Site icon Geo Punjab

ਪਟਿਆਲਾ ‘ਚ 95 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ

<p> <br &sol;>&NewLine;<&sol;p>&NewLine;<p>ਪਟਿਆਲਾ ਵਿੱਚ 95 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਪਟਿਆਲਾ ਪੁਲਿਸ ਨੇ ਨਜਾਇਜ਼ ਸ਼ਰਾਬ ਤਸਕਰੀ ਦਾ ਪਰਦਾਫਾਸ਼ ਕਰਦਿਆਂ 02 ਵੱਖ-ਵੱਖ ਮਾਮਲਿਆਂ ਵਿੱਚ 95 ਪੇਟੀਆਂ &lpar;1140 ਬੋਤਲਾਂ&rpar; ਸ਼ਰਾਬ ਬਰਾਮਦ ਕੀਤੀ ਹੈ। ਸ੍ਰੀ ਵਰੁਣ ਸ਼ਰਮਾ ਆਈ&period;ਪੀ&period;ਐਸ&comma; ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਸ਼ਰਾਬ ਦੀ ਨਜਾਇਜ਼ ਤਸਕਰੀ ਨੂੰ ਰੋਕਣ ਲਈ ਵਿੱਢੀ ਗਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਪਟਿਆਲਾ ਪੁਲਿਸ ਦੇ ਸਪੈਸ਼ਲ ਸੈੱਲ ਨੇ ਗੁਪਤ ਸੂਚਨਾ ਦੇ ਆਧਾਰ &&num;8216&semi;ਤੇ ਕਾਰ ਨੰਬਰ HR51-AT-6005 ਮਾਰਕਾ ਹੁੰਡਈ ਵਰਨਾ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਉਸ &&num;8216&semi;ਚੋਂ 60 ਪੇਟੀਆਂ &lpar;720 ਬੋਤਲਾਂ&rpar; ਸ਼ਰਾਬ ਮਾਰਕਾ ਸ਼ੌਕੀਨ ਸੰਤਰਾ ਚੰਡੀਗੜ੍ਹ ਬਰਾਮਦ ਕਰਕੇ 02 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ &vert; ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸੇ ਮੁਹਿੰਮ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਇੰਚਾਰਜ ਚੌਕੀ ਡਕਾਲਾ ਨੇ ਨਾਕਾਬੰਦੀ ਦੌਰਾਨ ਕਾਰ ਨੰਬਰ ਪੀ&period;ਬੀ&period;11-ਬੀ&period;ਟੀ&period;-9788 ਮਾਰਕਾ ਬੋਲੈਰੋ ਦੀ ਚੈਕਿੰਗ ਕੀਤੀ ਤਾਂ ਗੱਡੀ &&num;8216&semi;ਚੋਂ 35 ਪੇਟੀਆਂ &lpar;420&rpar; ਪੇਟੀਆਂ ਸ਼ਰਾਬ ਬਰਾਮਦ ਕਰ ਕੇ ਮਾਮਲਾ ਦਰਜ ਕਰ ਲਿਆ &vert; &period;<br &sol;>&NewLine;<br &sol;><&sol;p>&NewLine;

Exit mobile version