Site icon Geo Punjab

ਪਟਿਆਲਾ ਨਿਊਜ਼ : ਜ਼ਿਲ੍ਹਾ ਟੂਰਨਾਮੈਂਟ ਕਮੇਟੀ ਸੈਕੰਡਰੀ ਸਿੱਖਿਆ ਦੀ ਚੋਣ ਕਰਵਾਈ ਗਈ

ਪਟਿਆਲਾ ਨਿਊਜ਼ : ਜ਼ਿਲ੍ਹਾ ਟੂਰਨਾਮੈਂਟ ਕਮੇਟੀ ਸੈਕੰਡਰੀ ਸਿੱਖਿਆ ਦੀ ਚੋਣ ਕਰਵਾਈ ਗਈ

<div class&equals;"body-content post-content-wrap">&NewLine;<div dir&equals;"ltr"><&sol;div>&NewLine;<div dir&equals;"ltr"><&sol;div>&NewLine;<div dir&equals;"ltr"><&sol;div>&NewLine;<div dir&equals;"ltr">ਸਕੂਲ ਆਫ਼ ਐਮੀਨੈਂਸ ਫਿਲਖਾਨਾ ਸਕੂਲ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸ਼ਾਲੂ ਮਹਿਰਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਾ&colon; ਰਵਿੰਦਰਪਾਲ ਸ਼ਰਮਾ ਦੀ ਦੇਖ-ਰੇਖ ਅਤੇ ਡਾ&colon; ਦਲਜੀਤ ਸਿੰਘ ਜ਼ਿਲ੍ਹਾ ਖੇਡ ਕੋਆਰਡੀਨੇਟਰ ਦੇ ਸਹਿਯੋਗ ਨਾਲ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੀ ਚੋਣ ਕਰਵਾਈ ਗਈ &vert;<&sol;div>&NewLine;<div dir&equals;"ltr"><&sol;div>&NewLine;<div dir&equals;"ltr">ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸ਼ਾਲੂ ਮਹਿਰਾ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ&comma; ਮੀਤ ਪ੍ਰਧਾਨ ਸਟੇਟ ਐਵਾਰਡੀ ਪ੍ਰਿੰਸੀਪਲ ਜਸਪਾਲ ਸਿੰਘ ਸਕੂਲ ਆਫ਼ ਐਮੀਨੈਂਸ ਮੰਡੋਰ&comma; ਸਕੱਤਰ ਚਰਨਜੀਤ ਸਿੰਘ ਭੁੱਲਰ ਜੋ ਸਰਬਸੰਮਤੀ ਨਾਲ ਲਗਾਤਾਰ ਚੌਥੀ ਵਾਰ ਚੁਣੇ ਗਏ&comma; ਸਹਾਇਕ ਸਕੱਤਰ ਰਾਜਪਾਲ ਸਿੰਘ&comma; ਜ਼ਿਲ੍ਹਾ ਟੂਰਨਾਮੈਂਟ ਕਮੇਟੀ ਮੈਂਬਰ ਇੰਦੂ ਬਾਲਾ ਅਤੇ ਜਰਨੈਲ ਸਿੰਘ ਚੁਣੇ ਗਏ।<&sol;div>&NewLine;<div dir&equals;"ltr"><&sol;div>&NewLine;<div dir&equals;"ltr">ਅਮਰਜੋਤ ਸਿੰਘ ਨੂੰ ਤਕਨੀਕੀ ਕਮੇਟੀ ਵਿੱਚ ਚੁਣਿਆ ਗਿਆ। ਅਮਨਿੰਦਰ ਸਿੰਘ ਬਾਬਾ ਅਤੇ ਜਸਵਿੰਦਰ ਸਿੰਘ ਛਪਾਰ ਨੇ ਸਟੇਜ ਸੰਚਾਲਨ ਕੀਤਾ। ਇਸ ਮੌਕੇ ਪਿ੍ੰਸੀਪਲ ਡਾ&colon; ਰਜਨੀਸ਼ ਗੁਪਤਾ&comma; ਪੱਤਰ ਪ੍ਰੇਰਕ ਦੇ ਜ਼ੋਨਲ ਸਕੱਤਰ ਦਵਿੰਦਰ ਸਿੰਘ&comma; ਪਟਿਆਲਾ-2 ਦੇ ਜ਼ੋਨਲ ਸਕੱਤਰ ਬਲਵਿੰਦਰ ਸਿੰਘ ਜੱਸਲ&comma; ਘਨੌਰ ਜ਼ੋਨ ਦੇ ਜ਼ੋਨਲ ਸਕੱਤਰ ਜਸਵਿੰਦਰ ਸਿੰਘ ਸਟੇਟ ਐਵਾਰਡੀ&comma; ਰਾਜਪੁਰਾ ਦੇ ਜ਼ੋਨਲ ਸਕੱਤਰ ਡਾ&colon; ਰਜਿੰਦਰ ਸੈਣੀ&comma; ਸਮੂਹ ਪਿ੍ੰਸੀਪਲ&comma; ਹੈੱਡਮਾਸਟਰ&comma; ਸਮੂਹ ਉਹ ਜ਼ੋਨਲ ਸਕੱਤਰ&comma; ਪੀ&period;ਟੀ&period;ਆਈ ਲੈਕਚਰਾਰ&comma; ਡੀ&period;ਪੀ&period;ਆਈ&period; ਅਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।<&sol;div>&NewLine;<&sol;p><&sol;div>&NewLine;

Exit mobile version