Site icon Geo Punjab

ਪਟਿਆਲਾ ਨਿਊਜ਼ : ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਦੀ ਮੁਰੰਮਤ ਦਾ ਕੰਮ ਜਲਦ ਸ਼ੁਰੂ ਹੋਵੇਗਾ-ਚੇਅਰਮੈਨ ਹਰਪਾਲ ਜੁਨੇਜਾ

ਪਟਿਆਲਾ ਨਿਊਜ਼ : ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਦੀ ਮੁਰੰਮਤ ਦਾ ਕੰਮ ਜਲਦ ਸ਼ੁਰੂ ਹੋਵੇਗਾ-ਚੇਅਰਮੈਨ ਹਰਪਾਲ ਜੁਨੇਜਾ

<div class&equals;"body-content post-content-wrap">&NewLine;<div dir&equals;"ltr"><&sol;div>&NewLine;<div dir&equals;"ltr">&&num;8211&semi; ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ 247ਵੀਂ ਮੀਟਿੰਗ<&sol;div>&NewLine;<div dir&equals;"ltr"><&sol;div>&NewLine;<div dir&equals;"ltr">&&num;8211&semi; ਪੀਆਰਟੀਸੀ ਫਲੀਟ ਵਿੱਚ ਨਵੀਆਂ ਆਮ ਬੱਸਾਂ ਨੂੰ ਸ਼ਾਮਲ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰੇ<&sol;div>&NewLine;<div dir&equals;"ltr"><&sol;div>&NewLine;<div dir&equals;"ltr"><&sol;div>&NewLine;<div dir&equals;"ltr">ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ 247ਵੇਂ ਬੋਰਡ ਆਫ਼ ਡਾਇਰੈਕਟਰਜ਼ ਦੀ ਅਹਿਮ ਮੀਟਿੰਗ ਅੱਜ ਪੀ&period;ਆਰ&period;ਟੀ&period;ਸੀ&period; ਮੁੱਖ ਦਫ਼ਤਰ&comma; ਪਟਿਆਲਾ ਵਿਖੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਦੀ ਪ੍ਰਧਾਨਗੀ ਹੇਠ ਹੋਈ &vert; ਮੀਟਿੰਗ ਵਿੱਚ ਨਿਗਮ ਦੇ ਸਰਵਪੱਖੀ ਵਿਕਾਸ&comma; ਕਰਮਚਾਰੀਆਂ ਦੀ ਭਲਾਈ&comma; ਵਿੱਤੀ ਮਜ਼ਬੂਤੀ ਅਤੇ ਯਾਤਰੀਆਂ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਲਈ ਕਈ ਅਹਿਮ ਫੈਸਲਿਆਂ &&num;8216&semi;ਤੇ ਮੋਹਰ ਲਾਈ ਗਈ।<&sol;div>&NewLine;<div dir&equals;"ltr">ਚੇਅਰਮੈਨ ਜੁਨੇਜਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਬੋਰਡ ਨੇ ਘੱਟ ਤਨਖ਼ਾਹ ਵਾਲੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ ਕਰਨ ਦੀ ਪ੍ਰਵਾਨਗੀ ਦੇਣ ਬਾਰੇ ਵਿਚਾਰ ਕੀਤਾ&comma; ਜਿਸ ਦਾ ਸਿੱਧਾ ਲਾਭ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੂੰ ਹੋਵੇਗਾ। ਇਸ ਦੇ ਨਾਲ ਹੀ ਕਰਮਚਾਰੀਆਂ ਲਈ ਰਾਸ਼ਟਰੀ ਪੈਨਸ਼ਨ ਪ੍ਰਣਾਲੀ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ &&num;8216&semi;ਤੇ ਵੀ ਸਹਿਮਤੀ ਬਣੀ।<&sol;div>&NewLine;<div dir&equals;"ltr">ਚੇਅਰਮੈਨ ਹਰਪਾਲ ਜੁਨੇਜਾ ਨੇ ਅੱਗੇ ਕਿਹਾ ਕਿ ਪੀ&period;ਆਰ&period;ਟੀ&period;ਸੀ&period; ਵੱਲੋਂ ਨਵੀਆਂ ਆਮ ਬੱਸਾਂ ਨੂੰ ਫਲੀਟ ਵਿੱਚ ਸ਼ਾਮਲ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ ਮੀਟਿੰਗ ਦੌਰਾਨ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਦੇ ਨਵੀਨੀਕਰਨ ਅਤੇ ਬੁਢਲਾਡਾ ਬੱਸ ਸਟੈਂਡ ਅਤੇ ਵਰਕਸ਼ਾਪ ਦੇ ਨਿਰਮਾਣ ਕਾਰਜਾਂ ਨੂੰ ਜਲਦੀ ਸ਼ੁਰੂ ਕਰਨ ਦੇ ਪ੍ਰਸਤਾਵ &&num;8216&semi;ਤੇ ਵਿਚਾਰ ਵਟਾਂਦਰਾ ਕੀਤਾ ਗਿਆ।<&sol;div>&NewLine;<div dir&equals;"ltr">ਯਾਤਰੀਆਂ ਦੀ ਯਾਤਰਾ ਨੂੰ ਹੋਰ ਸੁਵਿਧਾਜਨਕ ਬਣਾਉਣ ਲਈ&comma; ਇਲੈਕਟ੍ਰਾਨਿਕ ਟਿਕਟਿੰਗ ਮਸ਼ੀਨਾਂ ਵਿੱਚ ਵਾਹਨ ਟਰੈਕਿੰਗ ਸਿਸਟਮ ਪ੍ਰੋਜੈਕਟ ਅਤੇ ਯੂਪੀਆਈ ਲਈ ਟੈਂਡਰਾਂ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾਵੇਗਾ। ਬੋਰਡ ਨੇ ਇਸ ਮੌਕੇ ਸਮੇਤ ਹੋਰ ਡਿਜੀਟਲ ਭੁਗਤਾਨ ਪ੍ਰਣਾਲੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਵੀ ਅਹਿਮ ਪ੍ਰਵਾਨਗੀਆਂ ਦਿੱਤੀਆਂ<&sol;div>&NewLine;<div dir&equals;"ltr">ਮੈਨੇਜਿੰਗ ਡਾਇਰੈਕਟਰ ਮਨੀਸ਼ਾ ਰਾਣਾ ਨੇ ਮੀਟਿੰਗ ਦੌਰਾਨ ਪੇਸ਼ ਕੀਤੇ ਗਏ ਕੰਮਕਾਜੀ ਨਤੀਜਿਆਂ ਦਾ ਮੁਆਇਨਾ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਨਵੀਆਂ ਬੱਸਾਂ ਦੀ ਆਮਦ ਅਤੇ ਸਟਾਫ਼ ਦੀ ਭਰਤੀ ਨਾਲ ਪੀ&period;ਆਰ&period;ਟੀ&period;ਸੀ ਦੀ ਸਮੁੱਚੀ ਕਾਰਗੁਜ਼ਾਰੀ ਵਿੱਚ ਹੋਰ ਸੁਧਾਰ ਹੋਵੇਗਾ ਜਿਸ ਨਾਲ ਵਿੱਤੀ ਆਮਦਨ ਵਿੱਚ ਵਾਧਾ ਹੋਵੇਗਾ।<&sol;div>&NewLine;<div dir&equals;"ltr">ਪੀਆਰਟੀਸੀ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਇਸ ਅਹਿਮ ਮੀਟਿੰਗ ਵਿੱਚ ਪੀਆਰਟੀਸੀ ਦੀ ਮੈਨੇਜਿੰਗ ਡਾਇਰੈਕਟਰ ਮਨੀਸ਼ਾ ਰਾਣਾ&comma; ਵਾਈਸ ਚੇਅਰਮੈਨ ਬਲਵਿੰਦਰ ਝਾੜਵਾਂ&comma; ਡਾਇਰੈਕਟਰ ਰਜਿੰਦਰ ਸਿੰਘ ਰਿਹਾਲ&comma; ਸਟੇਟ ਟਰਾਂਸਪੋਰਟ ਕਮਿਸ਼ਨਰ ਦੀ ਨੁਮਾਇੰਦਗੀ ਆਰਟੀਏ ਪੂਨਮਪ੍ਰੀਤ ਕੌਰ&comma; ਵਿੱਤ ਵਿਭਾਗ ਦੀ ਨੁਮਾਇੰਦਗੀ ਹਰਪ੍ਰੀਤ ਕੌਰ ਡੀਸੀਐਫਏ&comma; ਰੇਲਵੇ ਵਿਭਾਗ ਦੇ ਸੰਜੀਵ ਕੁਮਾਰ&comma; ਪੀਆਰਟੀਸੀ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਨਵੀਸ ਕੁਮਾਰ&comma; ਪੀਆਰਟੀਸੀ ਦੇ ਮੁੱਖ ਲੇਖਾ ਅਫ਼ਸਰ ਨਵੀਸ ਕੁਮਾਰ&comma; ਸਾਬਕਾ ਪ੍ਰਬੰਧਕੀ ਡਾਇਰੈਕਟਰ ਇੰਜੀ&period; ਜਤਿੰਦਰਪਾਲ ਸਿੰਘ ਗਰੇਵਾਲ&comma; ਸੀਨੀਅਰ ਕਾਨੂੰਨੀ ਸਲਾਹਕਾਰ ਮਨਿੰਦਰਪਾਲ ਸਿੰਘ ਸਿੱਧੂ&comma; ਜਨਰਲ ਮੈਨੇਜਰ &lpar;ਪ੍ਰਸ਼ਾਸਨ&rpar; ਅਮਨਵੀਰ ਸਿੰਘ ਟਿਵਾਣਾ&comma; ਜਨਰਲ ਮੈਨੇਜਰ &lpar;ਕੰਪਿਊਟਰਜ਼&rpar; ਰਮਨ ਸ਼ਰਮਾ ਹਾਜ਼ਰ ਸਨ।<&sol;div>&NewLine;<div dir&equals;"ltr"><&sol;div>&NewLine;<&sol;p><&sol;div>&NewLine;

Exit mobile version