Site icon Geo Punjab

ਪਟਿਆਲਾ ਐਕਸੀਡੈਂਟ: ਥਾਰ ਡਰਾਈਵਰ ਖਿਲਾਫ ਐਫ.ਆਈ.ਆਰ


Patiala Accident: Thar ਡਰਾਈਵਰ ਖਿਲਾਫ FIR ਪਟਿਆਲਾ: ਤੇਜ਼ ਰਫਤਾਰ ਥਾਰ ਕਾਰ ਨੇ ਇੱਕ ਬੱਚੇ ਨੂੰ ਕੁਚਲ ਦਿੱਤਾ। ਜਾਣਕਾਰੀ ਮੁਤਾਬਕ 8 ਸਾਲਾ ਕਾਰਤਿਕ ਖੇਡ ਰਿਹਾ ਸੀ ਕਿ ਅਚਾਨਕ ਇਕ ਤੇਜ਼ ਰਫਤਾਰ ਕਾਰ ਨੇ ਉਸ ਨੂੰ ਇੰਨੀ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ ਕਿ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਰੋਡੀ ਕੁੱਟ ਮੁਹੱਲਾ ਪਟਿਆਲਾ ਨੇੜੇ ਵਾਪਰਿਆ। ਪੁਲਿਸ ਨੇ ਕਾਰ ਚਾਲਕ ਜੱਜ ਪੁੱਤਰ ਤੀਰਥ ਸਿੰਘ ਦੇ ਖਿਲਾਫ ਆਈਪੀਸੀ 304-ਏ ਅਤੇ ਯੂ/ਐਸ 279 ਦੇ ਤਹਿਤ ਮਾਮਲਾ ਦਰਜ ਕੀਤਾ ਹੈ 🔴👇

Exit mobile version