Site icon Geo Punjab

ਪਟਿਆਲਾ ਕਰਾਫਟ ਮੇਲਾ 2026: ਸਕੂਲਾਂ ਅਤੇ ਕਾਲਜਾਂ ਦੇ ਸੱਭਿਆਚਾਰਕ ਮੁਕਾਬਲੇ

ਪਟਿਆਲਾ ਕਰਾਫਟ ਮੇਲਾ 2026: ਸਕੂਲਾਂ ਅਤੇ ਕਾਲਜਾਂ ਦੇ ਸੱਭਿਆਚਾਰਕ ਮੁਕਾਬਲੇ

<div class&equals;"body-content post-content-wrap">&NewLine;<p>ਪਟਿਆਲਾ ਕਰਾਫਟ ਮੇਲਾ 2026&colon; ਸਕੂਲਾਂ ਅਤੇ ਕਾਲਜਾਂ ਦੇ ਸੱਭਿਆਚਾਰਕ ਮੁਕਾਬਲੇ<&sol;p>&NewLine;<&sol;p>&NewLine;<p>ਲੰਬੇ ਹੂਕਾਂ ਵਾਲੇ ਗਾਣੇ ਸਿੱਖਣ ਵਿਚ ਸਮਾਂ ਲੱਗਦਾ ਸੀ<&sol;p>&NewLine;<&sol;p>&NewLine;<p>ਪੰਜਾਬੀ ਯੂਨੀਵਰਸਿਟੀ ਦੀ ਲੂਡੀ ਨੇ ਸਾਰਿਆਂ ਨੂੰ ਚਾਅ ਚੜ੍ਹਾਇਆ<&sol;p>&NewLine;<&sol;p>&NewLine;<p>ਲਲਿਤਾ ਅਤੇ ਸਪਨਾ ਮਹਿੰਦੀ ਲਗਾਉਣ ਦੇ ਮੁਕਾਬਲੇ ਵਿੱਚ ਜੇਤੂ ਰਹੀਆਂ<&sol;p>&NewLine;<&sol;p>&NewLine;<p>ਪਟਿਆਲਾ&comma; 27 ਫਰਵਰੀ&colon;<&sol;p>&NewLine;<&sol;p>&NewLine;<p>ਸ਼ੀਸ ਮਹਿਲ ਵਿਖੇ ਪੰਜਾਬ ਸਰਕਾਰ ਦੀ ਅਗਵਾਈ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਵਰਜੀਤ ਵਾਲੀਆ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਪੰਜਾਬ ਸਖੀ ਸ਼ਕਤੀ ਕਰਾਫਟ ਮੇਲੇ ਦੌਰਾਨ ਅੱਜ ਕਾਲਜਾਂ ਦੇ ਵਿਦਿਆਰਥੀਆਂ ਦੇ ਸੀਠਣੀ&comma; ਮਹਿੰਦੀ ਅਤੇ ਲੰਬੀ ਹੇਕ ਦੇ ਗੀਤਾਂ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਕਮ ਮੇਲਾ ਅਫ਼ਸਰ ਦਮਨਜੀਤ ਸਿੰਘ ਮਾਨ&comma; ਸਹਾਇਕ ਮੇਲਾ ਅਫ਼ਸਰ ਨਮਨ ਮਾਰਕਨ ਐਸ&period;ਡੀ&period;ਐਮ&period; ਰਾਜਪੁਰਾ ਅਤੇ ਅਸ਼ੋਕ ਕੁਮਾਰ ਐਸ&period;ਡੀ&period;ਐਮ&period; ਪਾਤਰ ਦੀ ਦੇਖ-ਰੇਖ ਹੇਠ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਮਹਿਮਾਨ ਆਈਟਮ ਵਜੋਂ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ। ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਾਇਨਾ ਕਪੂਰ&comma; ਬਾਲ ਸੁਰੱਖਿਆ ਅਫ਼ਸਰ ਰੂਪਵੰਤ ਕੌਰ&comma; ਲੀਗਲ ਸਪੋਰਟ ਅਫ਼ਸਰ ਰਣਜੀਤ ਕੌਰ&comma; ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ&period; ਭੀਮਇੰਦਰ ਸਿੰਘ&comma; ਡਾ&colon; ਰਾਜਵੰਤ ਕੌਰ&comma; ਡਾ&colon; ਦਰਸ਼ਨ ਸਿੰਘ ਆਸ਼ਟ&comma; ਪ੍ਰੋ&colon; ਅਜੈ ਵਰਮਾ&comma; ਡਾ&colon; ਨਰਿੰਦਰ ਸਿੰਘ ਤੇਜਾ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਖੋਜ ਅਫ਼ਸਰ ਸੁਖਦਰਸ਼ਨ ਸਿੰਘ ਚਾਹਲ ਵੱਲੋਂ ਅਦਾ ਕੀਤੀ ਗਈ &vert;<&sol;p>&NewLine;<&sol;p>&NewLine;<p>ਸਕੂਲ ਪੱਧਰੀ ਮਹਿੰਦੀ ਲਗਾਉਣ ਦੇ ਮੁਕਾਬਲਿਆਂ ਵਿੱਚ ਸਪਨਾ ਸਰਕਾਰੀ ਸੈਕੰਡਰੀ ਸਕੂਲ ਪੁਰਾਣੀ ਪੁਲੀਸ ਲਾਈਨਜ਼ ਪਹਿਲੇ&comma; ਚਾਂਦਨੀ ਓਲਡ ਪੁਲੀਸ ਲਾਈਨਜ਼ ਸਕੂਲ ਅਤੇ ਲਕਸ਼ਮੀ ਬੀਐਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸਾਂਝੇ ਦੂਜੇ&comma; ਨਵਦੀਪ ਕੌਰ ਸਰਕਾਰੀ ਸੈਕੰਡਰੀ ਸਕੂਲ &lpar;ਲੜਕੀਆਂ&rpar; ਸਨੌਰ ਅਤੇ ਸ਼ਿਵਾਨੀ ਸਿਵਲ ਲਾਈਨਜ਼ ਪਟਿਆਲਾ ਤੀਜੇ ਸਥਾਨ ’ਤੇ ਰਹੇ। ਕਾਲਜ ਪੱਧਰੀ ਮਹਿੰਦੀ ਮੁਕਾਬਲਿਆਂ ਵਿੱਚ ਲਲਿਤਾ ਸਰਕਾਰੀ ਪੋਲੀਟੈਕਨਿਕ ਕਾਲਜ ਪਟਿਆਲਾ ਪਹਿਲੇ&comma; ਸਿਮਰਨਪ੍ਰੀਤ ਕੌਰ ਮਹਿੰਦਰਾ ਕਾਲਜ ਪਟਿਆਲਾ ਦੂਜੇ&comma; ਪ੍ਰੀਤੀ ਕੁਮਾਰੀ ਮਹਿੰਦਰਾ ਕਾਲਜ ਅਤੇ ਜਸਵੀਰ ਕੌਰ ਸਰਕਾਰੀ ਪੋਲੀਟੈਕਨਿਕ ਕਾਲਜ ਪਟਿਆਲਾ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੇ। ਇਨ੍ਹਾਂ ਮੁਕਾਬਲਿਆਂ ਦਾ ਨਿਰਣਾ ਸ&period; ਮਨਿੰਦਰ ਕੌਰ&comma; ਡਾ&colon; ਪਰਮੀਤ ਕੌਰ ਅਤੇ ਡਾ&colon; ਗੁਰਪ੍ਰੀਤ ਕੌਰ ਨੇ ਅਦਾ ਕੀਤੀ &vert;<&sol;p>&NewLine;<&sol;p>&NewLine;<p>ਨਤੀਜਿਆਂ ਵਿੱਚ ਸਰਕਾਰੀ ਕਾਲਜ &lpar;ਲੜਕੀਆਂ&rpar; ਪਟਿਆਲਾ ਦੀ ਟੀਮ ਪਹਿਲੇ ਸਥਾਨ ’ਤੇ ਰਹੀ। ਲੰਬੀ ਹੇਕ ਦੇ ਗੀਤਾਂ ਦੇ ਮੁਕਾਬਲੇ ਵਿੱਚ ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਦੀ ਟੀਮ ਪਹਿਲੇ&comma; ਪਬਲਿਕ ਕਾਲਜ ਸਮਾਣਾ ਦੂਜੇ ਅਤੇ ਸਰਕਾਰੀ ਕਾਲਜ ਪਟਿਆਲਾ ਦੀਆਂ ਲੜਕੀਆਂ ਦੀ ਟੀਮ ਤੀਜੇ ਸਥਾਨ ’ਤੇ ਰਹੀ। ਇਨ੍ਹਾਂ ਮੁਕਾਬਲਿਆਂ ਦਾ ਨਿਰਣਾ ਸ&period; ਪ੍ਰਭਸ਼ਰਨ ਕੌਰ ਸਿੱਧੂ&comma; ਡਾ&colon; ਰਾਜਵੰਤ ਕੌਰ ਪੰਜਾਬੀ ਅਤੇ ਡਾ&colon; ਦਰਸ਼ਨ ਸਿੰਘ ਆਸ਼ਟ ਨੇ ਅਦਾ ਕੀਤੀ &vert; ਸ੍ਰੀਮਤੀ ਰੂਪਵੰਤ ਕੌਰ ਦੀ ਦੇਖ-ਰੇਖ ਹੇਠ ਹੋਏ ਇਸ ਸਮਾਗਮ ਦਾ ਸੰਚਾਲਨ ਡਾ&colon; ਸੁਖਦਰਸ਼ਨ ਸਿੰਘ ਚਾਹਲ ਨੇ ਕੀਤਾ ਅਤੇ ਡਾ&colon; ਨਰਿੰਦਰ ਸਿੰਘ ਤੇਜਾ ਨੇ ਬਾਖ਼ੂਬੀ ਨਿਭਾਇਆ &vert; ਇਸ ਮੌਕੇ ਕਰਮਜੀਤ ਕੌਰ&comma; ਹੈੱਡਮਿਸਟ੍ਰੈਸ ਰਪਿੰਦਰ ਗਰੇਵਾਲ&comma; ਮਾ&period; ਕੁਲਦੀਪ ਸਿੰਘ&comma; ਲਖਵਿੰਦਰ ਸਿੰਘ&comma; ਭਾਵਨਾ ਸ਼ਰਮਾ&comma; ਰੁਪਿੰਦਰ ਕੌਰ&comma; ਰੀਨਾ ਸਮੇਤ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਨੇ ਸਮਾਗਮ ਦੀ ਸਫ਼ਲਤਾ ਲਈ ਯੋਗਦਾਨ ਪਾਇਆ &vert;<&sol;p>&NewLine;<p><&excl;-- Implement your own superfast social sharing buttons without any JavaScript loading&period; No plugin required&period; Detailed steps here&colon; https&colon;&sol;&sol;crunchify&period;com&sol;&quest;p&equals;7526 --><&sol;p>&NewLine;<div class&equals;"post-views content-post post-66115 entry-meta load-static"><&sol;div>&NewLine;<&sol;p><&sol;div>&NewLine;

Exit mobile version