Site icon Geo Punjab

ਪਟਿਆਲਾ ਦੇ ਲੜਕੇ ਨੇ ਆਧਾਰ ਵੇਰਵਿਆਂ ਨੂੰ ਐਡਿਟ ਕਰਕੇ 15 ਸਾਲ ਦੀ ਨਾਬਾਲਗ ਲੜਕੀ ਨਾਲ ਕੀਤਾ ਵਿਆਹ

<p> <br &sol;>&NewLine;<&sol;p>&NewLine;<p>&Tab;&Tab;ਪਟਿਆਲਾ ਦੇ ਲੜਕੇ ਨੇ ਆਧਾਰ ਵੇਰਵੇ ਨੂੰ ਐਡਿਟ ਕਰਕੇ 15 ਸਾਲ ਦੀ ਨਾਬਾਲਗ ਲੜਕੀ ਨਾਲ ਕੀਤਾ ਵਿਆਹ ਪਟਿਆਲਾ &&num;8216&semi;ਚ ਸੰਨੀ ਨਾਂ ਦੇ ਵਿਅਕਤੀ ਨੇ 15 ਸਾਲ ਦੀ ਲੜਕੀ ਨੂੰ ਧੋਖੇ ਨਾਲ ਵਿਆਹ ਦਾ ਝਾਂਸਾ ਦੇ ਕੇ ਘਰੋਂ ਭਜਾ ਦਿੱਤਾ। ਸੰਨੀ ਨੇ ਆਧਾਰ ਕਾਰਡ &&num;8216&semi;ਚ ਲੜਕੀ ਦੀ ਜਨਮ ਤਰੀਕ ਬਦਲ ਦਿੱਤੀ ਅਤੇ ਹਾਈ ਕੋਰਟ &&num;8216&semi;ਚ ਗਲਤ ਆਧਾਰ ਕਾਰਡ ਪੇਸ਼ ਕਰਕੇ ਉਸ ਦਾ ਵਿਆਹ ਕਰਵਾ ਲਿਆ&comma; ਜਦਕਿ ਲੜਕੀ ਦੀ ਉਮਰ ਅਜੇ ਸਿਰਫ 15 ਸਾਲ ਹੈ। ਉਸ ਖ਼ਿਲਾਫ਼ ਧਾਰਾ 193&comma; 467&comma; 468&comma; 363 ਅਤੇ 366 ਆਈਪੀਸੀ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।<br &sol;>&NewLine;<br &sol;><&sol;p>&NewLine;

Exit mobile version