇ ਹਨ।<&sol;p>&NewLine;<&sol;p>&NewLine;<p>ਐਡਵੋਕੇਟ ਹਰਪਾਲ ਜੁਨੇਜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਹੈਲਥ ਕਾਰਡ ਮਹਿਜ਼ ਇੱਕ ਕਾਰਡ ਨਹੀਂ ਹੈ&comma; ਸਗੋਂ ਮੁਲਾਜ਼ਮਾਂ ਲਈ ਸੰਜੀਵਨੀ ਬੂਟੀ ਦਾ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਇਹ ਸਕੀਮ ਸੂਬੇ ਦੇ ਲੱਖਾਂ ਮੁਲਾਜ਼ਮਾਂ ਲਈ ਵੱਡੀ ਰਾਹਤ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਹੁਣ ਤੱਕ 30 ਲੱਖ ਤੋਂ ਵੱਧ ਕਾਰਡ ਬਣ ਚੁੱਕੇ ਹਨ&comma; ਜੋ ਇਸ ਸਕੀਮ ਦੀ ਵੱਡੀ ਪਹੁੰਚ ਨੂੰ ਦਰਸਾਉਂਦੇ ਹਨ।<&sol;p>&NewLine;<&sol;p>&NewLine;<p>ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਆਉਣ ਵਾਲੇ ਸਮੇਂ ਵਿੱਚ 65 ਲੱਖ ਪਰਿਵਾਰਾਂ ਦੇ ਸਿਹਤ ਕਾਰਡ ਬਣ ਕੇ ਤਿਆਰ ਹੋ ਜਾਣਗੇ। ਇਸ ਸਕੀਮ ਲਈ ਕੋਈ ਵੱਖਰੀ ਸ਼ਰਤ ਨਹੀਂ ਹੈ&comma; ਸਿਰਫ਼ ਪੰਜਾਬ ਆਧਾਰ ਕਾਰਡ ਅਤੇ ਵੋਟਰ ਕਾਰਡ ਲਾਜ਼ਮੀ ਹੈ।<&sol;p>&NewLine;<&sol;p>&NewLine;<p>ਇਸ ਮੌਕੇ ਬਿਕਰਮਜੀਤ ਸਿੰਘ ਸ਼ੇਰਗਿੱਲ &lpar;ਮੈਨੇਜਿੰਗ ਡਾਇਰੈਕਟਰ&rpar;&comma; ਨਵਦੀਪ ਕੁਮਾਰ &lpar;ਐਡੀਸ਼ਨਲ ਮੈਨੇਜਿੰਗ ਡਾਇਰੈਕਟਰ&rpar;&comma; ਮਨਿੰਦਰਪਾਲ ਸਿੰਘ ਸਿੱਧੂ &lpar;ਜੀ&period;ਐਮ&period;&rpar;&comma; ਜਤਿੰਦਰਪਾਲ ਸਿੰਘ ਗਰੇਵਾਲ &lpar;ਕਾਰਜਕਾਰੀ ਇੰਜਨੀਅਰ&rpar;&comma; ਅਮਨਵੀਰ ਸਿੰਘ ਟਿਵਾਣਾ &lpar;ਜੀ&period;ਐਮ&period;&rpar;&comma; ਵਿੱਕੀ ਘਨੌਰ&comma; ਗੁਰਵਿੰਦਰ ਅੰਗਾਹ ਸ਼ੰਟੀ&comma; ਰਵਿੰਦਰ ਪਾਲ ਸਿੰਘ&comma; ਪ੍ਰਿੰਸ ਲਾਂਬਾ&comma; ਮਹਿੰਦਰ ਸਿੰਘ ਬੰਧੂ&comma; ਵੀਰਪਾਲ ਸਿੰਘ&comma; ਮਹਿੰਦਰ ਸਿੰਘ&comma; ਮਹਿੰਦਰਪਾਲ ਸਿੰਘ ਆਦਿ ਹਾਜ਼ਰ ਸਨ। ਜਸਵਿੰਦਰ ਸਿੰਘ। ਰਿੰਪਾ&comma; ਰਾਹੁਲ ਮਹਿਤਾ&comma; ਸਿਮਰਨ ਗਰੇਵਾਲ&comma; ਮੌਂਟੀ ਗਰੋਵਰ&comma; ਨਵਨੀਤ ਰਾਜਬੀਰ ਸਿੰਘ ਚਾਹਲ&comma; ਸ਼ੁਸ਼ੀਲ&comma; ਅਮਿਤ ਵਿੱਕੀ&comma; ਰਿਸ਼ਵ ਰਾਜਪੂਤ ਅਤੇ ਸ਼ੁਭਮ ਭਟਨਾਗਰ ਆਦਿ ਹਾਜ਼ਰ ਸਨ।<&sol;p>&NewLine;<p><&excl;-- Implement your own superfast social sharing buttons without any JavaScript loading&period; No plugin required&period; Detailed steps here&colon; https&colon;&sol;&sol;crunchify&period;com&sol;&quest;p&equals;7526 --><&sol;p>&NewLine;<div class&equals;"post-views content-post post-67435 entry-meta load-static"><&sol;div>&NewLine;<&sol;p><&sol;div>&NewLine;

Exit mobile version