Site icon Geo Punjab

ਨਿਊਜ਼ੀਲੈਂਡ ਲਈ ਪਿਛਲੇ ਇਕ ਸਾਲ ’ਚ 20 ਲੱਖ 72 ਹਜ਼ਾਰ ਲੋਕਾਂ ਲਈ ਰਾਹ ਖੁੱਲ੍ਹਿਆ

<p> <br &sol;>&NewLine;<&sol;p>&NewLine;<p>&Tab;&Tab;&Tab;ਔਕਲੈਂਡ &lpar;ਹਰਜਿੰਦਰ ਸਿੰਘ ਬਸਿਆਲਾ&rpar;&colon; ਬੀਤੀ 01 ਅਗਸਤ ਨੂੰ ਨਿਊਜ਼ੀਲੈਂਡ ਦੇ ਬਾਰਡਰ ਖੁੱਲ੍ਹਿਆਂ ਇਕ ਸਾਲ ਦਾ ਸਮਾਂ ਹੋ ਗਿਆ ਹੈ। ਇਸ ਸਾਲ ਦੌਰਾਨ ਇਮੀਗ੍ਰੇਸ਼ਨ ਨੇ ਜਿੱਥੇ ਰੈਜ਼ੀਡੈਂਟ-21 ਦੇ ਹਜ਼ਾਰਾਂ ਵੀਜੇ ਜਾਰੀ ਕੀਤੇ ਉਥੇ ਵੱਖ-ਵੱਖ ਹੋਰ ਸ਼੍ਰੇਣੀਆਂ ਦੇ ਵੀਜ਼ੇ ਵੀ ਜਾਰੀ ਕੀਤੇ ਗਏ ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ&colon;-<&sol;p>&NewLine;<p>13 ਮਾਰਚ 2022 ਤੋਂ ਬਾਅਦ ਹੁਣ ਤੱਕ 65&comma;056 ਵਰਕਿੰਗ ਹਾਲੀਡੇਅ ਸਕੀਮ ਤਹਿਤ ਵੀਜ਼ੇ ਦਿੱਤੇ ਗਏ।<br &sol;>&NewLine;02 ਮਈ  2022 ਤੋਂ ਬਾਅਦ ਹੁਣ ਤੱਕ ਵੱਖ-ਵੱਖ ਦੇਸ਼ਾਂ ਦੇ 15 ਲੱਖ 17 ਹਜ਼ਾਰ 930 ਲੋਕਾਂ ਨੇ ਇਥੇ ਆਉਣ ਵਾਸਤੇ &OpenCurlyQuote;ਨਿਊਜ਼ੀਲੈਂਡ ਇਲੈਕਟ੍ਰਾਨਿਕ ਟ੍ਰੈਵਲ ਅਥਾਰਟੀ’ ਦੀਆਂ ਅਰਜ਼ੀਆਂ ਦਿੱਤੀਆਂ।<br &sol;>&NewLine;04 ਜੁਲਾਈ  2022 ਤੋਂ ਬਾਅਦ &OpenCurlyQuote;ਐਕਰੀਡੇਟਿਡ ਇੰਪਲਾਇਰ ਵਰਕ ਵੀਜ਼ਾ’ ਤਹਿਤ 76&comma; 615 ਲੋਕਾਂ ਨੂੰ ਵੀਜ਼ਾ ਦਿੱਤਾ ਗਿਆ।<br &sol;>&NewLine;31 ਜੁਲਾਈ 2022 ਤੋਂ ਬਾਅਦ  3 ਲੱਖ 39 ਹਜ਼ਾਰ 218 ਲੋਕਾਂ ਨੂੰ ਵਿਜ਼ਟਰ ਵੀਜੇ ਦਿੱਤੇ ਗਏ।<&sol;p>&NewLine;<p>31 ਜੁਲਾਈ 2022 ਤੋਂ ਬਅਦ 74&comma;141 ਵਿਦਿਆਰਥੀ ਵੀਜ਼ੇ ਦਿੱਤੇ ਗਏ।<br &sol;>&NewLine;ਕਸੂਤਾ ਫਸਿਆ ਸਾਬਕਾ ਉੱਪ ਮੁੱਖ ਮੰਤਰੀ&comma; Vigilance ਤੋਂ ਬਾਅਦ ਹੁਣ ED ਦੀ ਕਾਰਵਾਈ &vert; D5 Channel Punjabi &vert; O P Soni<br &sol;>&NewLine;2021 ਰੈਜੀਡੈਂਟ ਵੀਜ਼ੇ ਰਾਹੀਂ 205&comma;923 ਤੋਂ ਵੱਧ ਲੋਕ ਹੋ ਚੁੱਕੇ ਹਨ ਪੱਕੇ<br &sol;>&NewLine;ਨਿਊਜ਼ੀਲੈਂਡ ਇਮੀਗ੍ਰੇਸ਼ਨ ਵਾਲਿਆਂ ਨੇ &OpenCurlyQuote;2021 ਰੈਜ਼ੀਡੈਂਟ ਵੀਜ਼ਾ’ ਅਰਜ਼ੀਆਂ ਦਾ ਕਾਫੀ ਕੰਮ ਨਿਬੇੜ ਲਿਆ ਗਿਆ ਹੈ।  05 ਅਗਸਤ 2023 ਤੱਕ ਪ੍ਰਾਪਤ ਹੋਏ ਅੰਕੜੇ ਦਸਦੇ ਹਨ ਕਿ ਇਸ ਵੀਜ਼ਾ ਸ਼੍ਰੇਣੀ ਤਹਿਤ ਕੁੱਲ 106&comma;472 ਅਰਜ਼ੀਆਂ &lpar;ਅੱਪਡੇਟਿਡ&rpar; ਪ੍ਰਾਪਤ ਹੋਈਆਂ ਹਨ। ਇਨ੍ਹਾਂ ਅਰਜ਼ੀਆਂ ਦੇ ਵਿਚ ਪੱਕੇ ਹੋਣ ਵਾਲਿਆਂ ਦੀ ਅੱਪਡੇਟ ਗਿਣਤੀ 217&comma;723 ਬਣਦੀ ਹੈ। ਉਪਰੋਕਤ ਅਰਜ਼ੀਆਂ ਦੇ ਵਿਚੋਂ ਇਮੀਗ੍ਰੇਸ਼ਨ ਵਿਭਾਗ ਵਾਲਿਆਂ ਨੇ ਬਹੁਤਾ ਕੰਮ ਖਿਚਦਿਆਂ 101&comma;437 ਅਰਜ਼ੀਆਂ ਦਾ ਨਿਬੇੜਾ ਕਰ ਦਿੱਤਾ ਹੈ ਅਤੇ 205&comma;923 ਲੋਕਾਂ ਨੂੰ ਰੈਜ਼ੀਡੈਂਟ ਵੀਜ਼ਾ ਦੇ ਕੇ ਉਨ੍ਹਾਂ ਦਾ ਸੁਪਨਾ ਸਾਕਾਰ ਕਰ ਦਿੱਤਾ ਹੈ।<br &sol;>&NewLine;Gal Sachi Hai &colon; ਪੰਜਾਬੀਆਂ ਲਈ ਖ਼ਤਰੇ ਦੀ ਘੰਟੀ&comma; ਜੇ ਹੁਣ ਵੀ ਨਾ ਸੰਭਲੇ ਤਾਂ… &vert; D5 Channel Punjabi<br &sol;>&NewLine;ਇਸ ਦੌਰਾਨ 466 ਅਰਜ਼ੀਆਂ ਅਯੋਗ ਵੀ ਪਾਈਆਂ ਗਈਆਂ ਹਨ।ਕਿੰਨੇ ਕੁ ਰਹਿ ਗਏ&quest; ਲਗਪਗ 11&comma;800 ਲੋਕਾਂ ਦੀ ਕਿਸਮਤ ਦਾ ਫੈਸਲਾ 4&comma;569 ਬਚੀਆਂ ਅਰਜ਼ੀਆਂ ਦੇ ਵਿਚ ਲਪੇਟਿਆ ਪਿਆ ਹੈ&comma;  à¨‡à¨¨à©à¨¹à¨¾à¨‚ ਨੂੰ &OpenCurlyQuote;ਅਪਰੂਵਲ’ ਵਾਲੀ ਈਮੇਲ ਆਉਣ ਦੀ ਹਮੇਸ਼ਾਂ ਬਿੜਕ ਬਣੀ ਰਹਿੰਦੀ ਹੈ&comma; ਲਗਦਾ ਹੈ ਇਹ ਸਾਰਾ ਕਾਰਜ ਜੂਨ ਮਹੀਨੇ ਤੱਕ ਹੋ ਜਾਵੇਗਾ। ਪਹਿਲੇ ਗੇੜ ਦੀਆਂ ਅਰਜ਼ੀਆਂ 1 ਦਸੰਬਰ 2021 ਨੂੰ ਸ਼ੁਰੂ ਹੋਈਆਂ ਸਨ ਅਤੇ ਦੂਜੇ ਗੇੜ ਦੀਆਂ 1 ਮਾਰਚ 2022 ਨੂੰ ਸ਼ੁਰੂ ਹੋਈਆਂ ਸਨ ਤੇ 31 ਜੁਲਾਈ 2022 ਨੂੰ ਬੰਦ ਕਰ ਦਿੱਤੀਆਂ ਗਈਆਂ ਸਨ। ਪ੍ਰਤੀ ਅਰਜ਼ੀ ਫੀਸ 2160 ਡਾਲਰ ਰੱਖੀ ਗਈ ਸੀ।<br &sol;>&NewLine;ਨਸ਼ੇ ਦਾ ਵਿਰੋਧ ਕਰਨ ’ਤੇ ਹੋਈ ਮਾੜੀ&comma; Faridkot Police ਨੇ ਵੀ ਨਹੀਂ ਲਗਾਇਆ ਜ਼ਿਆਦਾ ਸਮਾਂ &vert; D5 Channel Punjabi<br &sol;>&NewLine;ਭਾਰਤੀਆਂ ਦੀ ਸੰਖਿਆ&colon; ਇਸ ਵੀਜ਼ਾ ਸ਼੍ਰੇਣੀ ਅਧੀਨ 55&comma;500 ਅਰਜ਼ੀਆਂ ਭਾਰਤੀਆਂ ਦੀਆਂ ਹਨ। ਆਸ ਹੈ ਕਿ 55&comma;500 ਦੇ ਕਰੀਬ ਪੱਕੇ ਹੋ ਜਾਣਗੇ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version