Site icon Geo Punjab

ਪਟਿਆਲਾ ਨਿਊਜ਼ : ਤਿੰਨ ਰੋਜ਼ਾ ਮੁਹਿੰਮ ਦੌਰਾਨ ਕੁੱਲ 1 ਲੱਖ 76 ਹਜ਼ਾਰ 065 ਬੱਚਿਆਂ ਨੇ ਜੀਵਨ ਦੀਆਂ ਦੋ ਬੂੰਦਾਂ ਪੀਤੀਆਂ।

ਪਟਿਆਲਾ ਨਿਊਜ਼ : ਤਿੰਨ ਰੋਜ਼ਾ ਮੁਹਿੰਮ ਦੌਰਾਨ ਕੁੱਲ 1 ਲੱਖ 76 ਹਜ਼ਾਰ 065 ਬੱਚਿਆਂ ਨੇ ਜੀਵਨ ਦੀਆਂ ਦੋ ਬੂੰਦਾਂ ਪੀਤੀਆਂ।

<div class&equals;"body-content post-content-wrap">&NewLine;<p>ਪਟਿਆਲਾ ਨਿਊਜ਼ &colon; ਤਿੰਨ ਰੋਜ਼ਾ ਮੁਹਿੰਮ ਦੌਰਾਨ ਕੁੱਲ 1 ਲੱਖ 76 ਹਜ਼ਾਰ 065 ਬੱਚਿਆਂ ਨੇ ਜੀਵਨ ਦੀਆਂ ਦੋ ਬੂੰਦਾਂ ਪੀਤੀਆਂ।<&sol;p>&NewLine;<&sol;p>&NewLine;<div dir&equals;"auto"><&sol;div>&NewLine;<div dir&equals;"auto">ਕੌਮੀ ਪਲਸ ਪੋਲੀਓ ਮੁਹਿੰਮ ਦੇ ਤੀਜੇ ਅਤੇ ਆਖ਼ਰੀ ਦਿਨ ਤੱਕ ਪਟਿਆਲਾ ਜ਼ਿਲ੍ਹੇ ਵਿੱਚ 0-5 ਸਾਲ ਦੀ ਉਮਰ ਦੇ 34 ਹਜ਼ਾਰ 251 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ।<&sol;div>&NewLine;<div dir&equals;"auto"> ਸਿਵਲ ਸਰਜਨ ਡਾ&colon; ਸ਼ੈਲੀ ਜੇਤਲੀ ਨੇ ਦੱਸਿਆ ਕਿ ਅੱਜ ਵੀ ਸਿਹਤ ਵਿਭਾਗ ਦੀਆਂ ਟੀਮਾਂ ਨੇ ਘਰ-ਘਰ ਜਾ ਕੇ ਦਵਾਈ ਤੋਂ ਵਾਂਝੇ ਰਹਿ ਗਏ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ &vert; ਅੱਜ ਜ਼ਿਲ੍ਹੇ ਵਿੱਚ 34 ਹਜ਼ਾਰ 251 ਬੱਚਿਆਂ ਨੇ ਪੋਲੀਓ ਦੀ ਦਵਾਈ ਪੀਤੀ। ਇਸ ਤਰ੍ਹਾਂ ਇਸ ਮੁਹਿੰਮ ਦੌਰਾਨ ਜ਼ਿਲ੍ਹੇ ਵਿੱਚ 1 ਲੱਖ 76 ਹਜ਼ਾਰ 065 ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਗਈਆਂ ਅਤੇ ਟੀਚਾ 100 ਫੀਸਦੀ ਹਾਸਲ ਕੀਤਾ ਗਿਆ। ਲੋੜ ਅਨੁਸਾਰ ਸ਼ਹਿਰਾਂ ਵਿੱਚ ਪੋਲੀਓ ਬੂਥ ਲਗਾਏ ਗਏ ਅਤੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਜਿਹੜੇ ਬੱਚੇ ਕਿਸੇ ਕਾਰਨ ਬੂਥਾਂ &&num;8216&semi;ਤੇ ਪੋਲੀਓ ਦੀ ਦਵਾਈ ਪੀਣ ਤੋਂ ਵਾਂਝੇ ਰਹਿ ਗਏ ਸਨ&comma; ਉਨ੍ਹਾਂ ਨੂੰ 29 ਅਤੇ 30 ਜੂਨ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ &vert;<&sol;div>&NewLine;<div dir&equals;"auto"> ਡਾ&colon; ਸ਼ੈਲੀ ਜੇਤਲੀ ਨੇ ਦੱਸਿਆ ਕਿ ਇਸ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਿਹਤ ਸਟਾਫ਼ ਤੋਂ ਇਲਾਵਾ ਅਸ਼ੋਕਾ ਨਰਸਿੰਗ ਕਾਲਜ ਅਤੇ ਸਰਕਾਰੀ ਨਰਸਿੰਗ ਸਕੂਲ ਦੇ ਵਿਦਿਆਰਥੀਆਂ&comma; ਆਂਗਣਵਾੜੀ ਵਰਕਰਾਂ&comma; ਆਸ਼ਾ ਵਰਕਰਾਂ&comma; ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ&comma; ਪੰਚਾਇਤਾਂ&comma; ਵੱਖ-ਵੱਖ ਵਿਭਾਗਾਂ ਆਦਿ ਨੇ ਵੀ ਭਰਪੂਰ ਸਹਿਯੋਗ ਦਿੱਤਾ &vert;<&sol;div>&NewLine;<div dir&equals;"auto"><&sol;div>&NewLine;<&sol;p><&sol;div>&NewLine;

Exit mobile version