Site icon Geo Punjab

ਪਟਿਆਲਾ ਨਾਭਾ ਰੋਡ ‘ਤੇ ਵੱਡਾ ਹਾਦਸਾ

<p> <br &sol;>&NewLine;<&sol;p>&NewLine;<p>&Tab;&Tab;ਪਟਿਆਲਾ ਨਾਭਾ ਰੋਡ &&num;8216&semi;ਤੇ ਵੱਡਾ ਹਾਦਸਾ ਪਟਿਆਲਾ ਨਾਭਾ ਰੋਡ &&num;8216&semi;ਤੇ ਪਿੰਡ ਡੰਡੇਰਾ ਬਾਜ਼ੀਗਰ ਬਸਤੀ ਨੇੜੇ ਮੋਟਰਸਾਈਕਲ ਅਤੇ ਕਾਰ ਦੀ ਭਿਆਨਕ ਟੱਕਰ &&num;8216&semi;ਚ ਕਾਰ &&num;8216&semi;ਚ ਸਵਾਰ 2 ਨੌਜਵਾਨ ਗੰਭੀਰ ਰੂਪ &&num;8216&semi;ਚ ਜ਼ਖਮੀ ਹੋ ਗਏ&comma; ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ&comma; ਜਿਨ੍ਹਾਂ ਨੂੰ ਥਾਣਾ ਸੈਂਚੁਰੀ ਇਨਕਲੇਵ ਦੀ ਪੁਲਸ ਨੇ ਮੌਕੇ &&num;8216&semi;ਤੇ ਪਹੁੰਚਾਇਆ। ਮੌਕੇ &&num;8216&semi;ਤੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਕਾਰ-ਮੋਟਰਸਾਈਕਲ ਦੀ ਟੱਕਰ &&num;8216&semi;ਚ ਇਕ ਔਰਤ ਜ਼ਖਮੀ ਹੋ ਗਈ ਅਤੇ ਦੋ ਲੜਕੇ ਵੀ ਜ਼ਖਮੀ ਹੋ ਗਏ। ਜੀ ਹਾਂ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ<br &sol;>&NewLine;<br &sol;><&sol;p>&NewLine;

Exit mobile version